ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕ ਜਿੱਥੇ ਕਰੋਨਾ ਦੀ ਚਪੇਟ ਵਿੱਚ ਆਏ ਉਥੇ ਹੀ ਹੋਰ ਕਈ ਗੰਭੀਰ ਬੀਮਾਰੀਆਂ ਨੇ ਲੋਕਾਂ ਨੂੰ ਡਰ ਦੇ ਮਾਹੌਲ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਆਏ ਦਿਨ ਹੀ ਲੋਕਾਂ ਨੂੰ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਵੱਖ ਵੱਖ ਕਾਰਨਾਂ ਦੇ ਕਾਰਨ ਹੋ ਰਹੀਆਂ ਹਨ। ਉਥੇ ਹੀ ਇਸ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਆ ਰਹੀਆਂ ਹਨ। ਪਹਿਲਾਂ ਹੀ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਨ। ਜਿਥੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਵਾਸਤੇ ਲੋਕਾਂ ਕੋਈ ਵੀ ਜਮ੍ਹਾ ਪੂੰਜੀ ਨਹੀਂ ਬਚ ਗਈ ਹੈ। ਉਥੇ ਹੀ ਲੋਕਾਂ ਦੀ ਸਿਹਤ ਨਾਲ ਜੁੜੇ ਹੋਏ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆਏ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ।
ਹੁਣ ਪੰਜ ਸਾਲਾ ਵਿਅਕਤੀ ਦੀ ਕਿਡਨੀ ਵਿੱਚੋਂ 206 ਪੱਥਰ ਕੱਢੇ ਗਏ ਹਨ। ਜਿਥੇ ਡਾਕਟਰਾਂ ਦੇ ਹੋਸ਼ ਉੱਡ ਗਏ ਹਨ ਉਥੇ ਹੀ ਸਾਰੇ ਲੋਕ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ ਜਿਥੇ ਡਾਕਟਰਾਂ ਦੀ ਟੀਮ ਵੱਲੋਂ ਇਕ ਵਿਅਕਤੀ ਦੀ ਕਿਡਨੀ ਦਾ ਅਪ੍ਰੇਸ਼ਨ ਕਰਕੇ ਉਸ ਵਿੱਚੋਂ 206 ਪੱਥਰ ਕੱਢੇ ਗਏ ਹਨ ਅਤੇ ਹੈਰਾਨੀਜਨਕ ਇਹ ਮਾਮਲਾ ਸਾਹਮਣੇ ਆਉਣ ਤੇ ਸਾਰੇ ਲੋਕ ਹੈਰਾਨ ਹਨ। 56 ਸਾਲਾਂ ਦੇ ਇਸ ਵਿਅਕਤੀ ਨੂੰ ਜਿੱਥੇ ਪਿਛਲੇ ਛੇ ਮਹੀਨਿਆਂ ਤੋਂ ਗੰਭੀਰ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਜਿੱਥੇ ਇਸ ਵੱਲੋਂ ਡਾਕਟਰ ਦੀ ਸਲਾਹ ਲਈ ਗਈ ਅਤੇ ਹੈਦਰਾਬਾਦ ਦੇ ਵਿਚ ਹੀ ਡਾਕਟਰਾਂ ਦੀ ਟੀਮ ਨੇ ਉਸ ਵਿਅਕਤੀ ਦੀ ਸਰਜਰੀ ਕੀਤੀ ਅਤੇ 206 ਪੱਥਰ ਬਾਹਰ ਕੱਢੇ ਹਨ। ਡਾਕਟਰ ਵੱਲੋਂ ਜਿੱਥੇ ਇਸ ਵਿਅਕਤੀ ਦਾ ਆਪ੍ਰੇਸ਼ਨ ਸਫਲਤਾ ਪੂਰਵਕ ਕੀਤਾ ਗਿਆ ਹੈ ਅਤੇ ਉਥੇ ਹੀ ਇਸ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਹੋਣ ਤੇ ਦੂਜੇ ਦਿਨ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
ਓਥੇ ਹੀ ਗਰਮੀਆਂ ਦੇ ਮੌਸਮ ਵਿਚ ਵੀ ਡਾਕਟਰਾਂ ਵੱਲੋਂ ਪੱਥਰੀ ਦੇ ਮਰੀਜ਼ਾਂ ਨੂੰ ਜਿੱਥੇ ਆਪਣਾ ਵਧੇਰੇ ਧਿਆਨ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਉਥੇ ਹੀ ਗਰਮੀ ਦੇ ਇਸ ਮੌਸਮ ਵਿਚ ਉਨ੍ਹਾਂ ਨੂੰ ਨਾਰੀਅਲ ਅਤੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਸ ਤਾਪਮਾਨ ਦੇ ਕਾਰਨ ਪਾਣੀ ਘੱਟ ਪੀਣ ਨਾਲ ਲੋਕਾਂ ਨੂੰ ਮੁਸ਼ਕਲ ਆ ਜਾਂਦੀ ਹੈ।
Home ਤਾਜਾ ਖ਼ਬਰਾਂ 56 ਸਾਲਾਂ ਵਿਅਕਤੀ ਦੇ ਕਿਡਨੀ ਚੋਂ ਨਿਕਲੇ 206 ਪੱਥਰ, ਡਾਕਟਰਾਂ ਦੇ ਵੀ ਉੱਡੇ ਹੋਸ਼ , ਹਰ ਕੋਈ ਹੋ ਰਿਹਾ ਹੈਰਾਨ
ਤਾਜਾ ਖ਼ਬਰਾਂ
56 ਸਾਲਾਂ ਵਿਅਕਤੀ ਦੇ ਕਿਡਨੀ ਚੋਂ ਨਿਕਲੇ 206 ਪੱਥਰ, ਡਾਕਟਰਾਂ ਦੇ ਵੀ ਉੱਡੇ ਹੋਸ਼ , ਹਰ ਕੋਈ ਹੋ ਰਿਹਾ ਹੈਰਾਨ
Previous Postਗੋਲੀ ਲੱਗਣ ਤੋਂ ਬਾਅਦ ਵੀ ਦਿੱਤਾ ਬੱਚੇ ਨੂੰ ਜਨਮ, ਅਖੀਰਲੇ ਸਾਹ ਤਕ ਲੜਦੀ ਰਹੀ ਮਾਂ- ਤਾਜਾ ਵੱਡੀ ਖਬਰ
Next PostLPG ਸਿਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ, ਇਕੱਠਿਆਂ ਹੋਇਆ ਏਨਾ ਸਸਤਾ- ਜਨਤਾ ਚ ਛਾਈ ਖੁਸ਼ੀ