ਆਈ ਤਾਜ਼ਾ ਵੱਡੀ ਖਬਰ
ਵਿਸ਼ਵ ਵਿਚ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਬਹੁਤ ਸਾਰੀਆਂ ਕੁਦਰਤੀ ਆਫਤਾਂ ਦਸਤਕ ਦੇ ਚੁੱਕੀਆਂ ਹਨ ਉਥੇ ਹੀ ਇਨ੍ਹਾਂ ਕੁਦਰਤੀ ਆਫਤਾਂ ਦਾ ਅਸਰ ਪੂਰੀ ਦੁਨੀਆ ਉੱਪਰ ਪੈ ਰਿਹਾ ਹੈ। ਜਿੱਥੇ ਵੱਖ-ਵੱਖ ਦੇਸ਼ਾਂ ਵਿੱਚ ਇੱਕ ਤੋਂ ਬਾਅਦ ਇੱਕ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਵੇਲੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਜਾਰੀ ਜੰਗ ਦਾ ਅਸਰ ਵੀ ਪੂਰੇ ਵਿਸ਼ਵ ਉਪਰ ਪੈ ਰਿਹਾ ਹੈ। ਉਥੇ ਹੀ ਸੌਰ ਮੰਡਲ ਤਬਦੀਲੀ ਅਤੇ ਓਜੈਨ ਪਰਤ ਨੂੰ ਹੋ ਰਹੇ ਨੁਕਸਾਨ ਦਾ ਖਮਿਆਜਾ ਵੀ ਧਰਤੀ ਨੂੰ ਭੁਗਤਣਾ ਪੈ ਰਿਹਾ ਹੈ।
ਆਏ ਦਿਨ ਹੀ ਵਿਗਿਆਨੀਆਂ ਵੱਲੋਂ ਬਹੁਤ ਸਾਰੀਆਂ ਚੇਤਾਵਨੀ ਵੀ ਜਾਰੀ ਕੀਤੀਆਂ ਜਾਂਦੀਆਂ ਹਨ ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੁੰਡਲੀਆ ਨੇ ਵੱਡੀ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਧਰਤੀ ਨਾਲ ਇਹ ਖਤਰਨਾਕ ਸੈਂਟਰ ਆ ਸਕਦੀ ਹੈ ਜਿਸ ਬਾਰੇ ਵਿਗਿਆਨੀਆਂ ਵੱਲੋਂ ਚਿੰਤਾ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਵਿਗਿਆਨੀਆ ਵੱਲੋਂ ਇੱਕ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਸੂਰਜ ਤੇ ਮੌਜੂਦ ਇਕ ਡੈਡ ਪਾਠ 11 ਅਪ੍ਰੈਲ ਨੂੰ ਜ਼ੋਰਦਾਰ ਧਮਾਕਾ ਕਰ ਸਕਦੀ ਹੈ ਅਤੇ ਧਰਤੀ ਲਈ ਜੋ ਕਿ ਵਧੇਰੇ ਨੁਕਸਾਨਦਾਇਕ ਸਾਬਤ ਹੋਵੇਗਾ।
ਇਸੇ ਤਰ੍ਹਾਂ ਜਿਥੇ ਨਿਕਲਣ ਵਾਲੇ ਰੇਡੀਏਸ਼ਨ ਧਰਤੀ ਲਈ ਕਾਫੀi ਨੁਕਸਾਨਦਾਇਕ ਹੁਣ ਉੱਥੇ ਹੀ ਇਸ ਦੇ ਅਸਰ ਨਾਲ ਜਿੱਥੇ ਬਲੈਕ ਆਊਟ ਹੋ ਸਕਦਾ ਹੈ ਉਥੇ ਹੀ ਇਲੈਕਟ੍ਰਾਨਿਕ ਡਿਵਾਈਸਿਸ ਖਰਾਬ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਜਿਸ ਵਿੱਚ ਮੋਬਾਇਲ ਫੋਨ ਵੀ ਸ਼ਾਮਲ ਹਨ।
ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 14 ਮਾਰਚ ਨੂੰ ਮਾਰਡੇਟ ਅਤੇ 15 ਅਪ੍ਰੈਲ ਨੂੰ ਮਾਈਨਰ ਸਟਾਰਮ ਧਰਤੀ ਨੂੰ ਪ੍ਰਭਾਵਿਤ ਕਰਨਗੇ ਅਤੇ ਧਰਤੀ ਨਾਲ ਟਕਰਾਉਣ ਤੇ ਧਰਤੀ ਦੀ ਮੈਗਨੇਟਿਕ ਫੀਲਡ ਤੇ ਅਸਰ ਹੋਵੇਗਾ। ਜਿੱਥੇ ਇਸਦਾ ਅਸਰ ਧਰਤੀ ਦੇ ਆਲੇ ਦੁਆਲੇ ਦੇ ਵਾਤਾਵਰਣ ਉਪਰ ਵੀ ਵੇਖਿਆ ਜਾਵੇਗਾ। ਧਰਤੀ ਨਾਲ ਇਸ ਸ਼ੇਅ ਦੇ ਟਕਰਾਉਣ ਨਾਲ ਬਹੁਤ ਸਾਰੇ ਇਲੈਕਟ੍ਰਿਕ ਡਿਵਾਈਸ ਵੀ ਪ੍ਰਭਾਵਤ ਹੋ ਸਕਦੇ ਹਨ ਅਤੇ ਵੀਡੀਓ ਬਲੈਕਆਊਟ ਹੋਣ ਦਾ ਖਦਸ਼ਾ ਵੀ ਵਿਗਿਆਨੀਆਂ ਵੱਲੋਂ ਜਾਰੀ ਕੀਤਾ ਗਿਆ ਹੈ।
Home ਤਾਜਾ ਖ਼ਬਰਾਂ ਦੁਨੀਆ ਲਈ ਆਈ ਵੱਡੀ ਮਾੜੀ ਖਬਰ, ਧਰਤੀ ਨਾਲ ਟਕਰਾ ਸਕਦੀ ਇਹ ਖਤਰਨਾਕ ਸ਼ੈਅ – ਵਿਗਿਆਨੀਆਂ ਨੇ ਜਤਾਈ ਇਹ ਚਿੰਤਾ ਤੇ ਖਦਸ਼ਾ
ਤਾਜਾ ਖ਼ਬਰਾਂ
ਦੁਨੀਆ ਲਈ ਆਈ ਵੱਡੀ ਮਾੜੀ ਖਬਰ, ਧਰਤੀ ਨਾਲ ਟਕਰਾ ਸਕਦੀ ਇਹ ਖਤਰਨਾਕ ਸ਼ੈਅ – ਵਿਗਿਆਨੀਆਂ ਨੇ ਜਤਾਈ ਇਹ ਚਿੰਤਾ ਤੇ ਖਦਸ਼ਾ
Previous Postਪੰਜਾਬ ਦੇ CM ਭਗਵੰਤ ਮਾਨ 18 ਅਪ੍ਰੈਲ ਨੂੰ ਕਰਨ ਜਾ ਰਹੇ ਇਹ ਵਿਸ਼ੇਸ਼ ਕੰਮ – ਕੇਜਰੀਵਾਲ ਨੇ ਦਿੱਤੀ ਜਾਣਕਾਰੀ
Next Postਪੰਜਾਬ ਚ ਸਾਬਕਾ ਜਥੇਦਾਰ ਦੀ ਖਿੱਚੋ ਤਾਣ ਚ ਉਤਾਰੀ ਗਈ ਦਸਤਾਰ – ਇਸ ਵੇਲੇ ਦੀ ਵੱਡੀ ਖਬਰ