ਇਹ ਸਖਸ਼ ਰੋਜਾਨਾ ਪੀਂਦਾ ਸੀ 10 ਲਿਟਰ ‘ਪੈਪਸੀ’, ਤਕਰੀਬਨ 20 ਸਾਲ ਬਾਅਦ ਹੁਣ ਪੀਤਾ ਪਾਣੀ- ਹਰੇਕ ਕੋਈ ਰਹਿ ਗਿਆ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਕਿ ਜਿੰਦਗੀ ਜਿਉਣ ਲਈ ਜਿੱਥੇ ਇਨਸਾਨ ਦੀਆਂ ਮੁਢਲੀਆਂ ਜਰੂਰਤਾਂ ਦੇ ਵਿੱਚ ਉਸਦਾ ਰੋਟੀ ਕੱਪੜਾ ਮਕਾਨ ਆਉਂਦਾ ਹੈ ਉਥੇ ਹੀ ਇਨਸਾਨ ਦੀ ਖਾਣ-ਪੀਣ ਦੀਆਂ ਚੀਜ਼ਾਂ ਦੇ ਵਿੱਚ ਪਾਣੀ ਤੋਂ ਬਿਨਾ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਹੈ ਜਿੱਥੇ ਇਨਸਾਨ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਦੀ ਕਮੀ ਨੂੰ ਇਹ ਪਾਣੀ ਪੂਰਾ ਕਰਦਾ ਹੈ ਉੱਥੇ ਹੀ ਪਾਣੀ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਵੀ ਮੰਨਿਆਜਾਂਦਾ ਹੈ ਜਿਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਅੱਜ ਦੇ ਦੌਰ ਵਿੱਚ ਲੋਕਾਂ ਦਾ ਖਾਣ ਪੀਣ ਇਸ ਕਦਰ ਵਿਗੜ ਚੁੱਕਾ ਹੈ ਕਿ ਉਨ੍ਹਾਂ ਨੂੰ ਆਪਣੀ ਸਿਹਤ ਦਾ ਜ਼ਰਾ ਵੀ ਧਿਆਨ ਨਹੀਂ ਰਹਿੰਦਾ ਹੈ ਜਿੱਥੇ ਲੋਕ ਫਾਸਟ ਫੂਡ ਦੇ ਸ਼ਿਕਾਰ ਹੋ ਰਹੇ ਹਨ ਉਥੇ ਹੀ ਦੇਸੀ ਚੀਜ਼ਾਂ ਨੂੰ ਖਾਣ ਪੀਣ ਵਿੱਚ ਹੀ ਨਹੀਂ ਸ਼ਾਮਿਲ ਕਰਦੇ, ਹੁਣ ਇੱਕ ਵਿਅਕਤੀ ਜਥੇ ਰੋਜ਼ਾਨਾ 10 ਲੀਟਰ ਪੈਪਸੀ ਤਕਰੀਬਨ 20 ਸਾਲ ਵਿਚ ਪੀਂਦਾ ਰਿਹਾ ਹੈ

ਉੱਥੇ ਹੀ ਉਸ ਵੱਲੋਂ 20 ਸਾਲ ਬਾਅਦ ਪਾਣੀ ਪੀਤੇ ਜਾਣ ਦਾ ਹੈਰਾਨੀਜਨਕ ਖੁਲਾਸਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੰਦਨ ਤੋਂ ਸਾਹਮਣੇ ਆਇਆ ਹੈ,ਜਿੱਥੇ ਨਾਰਥ ਵੇਲਜ਼ ਵਿੱਚ ਰਹਿਣ ਵਾਲੇ 21 ਸਾਲਾ ਐਡੀ ਕੂਰੀ ਨੇ ਪਿਛਲੇ 20 ਸਾਲਾਂ ਤੋਂ ਪਾਣੀ ਨਹੀਂ ਪੀਤਾ ਸੀ ਅਤੇ ਉਸ ਵੱਲੋਂ ਹੁਣ 20 ਸਾਲ ਬਾਅਦ ਪਾਣੀ ਪੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵਿਅਕਤੀ ਵੱਲੋਂ ਉਸ ਸਮੇਂ ਪੈਪਸੀ ਪੀਣ ਦੀ ਸ਼ੁਰੂਆਤ ਕੀਤੀ ਗਈ ਸੀ ਜਦੋਂ ਇਹ ਵਿਅਕਤੀ ਮਹਿਜ਼ 20 ਸਾਲ ਦੇ ਕਰੀਬ ਸੀ। ਇਹ ਵਿਅਕਤੀ ਇਸ ਕਦਰ ਪੈਪਸੀ ਪੀਣ ਦਾ ਆਦੀ ਹੋ ਚੁੱਕਾ ਸੀ ਕਿ ਇਸ ਨੂੰ ਪਾਣੀ ਪੀਣਾ ਵੀ ਭੁੱਲ ਗਿਆ।

ਜਿੱਥੇ ਇਸ ਦਾ ਭਾਰ ਵਧਣ ਤੇ ਡਾਕਟਰ ਵੱਲੋਂ ਇਸ ਭਾਰ ਘੱਟ ਕਰਨ ਲਈ ਆਖਿਆ ਗਿਆ ਤਾਂ ਪਰ ਇਸ ਵੱਲੋਂ ਪੈਪਸੀ ਪੀਣ ਦੀ ਆਦਤ ਨਹੀਂ ਛੱਡੀ ਗਈ। ਉੱਥੇ ਹੀ ਹੁਣ ਇਸ ਵਿਅਕਤੀ ਨੂੰ ਜਿਥੇ ਸ਼ੂਗਰ ਦੀ ਸਮੱਸਿਆ ਦੇ ਚੱਲਦੇ ਹੋਏ ਤੁਰਨ-ਫਿਰਨ ਵਿਚ ਸਮੱਸਿਆ ਆ ਰਹੀ ਹੈ ਅਤੇ ਸਾਹ ਚੜ੍ਹਨ ਦੀ ਸਮੱਸਿਆ ਵੀ ਹੈ।

ਜਿਸ ਤੋਂ ਬਾਅਦ ਡਾਕਟਰਾਂ ਦੀ ਸਹਾਇਤਾ ਦੇ ਨਾਲ ਇਸ ਵਿਅਕਤੀ ਵੱਲੋਂ ਹੁਣ ਬੜੀ ਮੁਸ਼ਕਲ ਦੇ ਨਾਲ ਪੈਪਸੀ ਪੀਣੀ ਛੱਡੀ ਗਈ ਹੈ ਅਤੇ ਪਾਣੀ ਪੀਣ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਇਸ ਵਿਅਕਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਕਿ ਇਸ ਵੱਲੋਂ ਸੱਤ ਹਜ਼ਾਰ ਯੂਰੋ ਹਰ ਸਾਲ ਪੈਪਸੀ ਪੀਣ ਲਈ ਖਰਚ ਕੀਤੇ ਗਏ ਹਨ ਜਦ ਕਿ ਉਹ ਹਰ ਸਾਲ ਇੱਕ ਨਵੀਂ ਗੱਡੀ ਖਰੀਦ ਸਕਦਾ ਸੀ।