ਤਾਜਾ ਵੱਡੀ ਖਬਰ
ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੱਲੋਂ ਜਿੱਥੇ ਹੁਣ ਤੱਕ ਬਹੁਤ ਸਾਰੇ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਕਾਰਨ ਦੁਨੀਆ ਦਾ ਨੰਬਰ ਵਨ ਬਣਿਆ ਹੋਇਆ ਹੈ। ਜਿਸ ਵੱਲੋਂ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣਾਉਣ ਵਾਸਤੇ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ ਜਿਸ ਸਦਕਾ ਉਹ ਦੁਨੀਆਂ ਉੱਪਰ ਸ਼ਕਤੀਸ਼ਾਲੀ ਬਣਿਆ ਰਹੇ। ਉਥੇ ਹੀ ਬਾਕੀ ਦੇ ਦੇਸ਼ਾਂ ਵੱਲੋਂ ਵੀ ਅਮਰੀਕਾ ਨੂੰ ਮਾਤ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਰੇ ਦੇਸ਼ਾਂ ਵੱਲੋਂ ਜਿੱਥੇ ਆਪਣੇ ਬਹੁਤ ਸਾਰੇ ਵਿਗਿਆਨੀ ਪੁਲਾੜ ਵਿੱਚ ਵੀ ਭੇਜੇ ਜਾ ਚੁੱਕੇ ਹਨ ਅਤੇ ਵੱਖ ਵੱਖ ਜਾਂਚ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਗ੍ਰਹਿ ਬਾਰੇ ਜਾਣਕਾਰੀ ਹਾਸਲ ਹੋ ਸਕੇ। ਉਥੇ ਹੀ ਹੁਣ ਨਾਸਾ ਵੱਲੋਂ ਅਜਿਹਾ ਰਾਕੇਟ ਬਣਾਇਆ ਜਾ ਰਿਹਾ ਹੈ ਜੋ ਪੰਤਾਲੀ ਦਿਨਾਂ ਵਿਚ ਮੰਗਲ ਗ੍ਰਹਿ ਤੇ ਪਹੁੰਚੇਗਾ, ਅਜੇ ਇੱਕ ਸਾਲ ਲੱਗਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵੱਲੋਂ ਸਭ ਨੂੰ ਚੁਣੌਤੀ ਦਿੰਦੇ ਹੋਏ ਅਜੇਹਾ ਰਾਕੇਟ ਬਣਾਇਆ ਜਾਵੇਗਾ ਜੋ ਪੰਤਾਲੀ ਦਿਨਾਂ ਦੇ ਵਿਚ ਮੰਗਲ ਗ੍ਰਹਿ ਤੱਕ ਜਾਣ ਲਈ ਆਪਣੀ ਦੂਰੀ ਤੈਅ ਕਰ ਲਵੇਗਾ। ਜਿੱਥੇ ਬਣਾਇਆ ਜਾਣ ਵਾਲਾ ਇਹ ਰੈਕਟ ਇਨਸਾਨ ਜਾਂ ਸਪੇਸ ਕਰਾਫ਼ਟ ਨੂੰ ਦੋ ਦਿਨਾਂ ਵਿਚ ਮੰਗਲ ਗ੍ਰਹਿ ਤੇ ਪਹੁੰਚਾ ਦੇਵੇਗਾ ਉਥੇ ਹੀ ਬਣਾਏ ਜਾਣ ਵਾਲੇ ਇਸ ਪ੍ਰਾਜੈਕਟ ਨੂੰ ਈਂਧਣ ਨਾਲ ਚਲਾਏ ਜਾਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਜਿੱਥੇ ਇਸ ਚ ਪਰਮਾਣੂ ਈਂਧਣ ਜਾਣੀ ਕਿ ਨਿਊਕਲੀਅਰ ਫਿਊਲ ਦੀ ਵਰਤੋਂ ਕੀਤੀ ਜਾਵੇਗੀ।
ਉਧਰ ਚੀਨ ਵੱਲੋਂ ਵੀ ਲਗਾਤਾਰ ਅਮਰੀਕਾ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ ਚੀਨ ਵੱਲੋਂ ਲਗਾਤਾਰ ਸਪੇਸ ਮਿਸ਼ਨ ਤੇ ਅਮਰੀਕਾ ਅਤੇ ਹੋਰ ਦੁਨੀਆਂ ਦੇ ਦੇਸ਼ਾਂ ਨੂੰ ਚੁਣੋਤੀ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਸਭ ਤੋਂ ਅੱਗੇ ਰਹਿਣਾ ਚਾਹੁੰਦਾ ਹੈ। ਇਸ ਲਈ ਕਿ ਮੰਗਲ ਗ੍ਰਹਿ ਤੇ 45 ਦਿਨਾਂ ਦੇ ਅੰਦਰ ਇਸ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਕੁਝ ਸਾਲ ਪਹਿਲਾਂ ਹੀ ਨਾਸਾ ਵੱਲੋਂ ਆਪਣੇ ਨਿਊਕਲੀਅਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਜਿੱਥੇ ਅਜੇ ਗ੍ਰਹਿ ਤੇ ਪਹੁੰਚਣ ਵਾਸਤੇ ਜਿਥੇ ਇਕ ਸਾਲ ਦਾ ਸਮਾਂ ਲੱਗਦਾ ਹੈ ਉੱਥੇ ਹੀ ਉਸ ਸਮੇਂ ਨੂੰ ਘੱਟ ਕਰਦੇ ਹੋਏ 45 ਦਿਨ ਦਾ ਸਮਾਂ ਲਗਾਇਆ ਜਾਵੇਗਾ।
Previous Postਮੰਡੀ ਚ ਕਿਸਾਨ ਨਾਲ ਹੋਈ ਜੱਗੋਂ ਤੇਰਵੀ, 80 ਹਜਾਰ ਦੀ ਮੱਝ 10 ਰੁਪਏ ਚ ਖਰੀਦ ਕੇ ਲੈ ਗਿਆ ਠੱਗ
Next Postਮਾਂ ਨੇ ਦਿੱਤਾ ‘ਸੁਪਰਬੇਬੀ’ ਨੂੰ ਜਨਮ, 1 ਸਾਲ ਦੇ ਬੱਚੇ ਜਿੰਨੀ ਭਾਰ ਅਤੇ ਹਾਈਟ ਡਾਕਟਰ ਵੀ ਹੋਏ ਹੈਰਾਨ