ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਦੇ ਵਲੋਂ ਸਤਾ ਚ ਆਉਣ ਤੋਂ ਪਹਿਲਾਂ ਨੌਜਵਾਨਾਂ ਦੇ ਨਾਲ ਕਈ ਤਰ੍ਹਾਂ ਦੇ ਵਾਇਦੇ ਕੀਤੇ ਗਏ ਸਨ। ਜਿਵੇਂ ਘਰ-ਘਰ ਨੌਕਰੀ। ਹੁਣ ਘਰ ਘਰ ਨੌਕਰੀ ਦੇਣ ਨੂੰ ਲੈ ਕੇ ਸਰਕਾਰ ਦੇ ਵਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵਲੋਂ ਨੌਜਵਾਨਾਂ ਦੇ ਰੋਜ਼ਗਾਰ ਨੂੰ ਲੈ ਕੇ 9 ਸਤੰਬਰ ਤੋਂ 17 ਸਤੰਬਰ ਤਕਵੱਡੇ ਐਲਾਨ ਸਰਕਾਰ ਦੇ ਵਲੋਂਇੱਕ ਵੱਡਾ ਪ੍ਰੋਗਰਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦੇ ਵਿਚ ਪੰਜਾਬ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਹਿਸਾਂ ਲੈਣ ਦੇ ਲਈ ਬੇਨਤੀ ਕੀਤੀ ਜਾ ਰਹੀ ਹੈ ।
ਘਰ-ਘਰ ਨੌਕਰੀ ਦੇਣ ਦੇ ਮਿਸ਼ਨ ਨੂੰ ਲੈ ਕੇ 2022 ਦੀਆਂ ਚੋਣਾਂ ਤੋਂ ਪਹਿਲਾਂ ਹੀ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ।ਦਰਅਸਲ ਪੰਜਾਬ ਸਰਕਾਰ ਦੇ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਇਦੇ ਦੇ ਚਲੱਦੇ ਚਲਾਏ ਗਏ ਘਰ-ਘਰ ਰੁਜ਼ਗਾਰ ਮਿਸ਼ਨ ਦੇ ਚਲੱਦੇ ਹੁਣ ਪੰਜਾਬ ਚ 9 ਸਤੰਬਰ ਤੋਂ ਲੈ ਕੇ 17 ਸਤੰਬਰ ਤਕ ਮੈਗਾ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।ਰਾਜ ਪੱਧਰ ਤੇ 7ਵਾਂ ਮੇਲਾ ਹੈ। ਜਿਸਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਅਤੇ ਖੁਸ਼ੀ ਵੇਖਣ ਨੂੰ ਵੀ ਮਿਲ ਰਹੀ ਹੈ ।
ਇਸ ਮੈਗਾ ਮੇਲੇ ਨੂੰ ਲਗਾਉਣ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹੈ। ਇਸਦੀਆਂ ਤਿਆਰੀਆਂ ਦੇ ਵਿੱਚ ਮੀਟਿੰਗਾਂ ਵੀ ਕੀਤੀਆਂ ਜਾ ਰਹੀ ਹੈ। ਤਾਂ ਜੋ ਇਸ ਮੇਲੇ ਨੂੰ ਕਰਵਾਉਣ ਦੇ ਵਿੱਚ ਕਿਸੇ ਤਰਾਂ ਦਾ ਕੋਈ ਵਿਘਨ ਨਾ ਪੈ ਸਕੇ। ਇਹ ਮੇਲਾ ਵੱਖ-ਵੱਖ ਦਿਨ ਵੱਖਰੀਆਂ -ਵੱਖਰੀਆਂ ਯੂਨੀਵਰਸਿਟਆਂ ਅਤੇ ਕਾਲਜਾਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ।
ਜਿਕਰੇਖਾਸ ਹੈ ਕਿ ਇਹ ਜੋ ਰੁਜ਼ਗਾਰ ਮਿਸ਼ਨ ਤਹਿਤ 9 ਸਤੰਬਰ ਤੋਂ 17 ਸਤੰਬਰ ਤੋਂ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ ਉਸਦੇ ਵਿੱਚ ਕੋਰੋਨਾ ਦੀਆਂ ਹਦਾਇਤਾਂ ਨੂੰ ਲੈ ਕੇ ਖ਼ਾਸ ਧਿਆਨ ਰੱਖਦੇ ਹੋਏ ਪ੍ਰੋਗਰਾਮ ਕੀਤੇ ਜਾ ਰਹੇ ਹਨ । ਇਸ ਰੋਜ਼ਗਾਰ ਮੇਲੇ ”ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਲੋਨ ਅਤੇ ਹੋਰ ਕੰਮਾਂ ਦੇ ਲਈ ਟ੍ਰੇਨਿੰਗ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
Previous Postਹੁਣੇ ਹੁਣੇ ਇਥੇ ਆਇਆ ਭੂਚਾਲ ਕੰਬੀ ਧਰਤੀ ਮਚੀ ਹਾਹਾਕਾਰ – ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਇਕੋ ਪ੍ਰੀਵਾਰ ਦੇ ਏਨੇ ਜੀਆਂ ਦੀ ਹੋਈ ਮੌਕੇ ਤੇ ਮੌਤ, ਛਾਇਆ ਸੋਗ