ਆਈ ਤਾਜਾ ਵੱਡੀ ਖਬਰ
ਹਵਾਈ ਉਡਾਨਾਂ ਤੇ ਜਿੱਥੇ ਕਰੋਨਾ ਦੇ ਦੌਰਾਨ ਰੋਕ ਲਗਾ ਦਿੱਤੀ ਗਈ ਸੀ। ਕਰੋਨਾ ਨੂੰ ਠੱਲ ਪਾਉਣ ਵਾਸਤੇ ਜਿੱਥੇ ਦੂਸਰੇ ਦੇਸ਼ਾਂ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਨੂੰ ਕਾਫੀ ਰੋਕਿਆ ਗਿਆ , ਉੱਥੇ ਹੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਤੇ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਪੈਰਾਂ ਸਿਰ ਹੋਣ ਵਾਸਤੇ ਸਾਰੇ ਦੇਸ਼ਾਂ ਵੱਲੋਂ ਸਖ਼ਤ ਕਰੋਨਾ ਪਾਬੰਦੀਆਂ ਦੇ ਨਾਲ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ। ਹਰ ਇਨਸਾਨ ਵੱਲੋਂਆਪਣੀ ਮੰਜ਼ਿਲ ਤੱਕ ਜਲਦ ਪਹੁੰਚਣ ਵਾਸਤੇ ਹਵਾਈ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਇਸ ਹਵਾਈ ਸਫ਼ਰ ਦੇ ਦੌਰਾਨ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ।
ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਘਟਨਾਵਾਂ ਨੂੰ ਦੇਖਦੇ ਹੋਏ ਹਵਾਈ ਸਫ਼ਰ ਕੀਤੇ ਜਾਣ ਤੋਂ ਡਰ ਪੈਦਾ ਹੋ ਜਾਂਦਾ ਹੈ। ਉੱਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿੱਚ ਕਈ ਜਗ੍ਹਾ ਤੇ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਚੁੱਕਾ ਹੈ। ਹੁਣ ਇੱਥੇ ਵੱਡਾ ਹਵਾਈ ਹਾਦਸਾ ਹੋਇਆ ਹੈ ਜਿੱਥੇ ਐਨੇ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਵਾਈ ਹਾਦਸਾ ਦੱਖਣੀ ਕੋਰੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਐਤਵਾਰ ਨੂੰ ਜਾਂਗਜਾਂਗ ਵਿੱਚ ਇਕ ਹਵਾਈ ਹਾਦਸਾ ਹੋਇਆ ਹੈ ਜਿੱਥੇ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ 5 ਲੋਕਾਂ ਦੀ ਜਾਨ ਚਲੇ ਗਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਇਸ ਜਹਾਜ਼ ਵਿਚ 54 ਸਾਲਾ ਮਕੈਨਿਕਾਂ 71 ਸਾਲਾ ਪਾਇਲਟ ਨੂੰ ਹੀ ਮੌਜੂਦ ਸਨ। ਜੋ ਇਸ ਘਟਨਾ ਦੇ ਵਿੱਚ ਮੌਕੇ ਤੇ ਹੀ ਮਾਰੇ ਗਏ ਹਨ। ਦੱਸਿਆ ਗਿਆ ਹੈ ਕਿ ਜਿਥੇ ਇਹ ਜਹਾਜ਼ ਆਈ ਤੇ ਲਿਆ ਗਿਆ ਸੀ ਉਥੇ ਹੀ ਇਹ ਜਹਾਜ਼ ਪਹਾੜ ਦੇ ਨਾਲ ਸਵੇਰੇ 10:50 ਵਜੇ ਟਕਰਾ ਗਿਆ ਜਿੱਥੇ ਜਹਾਜ਼ ਨੂੰ ਅੱਗ ਲੱਗ ਗਈ
ਉਥੇ ਹੀ ਹੈਲੀਕਾਪਟਰ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਅਤੇ ਧਮਾਕਾ ਹੋਣ ਦੇ ਚਲਦਿਆਂ ਹੋਇਆਂ ਇਸ ਵਿੱਚ ਮੌਜੂਦ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਸ ਅੱਗ ਨੂੰ ਕਾਬੂ ਕਰਨ ਵਾਸਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਗਿਆ। ਇਸ ਹਾਦਸੇ ਦੇ ਵਿਚ ਪੰਜ ਲੋਕਾਂ ਦੀ ਮੌਤ ਹੋਈ ਹੈ।
Previous Postਚਲ ਰਹੇ ਵਿਆਹ ਚ ਲਾੜੇ ਨੂੰ ਸ਼ਰਾਬ ਪੀਣੀ ਪਈ ਮਹਿੰਗੀ, ਬਾਅਦ ਚ ਹੋਇਆ ਅਜਿਹਾ ਲਾੜੀ ਬਗੈਰ ਮੁੜੀ ਬਰਾਤ
Next Postਪੰਜਾਬ: ਜੀਜੇ ਵਲੋਂ ਭੈਣ ਨੂੰ ਦਿੱਤਾ ਧੋਖਾ ਨਹੀਂ ਸਹਾਰ ਸਕਿਆ ਭਰਾ, ਚੁੱਕ ਲਿਆ ਖੌਫਨਾਕ ਕਦਮ