ਆਈ ਤਾਜਾ ਵੱਡੀ ਖਬਰ
ਦੇਸ਼ ਦੁਨੀਆਂ ਵਿਚ ਜਿੱਥੇ ਆਏ ਦਿਨ ਹੀ ਬਹੁਤ ਸਾਰੀਆਂ ਦੁਖਦਾਈ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਅਜਿਹੀਆਂ ਖ਼ਬਰਾਂ ਦੇ ਸਾਹਮਣੇ ਆਉਣ ਤੇ ਬਹੁਤ ਵੱਡਾ ਝਟਕਾ ਲੱਗਦਾ ਹੈ। ਜਿਥੇ ਪਹਿਲਾ ਹੀ ਕਰੋਨਾ ਨੇ ਸਾਰੇ ਦੇਸ਼ਾਂ ਵਿੱਚ ਭਾਰੀ ਨੁਕਸਾਨ ਕੀਤਾ ਹੈ ਉਥੇ ਹੀ ਇਸ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਵੱਖ-ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆਂ ਹਨ। ਜਿੱਥੇ ਇਸ ਦੀ ਚਪੇਟ ਵਿਚ ਆਉਣ ਕਾਰਨ ਬਹੁਤ ਸਾਰੀਆਂ ਹਸਤੀਆਂ ਵੱਲੋਂ ਇਸ ਉਪਰ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਜਿੱਤ ਹਾਸਲ ਕੀਤੀ ਗਈ। ਉਥੇ ਹੀ ਕੁਝ ਹਸਤੀਆਂ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਗਈਆਂ।
ਇਕ ਤੋਂ ਬਾਅਦ ਇਕ ਲਗਾਤਾਰ ਅਜਿਹੀਆਂ ਖਬਰਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। ਜਿੱਥੇ ਬਹੁਤ ਸਾਰੀਆਂ ਹਸਤੀਆਂ ਵਾਪਰ ਰਹੇ ਸੜਕ ਹਾਦਸਿਆ ਬਿਮਾਰੀਆਂ ਅਤੇ ਅਚਾਨਕ ਵਾਪਰੇ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਹੁਣ ਚੋਟੀ ਦੇ ਇਸ ਕ੍ਰਿਕਟ ਖਿਡਾਰੀ ਦੀ ਹੋਈ ਅਚਾਨਕ ਮੌਤ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਵੈਸਟਇੰਡੀਜ਼ ਦੇ ਬਹੁਤ ਮੰਨੇ-ਪ੍ਰਮੰਨੇ ਮੰਨੇ ਜਾਂਦੇ ਕ੍ਰਿਕਟ ਖਿਡਾਰੀ ਸਪਿਨਰ ਖਿਡਾਰੀ ਰਾਮਦੀਨ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਉਨ੍ਹਾਂ ਦੇ ਸਹਿਯੋਗ ਸਦਕਾ ਹੀ ਵੈਸਟ ਇੰਡੀਜ਼ ਦੀ ਟੀਮ ਨੇ 1950 ਦੇ ਦੌਰ ਦੌਰਾਨ ਇੰਗਲੈਂਡ ਦੀ ਧਰਤੀ ਉਪਰ ਪਹਿਲੀ ਵਾਰ ਸੀਰੀਜ਼ ਜਿਤੀ ਸੀ। ਜਿਸ ਵਿੱਚ ਇਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਸੀ। ਉਸ ਸਮੇਂ 1950 ਦੇ ਵਿਚ ਜਿੱਥੇ ਵੈਸਟ ਇੰਡੀਜ਼ ਵੱਲੋਂ ਇਹ ਸੀਰੀਜ਼ 3-1 ਨਾਲ ਜਿੱਤੀ ਗਈ ਸੀ। ਉੱਥੇ ਹੀ ਇਸ ਖਿਡਾਰੀ ਰਾਮਦੀਨ ਵੱਲੋਂ ਵੀ ਵੈਸਟ ਇੰਡੀਜ਼ ਦੀ ਪਹਿਲੀ ਟੈਸਟ ਜਿੱਤ ਚੁਕੇ ਇੰਗਲੈਂਡ ਵਿੱਚ ਖੇਡੀ ਗਈ ਸੀ , ਇਸ ਮੈਚ ਦੌਰਾਨ ਉਨ੍ਹਾਂ ਵੱਲੋਂ 152 ਦੌੜਾਂ ਦਿਤੀਆਂ ਗਈਆਂ ਸਨ ਅਤੇ ਇਸ ਦੌਰਾਨ 11 ਵਿਕਟਾਂ ਲਈਆਂ ਗਈਆਂ ਸਨ।
ਹੁਣ ਇਸ ਖਿਡਾਰੀ ਦੀ ਹੋਈ ਮੌਤ ਦੀ ਖਬਰ ਮਿਲਦੇ ਹੀ ਕ੍ਰਿਕਟ ਜਗਤ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਉਨ੍ਹਾਂ ਨੇ ਵਿਸ਼ਵ ਕ੍ਰਿਕਟ ਵਿੱਚ ਕਦਮ ਰੱਖ ਕੇ ਆਪਣਾ ਇੱਕ ਵੱਖਰਾ ਹੀ ਪ੍ਰਭਾਵ ਛੱਡਿਆ ਸੀ।
Previous Postਆਪਣੇ ਵਿਆਹ ਚ ਲਾੜਾ 3 ਘੰਟੇ ਇਸ ਕਾਰਨ ਇੱਕਲਾ ਲੇਟ ਪਹੁੰਚਿਆ ਕਾਰਨ ਜਾਣ ਸਭ ਰਹਿ ਗਏ ਹੈਰਾਨ
Next Postਰੂਸ ਨੂੰ ਜੰਗ ਦਾ ਕਰਕੇ ਲੱਗ ਗਿਆ ਵੱਡਾ ਝਟੱਕਾ ਯੂਰਪ ਕਨੇਡਾ ਵਲੋਂ ਅਚਾਨਕ ਹੋ ਗਿਆ ਹੁਣ ਇਹ ਐਲਾਨ