ਇੰਡੀਆ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ – 59 ਦੇਸ਼ਾਂ ਚ ਜਾ ਸਕਣਗੇ ਬਿਨਾ ਵੀਜੇ ਦੇ , ਜਨਤਾ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਲੋਕਾਂ ਨੂੰ ਜਿਥੇ ਸਫਰ ਕਰਨ ਲਈ ਬਹੁਤ ਸਾਰੀਆਂ ਸਹੂਲਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਥੇ ਹੀ ਕੁਝ ਜ਼ਰੂਰੀ ਪਹਿਚਾਣ ਪੱਤਰ ਵੀ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਤੇ ਸਦਕਾ ਹੀ ਤੁਸੀਂ ਦੂਸਰੇ ਦੇਸ਼ਾਂ ਵਿੱਚ ਯਾਤਰਾ ਕਰ ਸਕਦੇ ਹੋ। ਸਰਕਾਰ ਵੱਲੋਂ ਸਮੇਂ ਸਮੇਂ ਦੇ ਅਨੁਸਾਰ ਇਹਨਾਂ ਵਿੱਚ ਤਬਦੀਲੀ ਕੀਤੀਆਂ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਜਾਣ ਲਈ ਤੁਹਾਨੂੰ ਪਾਸਪੋਰਟ ਦੀ ਜ਼ਰੂਰਤ ਪੈਂਦੀ ਹੈ ਅਤੇ ਉਸ ਤੋਂ ਬਿਨਾ ਤੁਹਾਨੂੰ ਉਨ੍ਹਾਂ ਦੇਸ਼ਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਹੁਣ ਹੋਰ ਸਹੂਲਤਾਂ ਦਿੱਤੇ ਜਾਣ ਵਾਸਤੇ ਪਾਸਪੋਰਟ ਵਿਚ ਵੀ ਬਦਲਾਅ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿਚ ਹੁਣ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਹੁਣ ਇੰਡੀਆ ਵਾਲਿਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਹੁਣ ਬਿਨਾਂ ਵੀਜੇ ਦੇ 59 ਦੇਸ਼ਾਂ ਵਿੱਚ ਜਾ ਸਕਣਗੇ, ਜਿਸ ਨੂੰ ਸੁਣਦੇ ਹੀ ਜਨਤਾ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕੇਂਦਰ ਸਰਕਾਰ ਵੱਲੋਂ 2022 ਵਿਚ ਭਾਰਤੀ ਪਾਸਪੋਰਟ ਵਿਚ ਬਦਲਾਅ ਲਿਆਉਣ ਦਾ ਐਲਾਨ ਕੀਤਾ ਗਿਆ। ਉਥੇ ਹੀ ਦੱਸਿਆ ਗਿਆ ਹੈ ਕਿ ਭਾਰਤੀ ਪਾਸਪੋਰਟ ਸਥਾਨ ਦੀ ਚੜ੍ਹਤ ਪ੍ਰਾਪਤ ਕਰ ਗਿਆ ਹੈ ਜਿਸ ਸਦਕਾ ਹੁਣ ਭਾਰਤੀ ਪਾਸਪੋਟ 90 ਤੋਂ 84 ਸਥਾਨ ਤੇ ਆ ਗਿਆ ਹੈ। ਜਿੱਥੇ ਹੁਣ ਭਾਰਤੀ ਪਾਸਪੋਰਟ ਨੂੰ ਹੋਰ ਮਜ਼ਬੂਤੀ ਮਿਲੀ ਹੈ ਉਥੇ ਹੀ ਹੁਣ ਭਾਰਤ ਦੇ ਲੋਕਾਂ ਨੂੰ 59 ਦੇਸ਼ਾਂ ਦੀ ਯਾਤਰਾ ਬਿਨ੍ਹਾਂ ਵੀਜ਼ਾ ਦੇ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜਿਸ ਸਦਕਾ ਹੁਣ ਲੋਕ ਬਿਨਾਂ ਵੀਜਾਂ ਤੋਂ 59 ਦੇਸ਼ਾਂ ਦੀ ਯਾਤਰਾ ਕਰ ਸਕਣਗੇ।

ਜਿੱਥੇ 2021 ਵਿਚ ਚੌਥੀ ਤਿਮਾਹੀ ਵਿਚ 58 ਵੀਜਾ ਮੁਕਤ ਉਹਨਾਂ ਦੇ ਮੁਕਾਬਲੇ ਹੁਣ ਨਵਾਂ ਦੇਸ਼ ਓਮਾਨ ਵੀ ਸ਼ਾਮਲ ਕਰ ਲਿਆ ਗਿਆ ਹੈ। ਜਿੱਥੇ ਹੁਣ ਬਿਨਾਂ ਵੀਜ਼ਾ ਪ੍ਰਾਪਤ ਕੀਤੇ ਭਾਰਤੀ ਪਾਸਪੋਰਟ ਧਾਰਕ ਬਿਨਾਂ ਵੀਜ਼ੇ ਤੋਂ ਹੀ ਜਾ ਸਕਣਗੇ। ਲਾਗੂ ਕੀਤੀਆਂ ਗਈਆਂ ਇਨ੍ਹਾਂ ਸਹੂਲਤਾਂ ਦੇ ਨਾਲ ਹੀ ਇਹ ਯਾਤਰਾਵਾਂ ਆਜ਼ਾਦੀ ਦੇ ਰਿਕਾਰਡ ਤੋੜ ਪੱਧਰਾਂ ਨੂੰ ਵੀ ਦਰਸਾਉਂਦੀਆਂ ਹਨ।

ਜਿਨ੍ਹਾਂ ਦੇਸ਼ਾਂ ਵਿਚ ਪਾਸਪੋਰਟ ਦੇ ਜ਼ਰੀਏ ਬਹੁਤ ਸਾਰੀਆਂ ਸਹੂਲਤਾਂ ਯਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਜਿਥੇ ਜਪਾਨ ਅਤੇ ਸਿੰਘਾਪੁਰ ਦੇ ਦੋਹਾਂ ਦੇਸ਼ਾਂ ਦੇ ਲੋਕ ਰਿਕਾਰਡਤੋੜ ਪੱਧਰਾਂ ਦੇ ਅਨੁਸਾਰ ਦੁਨੀਆਂ ਦੇ 192 ਵੇਂ ਸਥਾਨਾਂ ਤੇ ਦਾਖਲ ਹੋ ਸਕਦੇ ਹਨ।