WHO ਦੇ ਬਾਰੇ ਵਿਚ ਆਈ ਵੱਡੀ ਖਬਰ – ਹੋਈ ਇਹ ਖਾਸ ਰਿਪੋਰਟ ਲੀਕ

ਆਈ ਤਾਜਾ ਵੱਡੀ ਖਬਰ 

ਚੀਨ ਦੇ ਸ਼ਹਿਰ ਵੁਹਾਨ ਤੋਂ 2019 ਦੇ ਅਖ਼ੀਰ ਵਿੱਚ ਸ਼ੁਰੂ ਹੋਈ ਕਰੋਨਾ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਸਾਰੀ ਦੁਨੀਆ ਪ੍ਰਭਾਵਤ ਹੋਈ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਇਸ ਕਰੋਨਾ ਦੇ ਭਿ-ਆ-ਨ-ਕ ਸਿੱਟੇ ਸਾਹਮਣੇ ਆਏ ਹਨ। ਇਸ ਕਰੋਨਾ ਦੇ ਕਾਰਨ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾ-ਨ ਚਲੇ ਗਈ ਹੈ। ਉਥੇ ਹੀ ਵਿਸ਼ਵ ਵਿਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕਰੋਨਾ ਦੀ ਮਾ-ਰ ਹੇਠ ਸਭ ਤੋਂ ਵਧੇਰੇ ਆਇਆ ਹੈ। ਜਿੱਥੇ ਕੋਈ ਤਾਲਾਬੰਦੀ ਨਹੀਂ ਕੀਤੀ ਗਈ ਅਤੇ ਕਰੋਨਾ ਮਾਮਲਿਆਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ।

ਇਸ ਕਰੋਨਾ ਦੇ ਚੱਲਦੇ ਹੋਏ ਬਹੁਤ ਸਾਰੇ ਦੇਸ਼ ਨੂੰ ਆਰਥਿਕ ਮੰ-ਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਡਬਲਿਊ ਐਚ ਓ ਦੇ ਬਾਰੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਖਾਸ ਰਿਪੋਰਟ ਲੀ-ਕ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਚੀਨ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਟੀਮ ਵੱਲੋਂ ਕਰੋਨਾ ਦੀ ਉਤਪਤੀ ਦੀ ਜਾਂਚ ਲਈ ਟੀਮ ਦਾ ਗਠਨ ਕਰਕੇ ਭੇਜਿਆ ਗਿਆ ਸੀ। ਜੋ ਇਸ ਕਰੋਨਾ ਦੀ ਹੋਂਦ ਬਾਰੇ ਪਤਾ ਲਗਾ ਸਕੇ। ਹੁਣ ਉਸ ਟੀਮ ਦੀ ਜਾਂਚ ਰਿਪੋਰਟ ਲੀਕ ਹੋ ਗਈ ਹੈ। ਇਸ ਟੀਮ ਵੱਲੋਂ ਪਹਿਲਾ ਚੀਨ ਦੀ ਉਸ ਪ੍ਰਯੋਗਸ਼ਾਲਾ ਵਿੱਚ ਕਰੋਨਾ ਵਾ-ਇ-ਰ-ਸ ਦੇ ਫੈਲਾਅ ਨੂੰ ਲੱਭਣ ਲਈ ਕੋਸ਼ਿਸ਼ ਕੀਤੀ ਗਈ,ਜਿਸ ਤੋਂ ਇਹ ਵਾ-ਇ-ਰ-ਸ ਫੈਲਿਆ ਹੈ।

ਉਥੇ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਪ੍ਰਯੋਗਸ਼ਾਲਾ ਤੋਂ ਫੈਲਣ ਦਾ ਖ਼-ਦ-ਸ਼ਾ ਬਹੁਤ ਘੱਟ ਹੈ। ਵਿਸ਼ਵ ਸਿਹਤ ਸੰਗਠਨ ਦੇ ਇੱਕ ਅਧਿਕਾਰੀ ਵੱਲੋਂ ਜਾਂਚ ਦੀ ਰਿਪੋਰਟ ਜਲਦੀ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ। ਜਾਂਚ ਟੀਮ ਵੱਲੋਂ ਕਈ ਪੱਖਾਂ ਤੋਂ ਇਸ ਕਰੋਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਗੱਲ ਨੂੰ ਲੈ ਕੇ ਵੀ ਖ਼-ਦ-ਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਰੋਨਾ ਵਾਇਰਸ ਚ-ਮ-ਗਿੱ-ਦ-ੜਾਂ ਤੋਂ ਹੋਰ ਜਾਨਵਰਾਂ ਦੇ ਜ਼ਰੀਏ ਮਨੁੱਖਾਂ ਵਿੱਚ ਫੈਲਿਆ ਹੈ। ਜੋ ਹੌਲੀ-ਹੌਲੀ ਸਾਰੀ ਦੁਨੀਆ ਵਿੱਚ ਫੈਲ ਗਿਆ।

ਜਾਂਚ ਰਿਪੋਰਟ ਵਿੱਚ ਹੋ ਰਹੀ ਦੇਰੀ ਨੂੰ ਦੇਖ ਕੇ ਕਈ ਤਰਾਂ ਦੇ ਸਵਾਲ ਖੜੇ ਹੋ ਰਹੇ ਹਨ, ਕਿ ਚੀਨ ਪੱਖ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ, ਕਿ ਚੀਨ ਉੱਪਰ ਕਰੋਨਾ ਨੂੰ ਫੈਲਾਉਣ ਦਾ ਦੋ-ਸ਼ ਨਾ ਲੱਗ ਸਕੇ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਦੀ ਟੀਮ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਅਜੇ ਕੁਝ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ। ਤੇ ਜਲਦੀ ਹੀ ਰਿਪੋਰਟ ਜਨਤਕ ਕੀਤੀ ਜਾਵੇਗੀ।