ਆਈ ਤਾਜਾ ਵੱਡੀ ਖਬਰ
ਦੇਸ਼ ਦੇ ਵਿੱਚ ਬੇਸ਼ੱਕ ਕੋਰੋਨਾ ਦਾ ਪ੍ਰਭਾਵ ਕੁਝ ਘੱਟਦਾ ਹੋਇਆ ਨਜ਼ਰ ਆ ਰਿਹਾ ਹੈ। ਫਿਰ ਵੀ ਸਰਕਾਰਾਂ ਦੇ ਵਲੋਂ ਲੋਕਾਂ ਨੂੰ ਇਸਦੇ ਪ੍ਰਭਾਵ ਤੋਂ ਬਚਾਉਣ ਦੇ ਲਈ ਵੱਖ -ਵੱਖ ਤਰਾਂ ਦੇ ਬਚਾਵ ਕਾਰਜ ਕੀਤੇ ਜਾ ਰਹੇ ਹਨ । ਲਗਾਤਾਰ ਦੇਸ਼ ਵਾਸੀਆਂ ਦੇ ਕੋਰੋਨਾ ਦੀ ਵੈਕਸੀਨ ਲਗਾਈ ਜਾ ਰਹੀ ਹੈ । ਪਾਵੇ ਹੀ ਦੇਸ਼ ਚੋ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਪਰ ਹੱਜੇ ਤੱਕ ਇਸਦਾ ਖ਼ਤਰਾ ਪੂਰੀ ਤਰਾਂ ਦੇ ਨਾਲ ਟਾਲਿਆ ਨਹੀਂ ਹੈ ਇਸ ਲਈ ਦੇਸ਼ ਵਾਸੀਆਂ ਨੂੰ ਇਸਤੋਂ ਬਚਨ ਦੀ ਜ਼ਰੂਰਤ ਹੈ । ਕਿਉਕਿ ਕੋਰੋਨਾ ਦੇ ਨਾਲ ਜੰਗ ਜਾਰੀ ਹੈ ।
ਓਥੇ ਹੀ ਜੇਕਰ ਗਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵਲੋਂ ਪੰਜਾਬੀਆ ਨੂੰ ਕੋਰੋਨਾ ਦੇ ਘੱਟਦੇ ਮਾਮਲਿਆਂ ਨੂੰ ਵੇਖਦੇ ਹੋਏ ਕਾਫੀ ਰਿਆਇਤਾਂ ਦਿੱਤੀਆਂ ਜਾ ਰਹੀਆਂ ਹੈ।ਪੰਜਾਬ ਦੇ ਵਿੱਚ ਕਾਫ਼ੀ ਪਾਬੰਧੀਆਂ ਨੂੰ ਸਰਕਾਰ ਦੇ ਵਲੋਂ ਹਟਾ ਦਿੱਤਾ ਗਿਆ ਹੈ। ਹੁਣ ਤਾਂ ਪੰਜਾਬ ਦੇ ਵਿੱਚ ਸਕੂਲ ਵੀ ਲੱਗ ਰਹੇ ਹਨ । ਜਿਸਦੇ ਚਲੱਦੇ ਬੱਚੇ ਸਕੂਲਾਂ ਦੇ ਵਿੱਚ ਜਾ ਰਹੇ ਹਨ, ਪੜਾਈ ਕਰ ਰਹੇ ਹਨ । ਪਾਵੇ ਹੀ ਪੰਜਾਬ ਦੇ ਵਿਚ ਕੋਰੋਨਾ ਦੇ ਬਚਾਵ ਦੇ ਲਈ ਲਗਾਤਾਰ ਵੈਕਸੀਨ ਲੱਗ ਰਹੀ ਹੈ।
ਸਕੂਲਾਂ ਦੇ ਵਿੱਚ ਵੀ ਲਗਾਤਾਰ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰੋਨਾ ਤੋਂ ਬਚਣ ਦੇ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ । ਪਰ ਇਸ ਸਭ ਦੇ ਬਾਵਜੂਦ ਫਿਰ ਵੀ ਕੋਰੋਨਾ ਦੇ ਮਾਮਲੇ ਸਕੂਲਾਂ ਚੋ ਲਗਾਤਾਰ ਸਾਹਮਣੇ ਆ ਰਹੇ ਹਨ। ਪੰਜਾਬ ਦੇ ਵਿੱਚ ਇੱਕ ਸਕੂਲ ਦੇ ਵਿੱਚ ਬੱਚੇ ਕੋਰੋਨਾ ਦੀ ਲਪੇਟ ਦੇ ਵਿੱਚ ਆ ਗਏ ਜਿਸਦੇ ਚਲੱਦੇ ਹੁਣ ਇਸ ਸਕੂਲ ਨੂੰ ਪੂਰੇ 14 ਦਿਨਾਂ ਲਈ ਬੰਦ ਕਰ ਦਿੱਤਾ ਹੈ ।
ਦਰਅਸਲ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੇਵਾਲੀ ਦੇ ਵਿੱਚ 2ਪਾਜ਼ੇਟਿਵ ਕੇਸ ਮਿਲੇ ਹਨ। ਕੋਰੋਨਾ ਦੀ ਲਪੇਟ ਦੇ ਵਿੱਚ ਦੋ ਵਿਦਿਆਰਥੀ ਆ ਗਏ ਹਨ । ਜਿਸਤੋਂ ਬਾਅਦ ਸਕੂਲ ਪ੍ਰਸ਼ਾਸਨ ਦੇ ਵਲੋਂ ਇਸ ਸਕੂਲ ਨੂੰ 14 ਦਿਨ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ।
Previous Postਮੋਦੀ ਸਰਕਾਰ ਇਹਨਾਂ ਲੋਕਾਂ ਨੂੰ ਦੇਣ ਜਾ ਰਹੀ 15 ਲੱਖ ਰੁਪਏ – ਆਈ ਇਹ ਤਾਜਾ ਵੱਡੀ ਖਬਰ
Next Postਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ – ਇਸ ਚੋਟੀ ਦੀ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ , ਛਾਈ ਸੋਗ ਦੀ ਲਹਿਰ