ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਲੋਕ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਮਿਹਨਤ ਮਜ਼ਦੂਰੀ ਕਰਦੇ ਹਨ ਉਥੇ ਹੀ ਉਨ੍ਹਾਂ ਵੱਲੋਂ ਉਚ ਵਿਦਿਆ ਹਾਸਲ ਕਰਕੇ ਵਧੀਆ ਨੌਕਰੀਆਂ ਵੀ ਹਾਸਲ ਕਰਦੇ ਹਨ। ਉਥੇ ਹੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਪੂਰਾ ਬਣਦਾ ਹੋਇਆ ਮਾਣ-ਸਤਿਕਾਰ ਵੀ ਦਿੱਤਾ ਜਾਂਦਾ ਹੈ ਸਾਰੇ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਵਿਦੇਸ਼ਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬੀਆਂ ਵੱਲੋਂ ਵੀ ਅੱਗੇ ਵਧ ਕੇ ਹਿੱਸਾ ਲਿਆ ਜਾਂਦਾ ਹੈ। ਉੱਥੇ ਹੀ ਉਨ੍ਹਾਂ ਵੱਲੋਂ ਜਿੱਤ ਵੀ ਹਾਸਲ ਕੀਤੀ ਜਾਂਦੀ ਹੈ। ਹੁਣ ਕੈਨੇਡਾ ਦੇ ਲੀਡਰ ਜਗਮੀਤ ਸਿੰਘ ਲਈ ਆਈ ਮਾੜੀ ਖਬਰ, ਲਗਿਆ ਇਹ ਝਟਕਾ ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਦੋ ਜੂਨ ਨੂੰ ਸੂਬਾਈ ਚੋਣਾਂ ਹੋਈਆਂ ਹਨ। ਓਂਟਾਰੀਓ ਦੀਆਂ ਸੂਬਾਈ ਚੋਣਾਂ ਦੇ ਵਿਚ ਡਗ ਫੋਰਡ ਦੀ ਪਾਰਟੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ ਹੈ। ਉਥੇ ਹੀ ਹੁਣ ਐਨ ਡੀ ਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੂੰ ਲੈ ਕੇ ਵੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਉਹਨਾਂ ਦੇ ਭਰਾ ਵੱਲੋਂ ਚੋਣਾ ਦੇ ਵਿਚ ਹਿੱਸਾ ਲਿਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। NDP ਨੇਤਾ ਜਗਮੀਤ ਸਿੰਘ ਨੂੰ ਉਸ ਸਮੇਂ ਝਟਕਾ ਲਗਾ , ਜਦੋਂ 2 ਜੂਨ ਨੂੰ ਓਂਟਾਰੀਓ ਦੀਆਂ ਸੂਬਾਈ ਚੋਣਾਂ ‘ਚ ਉਨ੍ਹਾਂ ਦੇ ਭਰਾ ਗੁਰਰਤਨ ਸਿੰਘ ਨੂੰ ਹਾਰ ਮਿਲੀ , ਸੱਤਾਧਾਰੀ ਪ੍ਰੋਗੈਸਿਵ ਕੰਜ਼ਰਵੇਟਿਵ ਦੇ ਹਰਦੀਪ ਗ੍ਰੇਵਾਲ ਤੋਂ ਹਾਰ ਗਏ ਹਨ।
ਇਹ ਜਿਸ ‘ਚ ਗ੍ਰੇਵਾਲ ਨੂੰ ਲਗਭਗ 43 ਫੀਸਦੀ, ਜਦਕਿ ਗੁਰਰਤਨ ਸਿੰਘ ਨੂੰ 31 ਫੀਸਦੀ ਵੋਟਾਂ ਪਈਆਂ ਹਨ। ਹੁਣ ਸੱਤਾਧਾਰੀ ਪ੍ਰੋਗੈਸਿਵ ਕੰਜ਼ਰਵੇਟਿਵ ਦੇ ਹਰਦੀਪ ਗ੍ਰੇਵਾਲ ਤੋਂ ਹਾਰ ਗਏ ਹਨ। ਇਹ ਮੁਕਾਬਲਾ ਕਰੀਬੀ ਨਹੀਂ ਸੀ, ਜਿਸ ‘ਚ ਗ੍ਰੇਵਾਲ ਨੂੰ ਲਗਭਗ 43 ਫੀਸਦੀ, ਜਦਕਿ ਗੁਰਰਤਨ ਸਿੰਘ ਨੂੰ 31 ਫੀਸਦੀ ਵੋਟਾਂ ਪਈ ਬਹੁਤ ਸਾਰੀਆਂ ਸੀਟਾਂ ਉਪਰ ਪੰਜਾਬੀਆਂ ਵੱਲੋਂ ਆਪਣਾ ਮਲ ਦਬਦਬਾ ਬਣਾਇਆ ਗਿਆ ਹੈ।
ਜਿੱਤਣ ਵਾਲੇ 6 ਪੰਜਾਬੀਆਂ ਵਿੱਚ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ, ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ,ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ,ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ, ਮਿਲਟਨ ਤੋਂ ਪਰਮ ਗਿੱਲ, ਮਿਸੀਸਾਗਾ ਸਟਰੀਟਵਿਲੇ ਤੋਂ ਨੀਨਾ ਟਾਂਗਰੀ ਵੀ ਸ਼ਾਮਲ ਹਨ।
Previous Postਮਸ਼ਹੂਰ ਗਾਇਕ ਮੀਕਾ ਸਿੰਘ ਨੇ ਸਿੱਧੂ ਕਤਲ ਮਾਮਲੇ ਚ ਦਿੱਤਾ ਇਹ ਵੱਡਾ ਬਿਆਨ
Next Postਅਕਾਲੀ ਆਗੂ ਨੂੰ ਜਨਰੇਟਰ ਤੋਂ ਕਰੰਟ ਲੱਗਣ ਕਾਰਨ ਮਿਲੀ ਮੌਤ – ਤਾਜਾ ਵੱਡੀ ਖਬਰ