ਆਈ ਤਾਜਾ ਵੱਡੀ ਖਬਰ
ਭਾਰਤ ਦੀ ਕੇਂਦਰ ਸਰਕਾਰ ਦੇ ਵਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ । ਜਿਥੇ ਕੇਂਦਰ ਸਰਕਾਰ ਦੇ ਵਲੋਂ ਕਿਸਾਨਾਂ ਦੇ ਲਈ ਖੇਤੀਬਾੜੀ ਕਾਨੂੰਨਾਂ ਲਿਆਂਦੇ ਗਏ ਸੀ। ਜਿਹਨਾਂ ਨੂੰ ਕਿਸਾਨਾਂ ਦੇ ਵਲੋਂ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਵਲੋਂ ਪਿੱਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਇਸੇ ਵਿਚਕਾਰ ਹੁਣ ਕੇਂਦਰ ਸਰਕਾਰ ਦੇ ਵਲੋਂ ਕਿਸਾਨਾਂ ਦੇ ਲਈ ਹੁਣ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ।
ਮੋਦੀ ਸਰਕਾਰ ਕਿਸਾਨਾਂ ਨੂੰ ਇੱਕ ਅਜਿਹੀ ਚੀਜ਼ ਦੇਣ ਜਾਂ ਰਹੀ ਹੈ ਜਿਸਦੇ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਮੋਦੀ ਸਰਕਾਰ ਕਿਸਾਨਾਂ ਦੀ ਇਨਕਮ ਵਧਾਉਣ ਲਈ ਇੱਕ ਨਵੀਂ ਚੀਜ਼ ਲਾਗੂ ਕਰਨ ਜਾ ਰਹੀ ਹੈ। ਹੁਣ ਮੋਦੀ ਸਰਕਾਰ ਖੇਤੀ ਨੂੰ ਵੱਡੇ ਬਿਜਨੈਸ ਦਾ ਰੂਪ ਦੇਣ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਸਰਕਾਰ ਹੁਣ ਕਿਸਾਨਾਂ ਨੂੰ 15 ਲੱਖ ਰੁਪਏ ਦੇਵੇਗੀ।ਆਰਥਿਕ ਮਦਦ ਦੇ ਤੋਰ ਤੇ ਕੈਪਟਨ ਸਰਕਾਰ ਕਿਸਾਨਾਂ ਨੂੰ 15ਲੱਖ ਰੁਪਏ ਰਾਸ਼ੀ ਦੇਣ ਜਾ ਰਹੀ ਹੈ।
ਜਿਹਨਾਂ ਪੈਸਿਆਂ ਦਾ ਇਸਤੇਮਾਲ ਕਰਕੇ ਕਿਸਾਨ ਆਪਣੀ ਖੇਤੀ ਹੋਰ ਵੀ ਹੋਰ ਵਧੀਆ ਅਤੇ ਆਧੁਨਿਕ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਸਾਰਾ ਲਾਭ ਮਿਲੇਂਗਾ । ਖੇਤੀ ਨੂੰ ਵੱਡੇ ਬਿਜਨੈਸ ਦਾ ਰੂਪ ਦੇਣ ਲਈ ਸਰਕਾਰ ਨੇ ਇਕ ਨਵੀਂ ਯੋਜਨਾ ਬਣਾ ਲਈ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕਿਸ ਤਰਾਂ ਦੇ ਨਾਲ ਇਹ ਪੈਸੇ ਹਾਸਲ ਹੋ ਸਕਦੇ ਹਨ। ਤਾਂ ਦੱਸਦਿਆ ਕਿ ਇਹ ਪੈਸੇ ਸਿਧੇ ਤੌਰ ਤੇ ਕਿਸੇ ਵੀ ਕਿਸਾਨ ਨੂੰ ਨਹੀਂ ਮਿਲਣਗੇ।
ਬਲਕਿ ਇਹਨਾਂ ਪੈਸਿਆਂ ਦੇ ਲਈ 11 ਕਿਸਾਨਾਂ ਨੂੰ ਮਿਲ ਕੇ ਇਕ ਕੰਪਨੀ ਬਣਾਉਣੀ ਹੋਵੇਗੀ ਤੇ ਇਸ ਕੰਪਨੀ ਨੂੰ ਸਰਕਾਰ 15 ਲੱਖ ਰੁਪਏ ਦੇਵੇਗੀ। ਜਿਸਨੂੰ ਹਿੱਸਿਆਂ ਦੇ ਵਿੱਚ ਵੰਡ ਕੇ ਕਿਸਾਨ ਆਪਣੀਆਂ ਦਿੱਕਤਾਂ ਦਾ ਹਲ ਕਰ ਪਾਉਣਗੇ। ਦੇਸ਼ ਦੀ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਹੁਣ 15 ਲੱਖ ਰੁਪਏ ਦੀ ਆਰਥਿਕ ਮਦਦ ਸ਼ੁਰੂ ਕਰ ਰਹੀ ਹੈ।
Previous Postਪੰਜਾਬ ਚ 24 ਅਗਸਤ ਲਈ ਹੁਣ ਇਹਨਾਂ ਵਲੋਂ ਹੋ ਗਿਆ ਇਥੇ ਲਈ ਵੱਡਾ ਐਲਾਨ, ਸੋਚਾਂ ਚ ਪਈ ਸਰਕਾਰ
Next Postਪੰਜਾਬ ਦੇ ਇਸ ਸਕੂਲ ਨੂੰ 14 ਦਿਨਾਂ ਲਈ ਕੀਤਾ ਗਿਆ ਬੰਦ , 2 ਵਿਦਿਆਰਥੀ ਨਿਕਲੇ ਪੌਜੇਟਿਵ