ਮੁੰਡੇ ਨੇ ਮਰਨ ਦੇ ਲਈ ਮਾਰੀ ਟਰੇਨ ਅੱਗੇ ਛਾਲ ਪਰ ਪੁਲਸ ਨੇ ਏਦਾਂ ਬਚਾਅ ਲਈ ਜਾਨ – ਵੀਡੀਓ ਹੋਈ ਵਾਇਰਲ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਪੁਲੀਸ ਕਰਮਚਾਰੀਆਂ ਨੇ ਪੁਲੀਸ ਮਹਿਕਮੇ ਨੂੰ ਕੁਰੱਪਸ਼ਨ ਤੇ ਧੱਕੇਸ਼ਾਹੀ ਨਾਲ ਬਦਨਾਮ ਕੀਤਾ ਹੋਇਆ ਹੈ , ਉੱਥੇ ਹੀ ਅਜਿਹੇ ਬਹੁਤ ਸਾਰੇ ਪੁਲੀਸ ਕਰਮਚਾਰੀ ਹਨ ਜੋ ਆਪਣੀ ਡਿਊਟੀ ਪੂਰੀ ਲਗਨ ਨਾਲ ਨਿਭਾਉਂਦੇ ਹਨ ਅਤੇ ਆਪਣੀ ਡਿਊਟੀ ਦੌਰਾਨ ਕੁਝ ਅਜਿਹੇ ਚੰਗੇ ਕਾਰਜ ਉਨ੍ਹਾਂ ਵੱਲੋਂ ਕੀਤੇ ਜਾਂਦੇ ਹਨ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ । ਅਜਿਹਾ ਹੀ ਇਕ ਮਾਮਲਾ ਅੱਜ ਦੇਸ਼ ਦੇ ਸੂ

ਜਿਸ ਦੇ ਚਲਦੇ ਮੌਕੇ ਤੇ ਸਰਕਾਰੀ ਰੇਲਵੇ ਪੁਲੀਸ ਅਧਿਕਾਰੀ ਦੇ ਵੱਲੋਂ ਉਸ ਨੌਜਵਾਨ ਦੀ ਜਾਨ ਬਚਾਈ ਗਈ । ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਜਿੱਥੇ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਰੇ ਇਸ ਪੁਲੀਸ ਮੁਲਾਜ਼ਮ ਦੀ ਦਲੇਰੀ ਦੇ ਚਲਦੇ ਉਸ ਦੀਆਂ ਤਾਰੀਫਾਂ ਕਰ ਰਹੇ ਹਨ । ਉੱਥੇ ਹੀ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਵੱਲੋਂ ਵੀ ਇਸ ਪੁਲੀਸ ਕਰਮਚਾਰੀ ਦੀ ਦਲੇਰੀ ਨਾਲ ਕੀਤੀ ਕਾਰਵਾਈ ਕਰਨ ਦੇ ਲਈ ਇੰਟਰਨੈੱਟ ਤੇ ਤਾਰੀਫ਼ਾਂ ਵੀ ਕੀਤੀਆਂ ਜਾ ਰਹੀਆਂ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਘਟਨਾ ਬੁੱਧਵਾਰ ਦੁਪਹਿਰ ਦੋ ਵਜੇ ਥਾਣੇ ਦੀ ਬਿੱਠਲ ਬਾੜੀ ਰੇਲਵੇ ਸਟੇਸ਼ਨ ਦੀ ਹੈ ।

ਜਿੱਥੇ ਇਸ ਪੁਲੀਸ ਮੁਲਾਜ਼ਮ ਦੀ ਬਹਾਦਰੀ ਦੀ ਘਟਨਾ ਸਟੇਸ਼ਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੱਛਮੀ ਰੇਲਵੇ ਦੇਸ਼ ਨੂੰ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕੀਤਾ । ਦੂਜੇ ਪਾਸੇ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੌਜਵਾਨ ਕੁਮਾਰ ਪੁਜਾਰੀ ਨੇ ਘਰ ਚ ਝਗੜੇ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਂਸਟੇਬਲ ਹਰਿਸ਼ਿਕਸ਼ ਮਾਨੇ ਉਸ ਨੂੰ ਕਾਫ਼ੀ ਦੇਰ ਤੋਂ ਪਲੈਟਫਾਰਮ ਤੇ ਲਟਕਦੇ ਦੇਖ ਰਿਹਾ ਸੀ

ਤੇ ਜਦੋਂ ਗੱਡੀ ਆਈ ਤੇ ਉਸ ਨੌਜਵਾਨ ਵੱਲੋਂ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ ਗਈ । ਪਰ ਬਹਾਦਰੀ ਦੇ ਨਾਲ ਪੁਲਿਸ ਕਾਂਸਟੇਬਲ ਨੇ ਉਸ ਦੀ ਜਾਨ ਬਚਾਈ ਤੇ ਹੁਣ ਹਰ ਕਿਸੇ ਦੇ ਵੱਲੋਂ ਇਸ ਪੁਲੀਸ ਮੁਲਾਜ਼ਮ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ ।