ਆਈ ਤਾਜਾ ਵੱਡੀ ਖਬਰ
ਅੱਜ ਕੱਲ ਦਾ ਮਨੁੱਖ ਆਪਣੇ ਮੋਬਾਇਲ ਫੋਨ ਵਿੱਚ ਇਸ ਕਦਰ ਵਿਅਸਤ ਹੋ ਚੁੱਕਿਆ ਹੈ ਕਿ ਉਹ ਆਲੇ ਦੁਆਲੇ ਦੀ ਦੁਨੀਆ ਨੂੰ ਭੁੱਲਦਾ ਜਾ ਰਿਹਾ ਹੈ, ਤੇ ਉਸਦੀਆਂ ਨਜ਼ਰਾਂ ਕਈ ਕਈ ਘੰਟੇ ਆਪਣੇ ਮੋਬਾਇਲ ਫੋਨ ਤੇ ਹੀ ਟਿੱਕੀਆਂ ਰਹਿੰਦੀਆਂ ਹਨ l ਜਿਸਦਾ ਖਮਿਆਜਾ ਲੋਕ ਭੁਗਤ ਰਹੇ ਹਨ l ਮੋਬਾਈਲ ਫੋਨ ਦੇ ਵਿੱਚ ਬਹੁਤ ਸਾਰੀਆਂ ਗੇਮਾਂ ਨੌਜਵਾਨ ਖੇਡਦੇ ਹਨ ਤੇ ਜਿਸ ਕਾਰਨ ਕਈ ਵਾਰ ਉਹਨਾਂ ਨੂੰ ਲੱਤ ਵੀ ਲੱਗ ਜਾਂਦੀ ਹੈ l ਪਰ ਅਜਿਹੀਆਂ ਗੇਮਾਂ ਦੀ ਲੱਤ ਤੋਂ ਬਚਣ ਦੇ ਲਈ ਸਮੇਂ ਸਮੇਂ ਤੇ ਸਰਕਾਰਾਂ ਦੇ ਵੱਲੋਂ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ l ਇਸੇ ਵਿਚਾਲੇ ਹੁਣ ਪਬਜੀ ਗੇਮ ਦਾ ਜ਼ਿਕਰ ਕਰਦੇ ਹਾਂ, ਜਿਸ ਉੱਪਰ ਬੇਸ਼ੱਕ ਪਾਬੰਦੀ ਲੱਗੀ ਹੋਈ ਹੈ l
ਪਰ ਹਾਲੇ ਵੀ ਨੌਜਵਾਨ ਇਸ ਗੇਮ ਨੂੰ ਖੇਡਣ ਤੋਂ ਗੁਰੇਜ਼ ਨਹੀਂ ਕਰਦੇ l ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿਸ ਨੇ ਸਭ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਪਬਜੀ ਖੇਡਦੇ ਹੋਏ ਨੌਜਵਾਨ ਨੂੰ ਸੋਹਣਿਆ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਪਿੱਛੇ ਦੀ ਵਜਹਾ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ। ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ l ਜਿੱਥੇ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਲੜਕੀ ਦੇ ਪਿਤਾ ਅਤੇ ਭਰਾ ਨੇ ਅੰਤਰਜਾਤੀ ਵਿਆਹ ਕਰਵਾਉਣ ਲਈ ਨੌਜਵਾਨ ਦਾ ਕਤਲ ਕਰ ਦਿੱਤਾ, ਜਿਸ ਕਾਰਨ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਕੁੜੀ ਉਸ ਆਦਮੀ ਨਾਲ ਵਿਆਹ ਕਰਕੇ ਖੁਸ਼ ਸੀ, ਜਿਸਨੂੰ ਉਹ ਪਿਆਰ ਕਰਦੀ ਸੀ। ਪਰ ਇਹ ਖੁਸ਼ੀ ਇੱਕ ਮਹੀਨਾ ਵੀ ਨਾ ਟਿਕ ਸਕੀ। ਇਸ ਪਿੱਛੇ ਦੀ ਵਜਾਹ ਇਹ ਸੀ ਕੁੜੀ ਦੇ ਮਾਪਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨਾਂ ਦੀ ਧੀ ਕਿਸੇ ਗੈਰ ਬਿਰਾਦਰੀ ਦੇ ਮੁੱਦੇ ਦੇ ਨਾਲ ਵਿਆਹ ਕਰਵਾ ਕੇ ਇਸ ਤਰੀਕੇ ਦੇ ਨਾਲ ਰਹੇ l ਰੋਸ ਵਿੱਚ ਨੌਜਵਾਨ ਦੇ ਸਾਲੇ ਅਤੇ ਪਿਤਾ ਨੇ ਹੀ ਨੌਜਵਾਨ ਦਾ ਕਤਲ ਕਰ ਦਿੱਤਾ। ਮਾਰੇ ਗਏ 22 ਸਾਲਾ ਨੌਜਵਾਨ ਦਾ ਨਾਂ ਅਮਿਤ ਸਾਲੁੰਖੇ ਹੈ। ਅਮਿਤ ਨੇ ਆਪਣੇ ਬਚਪਨ ਦੀ ਦੋਸਤ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ। ਪਰ ਲੜਕੀ ਦੇ ਪਿਤਾ ਅਤੇ ਭਰਾ ਨੇ 14 ਜੁਲਾਈ ਨੂੰ ਅਮਿਤ ‘ਤੇ ਚਾਕੂ ਅਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਸ਼ੁੱਕਰਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ l ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਵੀ ਕਰਵਾਈ ਆਰੰਭ ਕਰ ਦਿੱਤੀ ਗਈ ਹੈ l
Previous Postਹੁਣੇ ਹੁਣੇ ਪੰਜਾਬ ਚ ਭਾਰੀ ਮੀਂਹ ਪੈਣ ਬਾਰੇ ਆਈ ਵੱਡੀ ਖਬਰ - ਖਿੱਚੋ ਤਿਆਰੀ
Next Postਪੰਜਾਬ ਚ ਇਥੇ ਸ਼ਮਸ਼ਾਨ ਘਾਟ ਚ ਹੋਇਆ ਵੱਡਾ ਖੌਫਨਾਕ ਕਾਂਡ , ਤੜਕੇ ਸਾਰੇ ਇਲਾਕੇ ਚ ਫੈਲੀ ਸਨਸਨੀ