ਹੁਣ ਫਿਰ ਇਥੇ ਫਟੇ ਬਦਲ ਮਚੀ ਭਾਰੀ ਤਬਾਹੀ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੁਦਰਤ ਦੀ ਕਰੋਪੀ ਲਗਾਤਾਰ ਹੀ ਮਾਨਵ ਜਾਤੀ ਦੇ ਉਪਰ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ l ਪਹਿਲਾਂ ਦੁਨੀਆ ਦੇ ਵਿੱਚ ਕੋਰੋਨਾ ਮਹਾਮਾਰੀ ਨੇ ਕਈ ਲੋਕਾਂ ਦੀ ਜਾਨ ਲੈ ਲਈ ,ਫਿਰ ਤੇਜ਼ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਵੀ ਕਈ ਤਰਾਂ ਦਾ ਜਾਣੀ ਅਤੇ ਮਾਲੀ ਨੁਕਸਾਨ ਕੀਤਾ l ਬਾਰਿਸ਼ ਦੇ ਨਾਲ ਹੋਣ ਵਾਲੀ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਹੀ ਮੀਡਿਆ ਦੇ ਜ਼ਰੀਏ ਸਾਡੇ ਕੋਲ ਪਹੁੰਚ ਰਹੀਆਂ ਹੈl ਜਿਸਨੂੰ ਵੇਖ ਕੇ ਕਾਫੀ ਡਰ ਵੀ ਲਗਦਾ ਹੈ ਕਿ ਕਿਸ ਤਰਾਂ ਕੁਦਰਤ ਆਪਣਾ ਕੇਹਰ ਬਰਸਾ ਰਹੀ ਹੈ l ਹੁਣ ਇਸੇ ਵਿਚਕਾਰ ਇੱਕ ਵੱਡੀ ਖਬਰ ਹੋਰ ਸਾਹਮਣੇ ਆ ਰਹੀ ਹੈ l

ਜਿਸਦੇ ਵਿੱਚ ਕੁਦਰਤ ਦੀ ਕਰੋਪੀ ਇੱਕ ਵਾਰ ਫਿਰ ਤੋਂ ਵੇਖਣ ਨੂੰ ਮਿਲ ਰਹੀ ਹੈ l ਇੱਕ ਵਾਰ ਮੁੜ ਤੋਂ ਕੁਦਰਤ ਦੇ ਕਹਿਰ ਨੇ ਕਈ ਤਰਾਂ ਦਾ ਨੁਕਸਾਨ ਕਰ ਦਿੱਤਾ ਹੈ lਦੱਸਦਿਆਂ ਕਿ ਬੀਤੇ ਕੁਝ ਦਿਨ ਪਹਿਲਾਂ ਹਿਮਾਚਲ ਦੇ ਵਿੱਚ ਬੱਦਲ ਫੱਟਣ ਦੇ ਕਾਰਨ ਭਾਰੀ ਤਬਾਹੀ ਹੋਈ ਸੀ l ਕਈ ਤਰਾਂ ਦਾ ਓਥੇ ਜਾਣੀ ਅਤੇ ਮਾਲੀ ਨੁਕਸਾਨ ਵੀ ਹੋਇਆ ਸੀ l ਲੋਕਾਂ ਦੇ ਮਨਾ ਦੇ ਵਿੱਚ ਇਹ ਹਾਦਸਾ ਹਜੇ ਨਿਕਲਿਆ ਨਹੀਂ ਕਿ ਹੁਣ ਇੱਕ ਵਾਰ ਫਿਰ ਤੋਂ ਵੱਡੀ ਤਬਾਹੀ ਦੀ ਖਬਰ ਸਾਹਮਣੇ ਆ ਰਹੀ ਹੈ l ਹੁਣ ਇਹ ਤਬਾਹੀ ਜੰਮੂ-ਕਸ਼ਮੀਰ ਦੇ ਵੀ ਵਿੱਚ ਵੇਖਣ ਨੂੰ ਮਿਲੀ ਹੈ l

ਜਿਥੇ ਹਿਮਾਚਲ ਦੀ ਤਰਾਂ ਹੀ ਬੱਦਲ ਫੱਟ ਗਏ ਹਨ l ਜਿਸ ਕਾਰਨ ਓਥੋਂ ਭਾਰੀ ਤਬਾਹੀ ਦੀਆ ਤਸਵੀਰਾਂ ਸਾਹਮਣੇ ਆ ਰਹੀਆਂ ਹੈ lਜੰਮੂ-ਕਸ਼ਮੀਰ ਦੇ ਜਿਲ੍ਹਾ ਗੰਦੇਰਬਲ ਦੇ ਵਿੱਚ ਬੱਦਲ ਫੱਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ l ਜਿਸਦੇ ਚਲਦੇ ਕਈ ਤਰਾਂ ਦਾ ਮਾਲੀ ਨੁਕਸਾਨ ਹੋ ਗਿਆ ਹੈ l ਲੋਕਾਂ ਦੇ ਘਰ ਅਤੇ ਕਈ ਇਮਾਰਤਾਂ ਇਸਦੇ ਵਿੱਚ ਬੁਰੀ ਤਰਾਂ ਨੁਕਸਾਨੀਆਂ ਗਈਆਂ ਹੈ l

ਓਥੇ ਹੀ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਓਥੇ ਜ਼ਮੀਨ ਖਿਸਕ ਗਈ ਸੀ ਜਿਸਦੇ ਕਾਰਨ ਸ਼੍ਰੀ-ਨਗਰ-ਲੇਹ ਨੈਸ਼ਨਲ ਹਾਈਵੇ ਤੇ ਆਵਾਜਾਈ ਨੂੰ ਕਈ ਘੰਟਿਆਂ ਤੱਕ ਠੱਪ ਰੱਖਿਆ ਗਿਆ ਸੀ l ਓਥੇ ਹੀ ਹੁਣ ਬਦਲ ਫੱਟਣ ਦੇ ਕਾਰਨ ਸਥਾਨਕ ਨਾਲੇ ਵਿਚ ਪਾਣੀ ਦਾ ਪੱਧਰ ਵਧ ਗਿਆ l ਜਿਸਦੇ ਚਲਦੇ ਹੁਣ ਲੋਕਾਂ ‘ਚ ਡਰ ਹੋਰ ਵੱਧ ਗਿਆ ਹੈ ਕਿ ਹੁਣ ਕੀਤੇ ਹੋਰ ਵੱਡੀ ਤਬਾਹੀ ਨਾ ਹੋ ਜਾਵੇ l