ਆਈ ਤਾਜ਼ਾ ਵੱਡੀ ਖਬਰ
ਅੱਜ ਦੁਪਹਿਰ ਸਮੇਂ ਤੋਂ ਹੀ ਜਦੋਂ ਸਾਰਿਆਂ ਨੂੰ ਇੱਕ ਖਬਰ ਦੀ ਜਾਣਕਾਰੀ ਹੋਈ ਤਾਂ ਸਭ ਲੋਕਾਂ ਦੇ ਹੋਸ਼ ਉੱਡ ਗਏ। ਕਿਉਂਕਿ ਕੁਝ ਲੋਕਾਂ ਦੇ ਅਚਾਨਕ ਤੁਰ ਜਾਣ ਨਾਲ ਬਹੁਤ ਸਾਰੇ ਲੋਕਾਂ ਨੂੰ ਹੈ-ਰਾ-ਨੀ ਵੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਦੁੱਖ ਵੀ, ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਹੀ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰ ਦਿੰਦੀਆਂ ਹਨ। ਜਿਸ ਤਰ੍ਹਾਂ ਸਾਰੀ ਦੁਨੀਆਂ ਨੂੰ ਸੁਸ਼ਾਂਤ ਰਾਜਪੂਤ ਦੀ ਮੌਤ ਉੱਪਰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਹੀ ਹਾਲਾਤ ਅੱਜ ਇਕ ਵਾਰ ਫਿਰ ਤੋਂ ਬਣੇ ਹੋਏ ਹਨ। ਜਿੱਥੇ ਸਿਧਾਂਤ ਸ਼ੁਕਲਾ ਦੀ ਮੌਤ ਦੀ ਖਬਰ ਮਿਲਦੇ ਹੀ ਲੋਕਾਂ ਨੂੰ ਹੈਰਾਨਗੀ ਹੋ ਰਹੀ ਹੈ। ਹੁਣ ਸਿਧਾਂਤ ਸ਼ੁਕਲਾ ਦੇ ਘਰ ਪੁਲਿਸ ਪਹੁੰਚ ਗਈ ਹੈ, ਜਿੱਥੇ ਮੌਤ ਦੀ ਸਾਜਸ਼ ਬਾਰੇ ਇਹ ਬਿਆਨ ਦਿੱਤਾ ਗਿਆ ਹੈ।
ਸਿਧਾਂਤ ਦੀ ਮੌਤ ਬਾਰੇ ਉਸ ਦੀ ਮਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਿਧਾਂਤ ਸ਼ੁਕਲਾ ਦੀ ਮੌਤ ਨੂੰ ਲੈ ਕੇ ਕਾਫੀ ਲੋਕਾਂ ਨੂੰ ਕਾਫੀ ਧੱਕਾ ਲੱਗਾ ਹੈ। ਜਿੱਥੇ ਅੱਜ ਸਿਧਾਂਤ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉੱਥੇ ਹੀ ਇਸ ਦਾ ਪਤਾ ਲਗਾਉਣ ਵਾਸਤੇ ਪੁਲਿਸ ਵੱਲੋਂ ਸਿਧਾਂਤ ਸ਼ੁਕਲਾ ਦੇ ਘਰ ਪਹੁੰਚ ਕੀਤੀ ਗਈ ਹੈ। ਜਿੱਥੇ ਉਨ੍ਹਾਂ ਨੂੰ ਸਵੇਰੇ ਬੇਹੋਸ਼ੀ ਦੀ ਹਾਲਤ ਵਿਚ ਕਪੂਰ ਹਸਪਤਾਲ ਮੁੰਬਈ ਵਿਖੇ ਲਿਆਂਦਾ ਗਿਆ ਸੀ। ਉੱਥੇ ਹੀ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।
ਦੱਸਿਆ ਗਿਆ ਹੈ ਕਿ ਬੀਤੀ ਰਾਤ ਸਿਧਾਂਤ ਸ਼ੁਕਲਾ ਵੱਲੋਂ ਕੋਈ ਦਵਾਈ ਲਈ ਗਈ ਸੀ ਤੇ ਉਸ ਤੋਂ ਬਾਅਦ ਉਸ ਵੱਲੋਂ ਆਖਿਆ ਗਿਆ ਸੀ ਕਿ ਉਹ ਰੈਸਟ ਕਰਨ ਜਾ ਰਿਹਾ ਹੈ। ਉਸ ਤੋਂ ਬਾਅਦ ਸਵੇਰੇ ਉਹ ਨਹੀਂ ਉਠ ਸਕਿਆ। ਹਸਪਤਾਲ ਵਿਚ ਜਿਥੇ ਸਿਧਾਂਤ ਸ਼ੁਕਲਾ ਦੀ ਭੈਣ ਅਤੇ ਜੀਜਾ ਵੀ ਮੌਜੂਦ ਸਨ। ਉਥੇ ਹੀ ਸਿਧਾਂਤ ਦੀ ਮੌਤ ਦੀ ਖ਼ਬਰ ਉਸ ਦੀ ਮਾਤਾ ਨੂੰ ਅਜੇ ਨਹੀਂ ਦਿੱਤੀ ਗਈ।
ਉੱਥੇ ਹੀ ਮੌਤ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਉਥੇ ਹੀ ਪਰਿਵਾਰ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਕਿਸੇ ਉਪਰ ਕੋਈ ਵੀ ਸ਼ੱਕ ਨਹੀਂ ਹੈ ਅਤੇ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਗਿਆ ਹੈ। ਪੁਲਿਸ ਵੱਲੋ ਸਿਧਾਂਤ ਸ਼ਰਮਾ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾਵੇਗਾ ਤੇ ਸਾਰੀ ਜਾਣਕਾਰੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗੀ।
Home ਤਾਜਾ ਖ਼ਬਰਾਂ ਪੁਲਸ ਸਿਧਾਰਥ ਦੇ ਘਰ ਪਹੁੰਚੀ – ਮੌਤ ਦੀ ਸਾਜਿਸ਼ ਬਾਰੇ ਪ੍ਰੀਵਾਰ ਨੇ ਦਿੱਤਾ ਇਹ ਬਿਆਨ , ਮਾਂ ਨੂੰ ਮੌਤ ਬਾਰੇ ਹਜੇ ਤੱਕ ਨਹੀਂ ਦਸਿਆ ਗਿਆ
ਤਾਜਾ ਖ਼ਬਰਾਂ
ਪੁਲਸ ਸਿਧਾਰਥ ਦੇ ਘਰ ਪਹੁੰਚੀ – ਮੌਤ ਦੀ ਸਾਜਿਸ਼ ਬਾਰੇ ਪ੍ਰੀਵਾਰ ਨੇ ਦਿੱਤਾ ਇਹ ਬਿਆਨ , ਮਾਂ ਨੂੰ ਮੌਤ ਬਾਰੇ ਹਜੇ ਤੱਕ ਨਹੀਂ ਦਸਿਆ ਗਿਆ
Previous Postਪੰਜਾਬ: ਸਫ਼ਰ ਕਰਨ ਵਾਲੇ ਯਾਤਰੀਆਂ ਲਈ ਆਈ ਵੱਡੀ ਖਬਰ – ਰਾਤ ਦੇ ਬਾਰੇ ਚ ਇਥੇ ਹੋ ਗਿਆ ਇਹ ਐਲਾਨ
Next Postਹੁਣੇ ਹੁਣੇ ਕੈਪਟਨ ਸਰਕਾਰ ਨੇ ਵਧਾ ਦਿੱਤੀ ਸਖਤੀ ਕਰਤਾ ਹੁਣ ਇਹ ਐਲਾਨ 15 ਸਤੰਬਰ ਤੱਕ ਲਈ