ਆਈ ਤਾਜਾ ਵੱਡੀ ਖਬਰ
ਸਾਡਾ ਸਮਾਜ ਬਹੁਤ ਤਰੱਕੀ ਕਰ ਚੁੱਕਾ ਹੈ ਅਤੇ ਇਸ ਤਰੱਕੀ ਦਾ ਸਿਹਰਾ ਸਾਡੇ ਸਮਾਜ ਦੀਆਂ ਔਰਤਾਂ ਨੂੰ ਵੀ ਜਾਂਦਾ ਹੈ। ਜੋ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਆਪਣੇ ਰਾਸ਼ਟਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਕਿਤੇ ਇਹ ਰਾਜਨੀਤਕ ਨੇਤਾ ਬਣ, ਕਿਤੇ ਇਹ ਪੁਲਿਸ ਅਫ਼ਸਰ ਬਣ ਅਤੇ ਕਿਤੇ ਇਹ ਖਿਡਾਰੀ ਬਣ ਆਪਣੇ ਦੇਸ਼ ਦਾ ਮਾਣ ਵਧਾਉਂਦੀਆਂ ਹਨ। ਪਰ ਫਿਰ ਵੀ ਸਾਡੇ ਦੇਸ਼ ਅੰਦਰ ਹੀ ਇਕ ਅਜਿਹੀ ਚੀ-ਸ ਉੱਠਦੀ ਹੈ ਜੋ ਸਾਡੇ ਮਰਦ ਪ੍ਰਧਾਨ ਸਮਾਜ ਅਤੇ ਇਸ ਦੀਆਂ ਗਤੀ ਵਿਧੀਆਂ ਨੂੰ ਸਰੇ-ਬਾਜ਼ਾਰ। ਨੰ-ਗਾ .ਕਰ ਦਿੰਦੀ ਹੈ।
ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਮਰਦ ਅਜੇ ਵੀ ਔਰਤ ਨੂੰ ਆਪਣੇ ਹੱਥ ਦੀ ਕ-ਠ-ਪੁ-ਤ-ਲੀ ਸਮਝਦਾ ਹੈ। ਜਿਸ ਕਾਰਨ ਪੰਜਾਬ ਦੀ ਇੱਕ ਹੋਰ ਧੀ ਦਾ-ਜ ਦੀ । ਬ-ਲੀ । ਚੜ੍ਹ ਚੁੱਕੀ ਹੈ। ਇਹ ਦੁਖਦਾਈ ਘਟਨਾ ਪਟਿਆਲਾ ਦੀ ਹੈ ਜਿੱਥੋਂ ਦੇ ਇੱਕ ਪਿੰਡ ਵਿੱਚ ਵਿਆਹ ਹੋ ਕੇ ਆਈ 24 ਸਾਲਾ ਮਨਪ੍ਰੀਤ ਨੇ। ਖੁ-ਦ-ਕੁ -ਸ਼ੀ। ਕਰ ਲਈ। ਮ੍ਰਿਤਕ ਮਨਪ੍ਰੀਤ ਵਾਲੀਵਾਲ ਦੀ ਕੌਮੀ ਟੀਮ ਦੀ ਕਪਤਾਨ ਰਹਿ ਚੁੱਕੀ ਹੈ। ਮਨਪ੍ਰੀਤ ਦਾ ਵਿਆਹ ਪ੍ਰਭਜੋਤ ਸਿੰਘ ਦੇ ਨਾਲ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਹੋਇਆ ਸੀ।
ਜਿਸ ਦੌਰਾਨ ਮਨਪ੍ਰੀਤ ਦੇ ਪਿਤਾ ਗੁਰਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਨੇ ਤਕਰੀਬਨ 25 ਲੱਖ ਰੁਪਿਆ ਆਪਣੀ ਧੀ ਦੇ ਸਹੁਰੇ ਪਰਿਵਾਰ ਨੂੰ ਦਿੱਤਾ ਸੀ। ਪਰ ਕੁਝ ਸਮੇਂ ਬਾਅਦ ਹੀ ਮਨਪ੍ਰੀਤ ਦੇ ਸਹੁਰੇ ਪਰਿਵਾਰ ਨੇ ਫਰਨੀਚਰ ਅਤੇ ਗੱਡੀ ਖਾਤਰ ਉਸ ਨੂੰ । ਪ-ਰੇ-ਸ਼ਾ-ਨ । ਕਰਨਾ ਸ਼ੁਰੂ ਕਰ ਦਿੱਤਾ। ਧੀ ਨੂੰ ਪ੍ਰੇ-ਸ਼ਾ- ਨ ਹੁੰਦਾ ਦੇਖ ਦੋ ਵਾਰ ਪੰਚਾਇਤੀ ਫੈਸਲਾ ਵੀ ਕਰਵਾਇਆ ਜਾ ਚੁੱਕਾ ਸੀ। ਪਰ ਸਹੁਰੇ ਪਰਿਵਾਰ ਵੱਲੋਂ ਵਾਰ-ਵਾਰ। ਪ੍ਰੇ-ਸ਼ਾ-ਨ । ਕੀਤੇ ਜਾਣ ਕਰਕੇ ਮਨਪ੍ਰੀਤ ਨੇ। ਖੁ-ਦ-ਕੁ- ਸ਼ੀ। ਨੂੰ ਹੀ ਇਕ ਮਾਤਰ ਰਸਤਾ ਸਮਝਿਆ।
ਮਨਪ੍ਰੀਤ ਨੇ 2012 ਵਿੱਚ ਕੇਰਲ ਅਤੇ 2014 ਵਿੱਚ ਹਿਮਾਚਲ ਪ੍ਰਦੇਸ਼ ਵਿਖੇ ਹੋਏ ਨੈਸ਼ਨਲ ਵਾਲੀਵਾਲ ਟੂਰਨਾਮੈਂਟ ਵਿੱਚ ਕੌਮੀ ਟੀਮ ਦੀ ਅਗਵਾਈ ਕੀਤੀ ਸੀ। ਜ਼ਿਕਰ ਯੋਗ ਹੈ ਕਿ ਵਿਆਹ ਤੋਂ ਬਾਅਦ ਮਨਪ੍ਰੀਤ ਅਤੇ ਪ੍ਰਭਜੋਤ ਅਸਟ੍ਰੇਲੀਆ ਚਲੇ ਗਏ ਸਨ। ਲਾਕ ਡਾਊਨ ਕਾਰਨ ਕਰੀਬ ਅੱਠ ਨੌਂ ਮਹੀਨੇ ਬਾਅਦ ਹੀ ਇਹ ਦੋਵੇ ਵਾਪਸ ਆ ਗਏ ਸਨ। ਜਿਸ ਤੋਂ ਬਾਅਦ ਮਨਪ੍ਰੀਤ ਨੇ ਆਈਲੈਟਸ ਕਰ 7.5 ਬੈਂਡ ਹਾਸਲ ਕਰ ਕੈਨੇਡਾ ਦਾ ਸਟੱਡੀ ਵੀਜ਼ਾ ਲਿਆ ਹੋਇਆ ਸੀ।
ਪਰ ਸਹੁਰੇ ਪਰਿਵਾਰ ਵੱਲੋਂ ਤੰ-ਗ ਹੋ ਕੇ ਉਸ ਨੇ ।ਖੁ-ਦ-ਕੁ- ਸ਼ੀ ।ਕਰ ਲਈ। ਮਨਪ੍ਰੀਤ ਕੌਰ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ਉਪਰ ਮਨਪ੍ਰੀਤ ਦੇ ਪਤੀ ਪ੍ਰਭਜੋਤ ਸਿੰਘ, ਸੱਸ ਜਸਵਿੰਦਰ ਕੌਰ ਅਤੇ ਸਹੁਰੇ ਹਰਜਿੰਦਰ ਸਿੰਘ ਵਾਸੀ ਪਿੰਡ ਸਵਾਜਪੁਰ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਜਿਸ ਉਪਰ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Home ਤਾਜਾ ਖ਼ਬਰਾਂ IELTS ਚ ਸਾਢੇ ਸੱਤ ਬੈਂਡ ਲੈਣ ਵਾਲੀ ਕੁੜੀ ਨੂੰ ਘਰ ਦੇ ਅੰਦਰ ਮਿਲੀ ਇਸ ਤਰਾਂ ਮੌਤ-ਛਾਇਆ ਸਾਰੇ ਇਲਾਕੇ ਚ ਸੋਗ
ਤਾਜਾ ਖ਼ਬਰਾਂ
IELTS ਚ ਸਾਢੇ ਸੱਤ ਬੈਂਡ ਲੈਣ ਵਾਲੀ ਕੁੜੀ ਨੂੰ ਘਰ ਦੇ ਅੰਦਰ ਮਿਲੀ ਇਸ ਤਰਾਂ ਮੌਤ-ਛਾਇਆ ਸਾਰੇ ਇਲਾਕੇ ਚ ਸੋਗ
Previous Postਅਮਰੀਕਾ ਚ ਪਿਆ ਹੁਣ ਫਿਰ ਰਾਸ਼ਟਰਪਤੀ ਦਾ ਭੀਚਕੜਾ ,ਟਰੰਪ ਨੇ ਰਖਤੀ ਇਹ ਸ਼ਰਤ
Next Postਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਕਰਕੇ ਕੇਂਦਰ ਸਰਕਾਰ ਲਈ ਆ ਰਹੀ ਇਹ ਮਾੜੀ ਖਬਰ ਹੋਣ ਲੱਗਾ ਇਹ ਕੰਮ