ਆਈ ਤਾਜਾ ਵੱਡੀ ਖਬਰ
ਦੁਨੀਆ ਵਿਚ ਆਏ ਦਿਨ ਹੀ ਬਹੁਤ ਸਾਰੇ ਕ੍ਰਿਸ਼ਮੇ ਹੁੰਦੇ ਹਨ, ਜਿਨ੍ਹਾਂ ਬਾਰੇ ਸੁਣ ਕੇ ਸਾਰੀ ਦੁਨੀਆਂ ਹੈਰਾਨ ਰਹਿ ਜਾਂਦੀ ਹੈ। ਕੁਦਰਤ ਵੱਲੋਂ ਕਦੇ-ਕਦੇ ਅਜਿਹੀ ਸ੍ਰਿਸ਼ਟੀ ਰਚ ਦਿੱਤੀ ਜਾਂਦੀ ਹੈ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ। ਹੁਣ ਸਾਹਮਣੇ ਆਉਣ ਵਾਲੀਆਂ ਅਚਾਨਕ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਇਨਸਾਨੀ ਜਿੰਦਗੀ ਜਿੱਥੇ ਇੱਕ ਅਜਿਹੀ ਜ਼ਿੰਦਗੀ ਹੈ ਜਿਸ ਨੂੰ ਪਰਮਾਤਮਾ ਨੇ ਬਹੁਤ ਖੂਬਸੂਰਤ ਬਣਾਇਆ ਹੈ। ਉਥੇ ਹੀ ਇਨਸਾਨ ਦੀ ਜ਼ਿੰਦਗੀ ਦੀ ਸ਼ੁਰੂਆਤ ਵਿੱਚ ਗਰਭ ਅਵਸਥਾ ਦੇ ਦੌਰਾਨ ਹੀ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਾਰਨ ਬੱਚੇ ਦੇ ਸਰੀਰਕ ਅੰਗਾਂ ਵਿੱਚ ਵੀ ਬਦਲਾਅ ਆ ਜਾਂਦਾ ਹੈ।
ਵਿਗਿਆਨ ਵੱਲੋਂ ਅਜਿਹੀਆਂ ਘਟਨਾਵਾਂ ਦੀ ਖੋਜ ਕੀਤੀ ਜਾਂਦੀ ਹੈ। ਜਿੱਥੇ ਬੱਚੇ ਗਰਭ ਅਵਸਥਾ ਦੇ ਦੌਰਾਨ ਹੀ ਕਿਸੇ ਕਮੀ ਜ਼ਾਂ ਵਾਧੇ ਦੇ ਕਾਰਨ ਅਜਿਹਾ ਰੂਪ ਲੈ ਲੈਂਦੇ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਅਜਿਹੇ ਮਾਮਲਿਆਂ ਨੂੰ ਅੰਧ ਵਿਸ਼ਵਾਸ਼ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ। ਔਰਤ ਵੱਲੋਂ ਇਕ ਅਜਿਹੇ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਜਿਸ ਨੂੰ ਵੇਖ ਕੇ ਡਾਕਟਰ ਵੀ ਚਮਤਕਾਰ ਮੰਨ ਰਹੇ ਹਨ। ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੁੰਜਪੂਰਾ ਸਿਹਤ ਕੇਂਦਰ ਤੋਂ ਸਾਹਮਣੇ ਆਈ ਹੈ।
ਜਿੱਥੇ ਇੱਕ ਔਰਤ ਵੱਲੋਂ ਅਜਿਹੇ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਜਿਸ ਨੂੰ ਲੋਕੀ ਕ੍ਰਿਸ਼ਮਾ ਸਮਝ ਕੇ ਵੇਖਣ ਆ ਰਹੇ ਹਨ। ਡਾਕਟਰ ਵੀ ਇਸ ਬੱਚੇ ਨੂੰ ਵੇਖ ਕੇ ਹੈਰਾਨ ਰਹਿ ਗਏ ਹਨ। ਉਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਵੀ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਮੰਨਿਆ ਜਾ ਰਿਹਾ ਹੈ। ਇਸ ਬਾਰੇ ਡਾਕਟਰ ਸ਼ਸ਼ੀ ਬਾਲਾ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ 20 ਸਾਲਾ ਦੇ ਕੈਰੀਅਰ ਦੌਰਾਨ ਅਜਿਹੇ ਬੱਚੇ ਦਾ ਜਨਮ ਨਹੀਂ ਵੇਖਿਆ ਹੈ। ਉਨ੍ਹਾਂ ਵੱਲੋਂ ਇਸ ਬੱਚੇ ਦੀ ਮਾਂ ਦੀ ਡਿਲਵਰੀ ਕੀਤੀ ਗਈ ਹੈ, ਜਿਸ ਔਰਤ ਵੱਲੋਂ ਇਸ ਬੱਚੇ ਨੂੰ ਜਨਮ ਦਿੱਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਇਸ ਬੱਚੇ ਦੇ ਹੱਥਾਂ ਅਤੇ ਪੈਰਾਂ ਦੀਆਂ ਛੇ ਛੇ ਉਗਲਾਂ ਵੇਖ ਕੇ ਸਾਰੇ ਲੋਕ ਹੈਰਾਨ ਹਨ। ਉਥੇ ਹੀ ਇਸ ਬੱਚੇ ਦੀ ਮਾਂ ਰਚਨਾ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੇ ਇੱਕ ਵੱਡੇ ਪੰਜ ਸਾਲਾ ਪੁੱਤਰ ਦੇ ਇਕ ਹੱਥ ਦੀ ਇੱਕ ਉਂਗਲ ਵੱਧ ਹੈ। ਵੱਡੇ ਪੁੱਤਰ ਦੇ ਇੱਕ ਹੱਥ ਦੀਆਂ ਛੇ ਉਂਗਲਾਂ ਸਨ, ਪਰ ਇਸ ਬੱਚੇ ਦੇ ਹੱਥਾਂ ਅਤੇ ਪੈਰਾਂ ਦੀਆਂ ਛੇ ਛੇ ਉਂਗਲਾਂ ਸੁਣ ਕੇ ਲੋਕ ਇਸ ਬੱਚੇ ਨੂੰ ਵੇਖਣ ਲਈ ਆ ਰਹੇ ਹਨ।
Home ਤਾਜਾ ਖ਼ਬਰਾਂ ਔਰਤ ਨੇ ਦਿੱਤਾ ਅਜਿਹੇ ਖਾਸ ਬੱਚੇ ਨੂੰ ਜਨਮ ਡਾਕਟਰ ਕਹਿ ਰਹੇ ਚਮਤਕਾਰ , ਮਾਂ ਕਹਿੰਦੀ ਕ੍ਰਿਸ਼ਮਾ – ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਔਰਤ ਨੇ ਦਿੱਤਾ ਅਜਿਹੇ ਖਾਸ ਬੱਚੇ ਨੂੰ ਜਨਮ ਡਾਕਟਰ ਕਹਿ ਰਹੇ ਚਮਤਕਾਰ , ਮਾਂ ਕਹਿੰਦੀ ਕ੍ਰਿਸ਼ਮਾ – ਤਾਜਾ ਵੱਡੀ ਖਬਰ
Previous Postਇਨਸਾਨ ਨਾਲ ਮੌਤ ਤੋਂ ਪਹਿਲਾ ਏਹ ਏਹ ਹੁੰਦਾ ਹੈ – ਵਿਗਿਆਨੀਆਂ ਨੇ ਦਸਿਆ, ਏਨੀ ਸੌਖੀ ਨਹੀਂ ਨਿਕਲਦੀ ਜਾਨ
Next Postਵਾਪਰਿਆ ਕਹਿਰ – ਹਵਾਈ ਜਹਾਜ ਤੋਂ ਡਿਗ ਕੇ ਹੋਈ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਏਦਾਂ ਮੌਤ , ਸੋਚਾਂ ਚ ਪਈ ਦੁਨੀਆਂ