ਪੰਜਾਬ ਦੇ ਗਵਾਂਢ ਚ ਆਇਆ ਭਿਆਨਕ ਭੁਚਾਲ ਲੱਗੇ ਲਾਸ਼ਾਂ ਦੇ ਢੇਰ ,ਮੱਚੀ ਭਾਰੀ ਤਬਾਹੀ – ਬਚਾਅ ਕਾਰਜ ਜਾਰੀ

ਆਈ ਤਾਜ਼ਾ ਵੱਡੀ ਖਬਰ 

ਬੀਤੇ ਕੁਝ ਸਾਲਾਂ ਤੋਂ ਕੁਦਰਤੀ ਆਫ਼ਤਾਂ ਲਗਾਤਾਰ ਹੀ ਆਪਣਾ ਕਹਿਰ ਮਚਾਉਂਦੀਆਂ ਹੋਈਆ ਨਜ਼ਰ ਆ ਰਹੀਆਂ ਹਨ । ਇਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ , ਉੱਥੇ ਹੀ ਬਹੁਤ ਸਾਰਾ ਕੁਦਰਤੀ ਕਹਿਰ ਵੀ ਸਾਨੂੰ ਵੇਖਣ ਨੂੰ ਮਿਲਿਆ । ਬੀਤੇ ਕੁਝ ਸਮੇਂ ਚ ਕੁਦਰਤੀ ਆਫ਼ਤਾਂ ਜਿਵੇਂ ਕਿਸੇ ਜਗ੍ਹਾ ਤੇ ਬੱਦਲ ਫਟ ਗਏ , ਕਿਤੇ ਮੀਂਹ ਹਨ੍ਹੇਰੀ ਦੇ ਕਾਰਨ ਭਾਰੀ ਤਬਾਹੀ ਹੋਈ , ਜਿਸ ਦੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ । ਇਸੇ ਵਿਚਕਾਰ ਹੁਣ ਇਕ ਵੱਡੀ ਖ਼ਬਰ ਪੰਜਾਬ ਦੇ ਨਾਲ ਲੱਗਦੇ ਦੇਸ਼ ਤੋ ਸਾਹਮਣੇ ਆ ਰਹੀ ਹੈ । ਜਿੱਥੇ ਕੁਦਰਤ ਦੀ ਕਰੋਪੀ ਨੇ ਆਪਣਾ ਬਹੁਤਾ ਕਹਿਰ ਦਿਖਾਇਆ ।

ਉੱਥੇ ਕੁਦਰਤ ਦੀ ਕਰੋਪੀ ਦੇ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ । ਤੇ ਕਈ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਚੁੱਕੇ ਹਨ । ਬੀਤੇ ਕੁਝ ਸਾਲਾਂ ਤੋਂ ਕੁਦਰਤੀ ਆਫ਼ਤਾਂ ਲਗਾਤਾਰ ਹੀ ਆਪਣਾ ਕਹਿਰ ਮਚਾਉਂਦੀਆਂ ਹੋਈਆ ਨਜ਼ਰ ਆ ਰਹੀਆਂ ਹਨ । ਇਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ , ਉੱਥੇ ਹੀ ਬਹੁਤ ਸਾਰਾ ਕੁਦਰਤੀ ਕਹਿਰ ਵੀ ਸਾਨੂੰ ਵੇਖਣ ਨੂੰ ਮਿਲਿਆ । ਬੀਤੇ ਕੁਝ ਸਮੇਂ ਚ ਕੁਦਰਤੀ ਆਫ਼ਤਾਂ ਜਿਵੇਂ ਕਿਸੇ ਜਗ੍ਹਾ ਤੇ ਬੱਦਲ ਫਟ ਗਏ , ਕਿਤੇ ਮੀਂਹ ਹਨ੍ਹੇਰੀ ਦੇ ਕਾਰਨ ਭਾਰੀ ਤਬਾਹੀ ਹੋਈ , ਜਿਸ ਦੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ।

ਇਸੇ ਵਿਚਕਾਰ ਹੁਣ ਇਕ ਵੱਡੀ ਖ਼ਬਰ ਪੰਜਾਬ ਦੇ ਨਾਲ ਲੱਗਦੇ ਦੇਸ਼ ਤੋ ਸਾਹਮਣੇ ਆ ਰਹੀ ਹੈ । ਜਿੱਥੇ ਕੁਦਰਤ ਦੀ ਕਰੋਪੀ ਨੇ ਆਪਣਾ ਬਹੁਤਾ ਕਹਿਰ ਦਿਖਾਇਆ । ਉੱਥੇ ਕੁਦਰਤ ਦੀ ਕਰੋਪੀ ਦੇ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ । ਤੇ ਕਈ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਚੁੱਕੇ ਹਨ । ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਨ੍ਹਾਂ ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ । ਉੱਥੇ ਹੀ ਪਾਕਿਸਤਾਨ ਦੀ ਅਖਬਾਰ “ਡੋਨ” ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਆਈਆਂ ਤਸਵੀਰਾਂ ਵਿਚ ਕਵੇਟਾ ਵਿੱਚ ਭੂਚਾਲ ਤੋਂ ਬਾਅਦ ਲੋਕ ਸੜਕਾਂ ਤੇ ਉੱਤਰ ਆਏ ਸਨ ਤਾਂ ਜੋ ਆਪਣਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ ।

ਭੂਚਾਲ ਦੇ ਝਟਕੇ ਤਿੰਨ ਵੱਜ ਕੇ ਵੀਹ ਮਿੰਟ ਤੇ ਮਹਿਸੂਸ ਕੀਤੇ ਗਏ ।ਜਿਸ ਤੋਂ ਬਾਅਦ ਘਬਰਾਏ ਲੋਕ ਆਪਣੇ ਆਪਣੇ ਘਰਾਂ ਚੋਂ ਬਾਹਰ ਨਿਕਲੇ ਸ਼ੁਰੂ ਹੋ ਗਏ । ਉੱਥੇ ਹੀ ਇਸ ਖੇਤਰ ਦੇ ਡੀ ਸੀ ਦਾ ਕਹਿਣਾ ਹੈ ਕਿ ਜੋ ਲੋਕ ਇਸ ਪੂਰੀ ਘਟਨਾ ਦੌਰਾਨ ਜ਼ਖ਼ਮੀ ਹੋਏ ਹਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਮਲਬੇ ਹੇਠ ਦੱਬੇ ਹੋਣ ਦੇ ਖਦਸ਼ੇ ਜਤਾਏ ਜਾ ਰਹੇ ਹਨ ਤੇ 70 ਤੋਂ ਵੱਧ ਇਮਾਰਤਾਂ ਇਸ ਪੂਰੀ ਦੁਰਘਟਨਾ ਕਾਰਨ ਨੁਕਸਾਨੀਆਂ ਗਈਆਂ ਹਨ ।