ਆਈ ਤਾਜ਼ਾ ਵੱਡੀ ਖਬਰ
ਹਰ ਇਨਸਾਨ ਵੱਲੋਂ ਜਿੱਥੇ ਜ਼ਰੂਰੀ ਕੰਮ ਦੇ ਚਲਦਿਆਂ ਹੋਇਆਂ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸ ਨਾਲ ਉਸਨੂੰ ਕੋਈ ਵੀ ਮੁਸ਼ਕਲ ਨਾ ਆਵੇ ਜਿਸ ਵਾਸਤੇ ਇਨਸਾਨ ਵੱਲੋਂ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਜਿਸ ਵਿੱਚ ਸੜਕੀ ਰਸਤੇ, ਹਵਾਈ ,ਰੇਲਵੇ ਅਤੇ ਸਮੁੰਦਰੀ ਰਸਤੇ ਸ਼ਾਮਲ ਹੁੰਦੇ ਹਨ। ਜਿੱਥੇ ਇਨਸਾਨ ਆਪਣੀ ਜ਼ਰੂਰਤ ਦੇ ਅਨੁਸਾਰ ਇਹਨਾਂ ਵੱਖ-ਵੱਖ ਮਾਰਗਾਂ ਦਾ ਇਸਤੇਮਾਲ ਕਰਦਾ ਹੈ ਅਤੇ ਆਪਣੀ ਮੰਜਲ ਤੱਕ ਪਹੁੰਚਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕ ਘੱਟ ਸਮੇਂ ਵਿੱਚ ਵਧੇਰੇ ਸਫ਼ਰ ਨੂੰ ਘੱਟ ਸਮੇਂ ਵਿੱਚ ਤੈਅ ਕਰਨਾ ਚਾਹੁੰਦੇ ਹਨ ਜਿਸ ਨਾਲ ਉਨ੍ਹਾਂ ਦਾ ਸਫਰ ਸੁਰੱਖਿਅਤ ਵੀ ਹੋਵੇ ਅਤੇ ਉਹ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਸਕਦੇ ਹੋਣ, ਜਿਸ ਵਾਸਤੇ ਉਨ੍ਹਾਂ ਵੱਲੋਂ ਹਵਾਈ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਕਈ ਵਾਰ ਹਵਾਈ ਸਫ਼ਰ ਦੇ ਦੌਰਾਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ 150 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ ਦੇ ਲੈਂਡਿੰਗ ਕਰਦੇ ਸਮੇਂ ਟਾਇਰ ਫਟਣ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਉਪਚਾਰੀ ਅਨੁਸਾਰ ਇਹ ਮਾਮਲਾ ਬੇਂਗਲੋਰ ਤੋਂ ਸਾਹਮਣੇ ਆਇਆ ਹੈ। ਜਿੱਥੇ ਮੰਗਲਵਾਰ ਦੀ ਰਾਤ ਨੂੰ ਅਚਾਨਕ ਇਕ ਹਵਾਈ ਅੱਡੇ ਉਪਰ ਸਥਿਤੀ ਉਸ ਸਮੇਂ ਗੰਭੀਰ ਬਣ ਗਈ ਜਦੋਂ ਬੇਂਗਲੋਰ ਦੇ ਕੇਂਪਗੌੜਾ ਕੌਮਾਂਤਰੀ ਹਵਾਈ ਅੱਡੇ ਤੇ ਇਕ ਜਹਾਜ਼ ਦੇ ਲੈਂਡਿੰਗ ਕਰਦੇ ਸਮੇਂ ਹਵਾਈ ਜਹਾਜ਼ ਦਾ ਟਾਇਰ ਫੱਟ ਗਿਆ।
ਜਿੱਥੇ ਟਾਇਰ ਫਟਣ ਦੀ ਜਾਣਕਾਰੀ ਪਾਇਲਟ ਨੂੰ ਮਿਲ ਗਈ ਸੀ ਅਤੇ ਉਸ ਵੱਲੋ ਚੌਕਸੀ ਵਰਤਦੇ ਹੋਏ ਅਤੇ ਸਾਰੇ ਯਾਤਰੀਆਂ ਦੀ ਜਾਨ ਨੂੰ ਸੁਰੱਖਿਅਤ ਕਰਦੇ ਹੋਏ ਇਸ ਜਹਾਜ਼ ਨੂੰ ਲੈਂਡ ਕੀਤਾ। ਜਿੱਥੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ ਉਥੇ ਹੀ ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਅਤੇ ਕਰਮਚਾਰੀ ਠੀਕ ਹਨ।
ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ flight ਬੁੱਧਵਾਰ ਸ਼ਾਮ ਨੂੰ ਹਵਾਈ ਅੱਡੇ ਉਪਰ ਪਹਦੇ ਇੱਕ ਪਹੀਏ ਦੇ ਫਟ ਵਡਾ ਹਾਦਸਾ ਵਾਪਰ ਸਕਦਾ ਸੀ। ਜਿੱਥੇ ਇਹ ਉਡਾਣ ਮੁੜ ਤੋਂ ਬੈਂਕਾ ਮੁਰੰਮਤ ਤੇ ਚਲਦਿਆਂ ਹੋਇਆਂ ਇਸ ਨੂੰ ਰੋਕ ਦਿੱਤਾ ਗਿਆ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Previous Postਪੰਜਾਬ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ, ਕਿਸਾਨਾਂ ਵਲੋਂ ਇਥੇ ਲਗਾਇਆ ਗਿਆ ਜਾਮ
Next Postਪੰਜਾਬ ਚ ਇਥੇ ਮਾਹੌਲ ਹੋਇਆ ਤਨਾਅਪੂਰਨ, ਵੱਡੀ ਗਿਣਤੀ ਚ ਪੁਲਿਸ ਕੀਤੀ ਗਈ ਤੈਨਾਤ- ਤਾਜਾ ਵੱਡੀ ਖਬਰ