ਆਈ ਤਾਜਾ ਵੱਡੀ ਖਬਰ
ਅਜੋਕੇ ਸਮੇਂ ਵਿੱਚ ਜਿੱਥੇ ਮਨੁੱਖ ਵਿਕਾਸ ਦੇ ਰਾਹ ਵੱਲ ਵਧ ਰਿਹਾ ਹੈ ਉਸ ਦੇ ਚੱਲਦੇ ਹੁਣ ਮਨੁੱਖ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖ ਰਿਹਾ ਹੈ , ਮਨੁੱਖ ਦੇ ਵੱਲੋਂ ਕਈ ਤਰਾਂ ਦੀਅਾਂ ਅਜਿਹੀਅਾਂ ਪਾਲਿਸੀ ਅਤੇ ਬੀਮੇ ਕਰਵਾਏ ਜਾਂਦੇ ਹਾਂ ਤਾਂ ਜੋ ਜੇਕਰ ਭਵਿੱਖ ਦੇ ਵਿਚ ਉਨ੍ਹਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਦੇ ਨਾਲ ਹੋ ਸਕੇ । ਵੱਖ ਵੱਖ ਤਰ੍ਹਾਂ ਦੀਅਾਂ ਪਾਲਿਸੀਜ਼ ਦੇ ਵਿਚੋਂ ਇਕ ਪਾਲਿਸੀ ਹੈ ਐੱਲਆਈਸੀ ਜੀਵਨ ਬੀਮਾ ਪਾਲਿਸੀ । ਜ਼ਿਆਦਾਤਰ ਲੋਕ ਇਸ ਪਾਲਿਸੀ ਨੂੰ ਕਰਵਾ ਕੇ ਇਸ ਪਾਲਿਸੀ ਦੇ ਲਾਭ ਲੈਂਦੇ ਹਨ ਤੇ ਐਲਆਈਸੀ ਬੀਮਾ ਪਾਲਿਸੀ ਕਰਵਾਉਣ ਵਾਲਿਆਂ ਦੀ ਹੁਣ ਵੱਡੀ ਖੁਸ਼ਖਬਰੀ ਦੀ ਖਬਰ ਸਾਹਮਣੇ ਆ ਰਹੀ ਹੈ ।
ਦਰਅਸਲ ਹੁਣ ਨਿਵੇਸ਼ਕਾਂ ਤੇ ਪਾਲਿਸੀ ਹੋਲਡਰ ਲੰਮੇ ਸਮੇਂ ਤੋਂ LIC ਦੇ IPO ਦੀ ਉਡੀਕ ਕਰ ਰਹੇ ਹਨ। ਜਿਸ ਦੇ ਚੱਲਦੇ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਆਈਪੀਓ ਦੇ ਲਈ ਸੇਬੀ ਦੇ ਕੋਲ ਡਰਾਫਟ ਪੇਪਰ ਜਮ੍ਹਾ ਕੀਤੇ ਸਨ ਤੇ ਮਾਰਕੀਟ ਰੈਗੂਲੇਟਰ ਦੀ ਮਨਜ਼ੂਰੀ ਤੋਂ ਬਾਅਦ ਇਸ ਪਾਲਿਸੀ ਦਾ ਪ੍ਰੋਸੈਸ ਹੋਰ ਅੱਗੇ ਵਧੇਗਾ ।
ਜ਼ਿਕਰਯੋਗ ਹੈ ਕਿ ਸਮੇਂ ਸਮੇਂ ਤੇ ਪੋਲੀਸੀਜ਼ ਵਿਚ ਕੁਝ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਲਾਭਪਾਤਰੀਆਂ ਨੂੰ ਇਸ ਦੇ ਹੋਰ ਜ਼ਿਆਦਾ ਲਾਭ ਮਿਲ ਸਕਣ । ਇਸੇ ਲੜੀ ਤਹਿਤ ਹੁਣ ਦੁਨੀਆਂ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਨੇ ਸੇਬੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਪ੍ਰੋਸੈਸਡ ਵਿੱਚ ਤੇਜ਼ੀ ਆ ਚੁੱਕੀ ਹੈ ਤੇ ਹੁਣ ਅਗਲੇ ਮਹੀਨੇ ਤੋਂ ਇਸ ਦੇ ਹੋਰ ਜ਼ਿਆਦਾ ਲਾਭ ਮਿਲਣਗੇ ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਐਲ ਆਈ ਸੀ ਦੇ ਪਬਲਿਕ ਇਸ਼ੂ ਦਾ ਸਾਈਜ਼ ਸੱਠ ਤੋਂ ਪੈਂਹਠ ਕਰੋੜ ਰੁਪਏ ਦਾ ਹੋ ਸਕਦਾ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੇਸ਼ ਦੀ ਇੰਸ਼ੋਰੈਂਸ ਕੰਪਨੀ ਐਲਆਈਸੀ ਦਾ ਆਈਪੀਓ ਗਿਆਰਾਂ ਮਾਰਚ ਨੂੰ ਖੁੱਲ੍ਹ ਸਕਦਾ ਹੈ । ਜਿਸ ਦੇ ਚੱਲਦੇ ਹੁਣ ਨਿਵੇਸ਼ਕਾਂ ਤੇ ਹੋਰ ਇਨਵੈਸਟਰਾਂ ਇਹ ਸੁਵਿਧਾ 14 ਮਾਰਚ ਤੋਂ ਖੁੱਲ੍ਹ ਸਕਦਾ ਹੈ ।
Previous Postਮੁੱਖ ਮੰਤਰੀ ਚੰਨੀ ਦੇ ਰੋਡ ਸ਼ੋਅ ਦੇ ਵਿਚ ਵਾਪਰਿਆ ਇਹ ਵੱਡਾ ਹਾਦਸਾ – 12 ਹੋਏ ਜਖਮੀ , ਪਈਆਂ ਭਾਜੜਾਂ
Next Postਹੁਣ Whatsapp ਤੇ ਇਹ ਇਮੋਜੀ ਭੇਜਣ ਤੇ ਹੋਵੇਗਾ 20 ਲੱਖ ਦਾ ਜੁਰਮਾਨਾ ਅਤੇ ਹੋਵੇਗੀ ਜੇਲ੍ਹ – ਇਥੇ ਹੋ ਗਿਆ ਐਲਾਨ