ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ, ਉਥੇ ਹੀ ਵਾਪਰਨ ਵਾਲੇ ਹੋਰ ਬਹੁਤ ਸਾਰੇ ਹਾਦਸਿਆਂ ਵਿਚ ਲੋਕ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਰਹੇ ਹਨ। ਆਏ ਦਿਨ ਹੀ ਅਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ । ਵਿਆਹ ਜਿਥੇ 2 ਇਨਸਾਨਾਂ ਦਾ ਨਹੀਂ ਬਲਕਿ ਦੋ ਪਰਿਵਾਰਾਂ ਦਾ ਮੇਲ ਮੰਨਿਆ ਜਾਂਦਾ ਹੈ। ਉੱਥੇ ਹੀ ਇਸ ਵਿਆਹ ਦੇ ਨਾਲ ਦੋਹਾਂ ਪਰਿਵਾਰਾਂ ਦੇ ਬਹੁਤ ਸਾਰੇ ਸੁਪਨੇ ਜੁੜੇ ਹੁੰਦੇ ਹਨ। ਜਿੱਥੇ ਪਰਿਵਾਰ ਵੱਲੋਂ ਆਪਣੀ ਧੀ ਨੂੰ ਖੁਸ਼ੀ ਖੁਸ਼ੀ ਡੋਲੀ ਵਿੱਚ ਬਿਠਾ ਕੇ ਵਿਦਾ ਕੀਤਾ ਜਾਂਦਾ ਹੈ। ਉੱਥੇ ਹੀ ਉਸ ਧੀ ਦੀ ਮੌਤ ਬਾਰੇ ਪਤਾ ਲੱਗਣ ਤੇ ਮਾਪਿਆਂ ਤੇ ਜੋ ਬੀਤਦੀ ਹੈ ਉਹ ਓਹੀ ਜਾਣਦੇ ਹਨ । ਹੁਣ ਕੁੜੀ ਨੇ ਘਰ ਵਾਲਿਆਂ ਨੂੰ ਇੱਕ ਵਾਇਸ ਮੈਸੇਜ ਕੀਤਾ ਤੇ ਫਿਰ ਉਸ ਨਾਲ ਭਾਣਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡੇ ਜਿਲ੍ਹੇ ਦੇ ਪਿੰਡ ਵਿਰਕ ਖੁਰਦ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਪਿੰਡ ਦੀ ਇੱਕ ਲੜਕੀ ਦਾ ਵਿਆਹ ਮੁਕਤਸਰ ਦੇ ਨੇੜਲੇ ਪਿੰਡ ਖਿੜਕੀਆਂ ਵਾਲਾ ਵਿੱਚ ਤਕਰੀਬਨ ਤਿੰਨ ਮਹੀਨੇ ਪਹਿਲਾਂ ਕੀਤਾ ਗਿਆ ਸੀ। ਪਰਿਵਾਰ ਵੱਲੋਂ ਖੁਸ਼ੀ ਖੁਸ਼ੀ ਆਪਣੀ ਧੀ ਦੀ ਡੋਲੀ ਵਿਦਾ ਕੀਤੀ ਗਈ ਸੀ ਅਤੇ ਆਪਣੀ ਹੈਸੀਅਤ ਤੋਂ ਵੱਧ। ਦ-ਹੇ-ਜ। ਵੀ ਦਿੱਤਾ ਗਿਆ ਸੀ। ਵਿਆਹ ਦੇ ਦਸ ਪੰਦਰਾਂ ਦਿਨ ਬਾਅਦ ਸਭ ਕੁਝ ਠੀਕ ਰਿਹਾ ਪਰ ਉਸ ਤੋਂ ਬਾਅਦ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਦਾ-ਜ ਮੰਗਣਾ ਸ਼ੁਰੂ ਕਰ ਦਿੱਤਾ ਗਿਆ।
ਜਿੱਥੇ ਕੁੜੀ ਤੋਂ ਹੋਰ ਪੈਸੇ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ। ਉਥੇ ਹੀ ਉਸ ਦੀ। ਕੁੱ-ਟ-ਮਾ-ਰ । ਵੀ ਕੀਤੀ ਗਈ। ਜਿਸ ਕਾਰਨ ਉਸ ਨੂੰ ਪੇਕੇ ਭੇਜ ਦਿੱਤਾ ਗਿਆ ਕੁਝ ਦਿਨਾਂ ਬਾਅਦ ਪੰਚਾਇਤੀ ਰਾਜ਼ੀਨਾਮਾ ਹੋਣ ਤੇ ਲੜਕੀ ਨੂੰ ਫਿਰ ਉਸਦੇ ਸਹੁਰੇ ਪਰਿਵਾਰ ਵਿੱਚ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਅੱਜ ਸਵੇਰੇ ਹੀ ਲੜਕੀ ਗਗਨਦੀਪ ਵੱਲੋਂ ਆਪਣੇ ਪੇਕੇ ਪਿੰਡ ਫ਼ੋਨ ਉੱਪਰ ਵਾਇਸ ਮੈਸੇਜ ਕੀਤਾ ਗਿਆ। ਜਿਸ ਵਿਚ ਮ੍ਰਿਤਕ ਲੜਕੀ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ। ਸ-ਲ-ਫਾ-ਸ। ਦੇ ਦਿੱਤੀ ਗਈ ਹੈ।
ਉਧਰ ਵਿਆਹੁਤਾ ਨੇ ਪਤੀ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੀ ਧੀ ਵੱਲੋਂ। ਸ-ਲ-ਫਾ-ਸ। ਖਾ ਗਈ ਹੈ ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਐਬੂਲੈਂਸ ਵਿੱਚ ਗਗਨਦੀਪ ਕੌਰ ਦੀ ਲਾਸ਼ ਪਈ ਹੋਈ ਸੀ ਤੇ ਉਸ ਕੋਲ ਕੋਈ ਵੀ ਨਹੀਂ ਸੀ। ਲੜਕੀ ਦੇ ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਨੂੰ ਗ੍ਰਿ-ਫ਼-ਤਾ-ਰ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਲੜਕੀ ਦਾ। ਪੋ-ਸ-ਟ ਮਾ-ਰ-ਟ-ਮ। ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਉਸ ਸਮੇਂ ਤਕ ਉਸ ਦਾ ਸੰ-ਸ-ਕਾ-ਰ ਨਹੀਂ ਕੀਤਾ ਜਾਵੇਗਾ। ਜਦੋਂ ਤੱਕ ਦੋਸ਼ੀਆਂ ਦੀ ਗ੍ਰਿ-ਫ-ਤਾ-ਰੀ ਨਹੀਂ ਹੋ ਜਾਂਦੀ। ਪਰਿਵਾਰ ਵੱਲੋਂ ਇਨਸਾਫ਼ ਲਈ ਗਿੱਦੜ ਬਾਹਾ ਦੇ ਕਚਹਿਰੀ ਚੌਕ ਵਿੱਚ ਧਰਨਾ ਲਗਾਇਆ ਗਿਆ ਹੈ।
Previous Postਪੰਜਾਬ ਚ ਹੁਣੇ ਹੁਣੇ ਇਥੇ ਰਾਤ ਦੇ ਹਨੇਰੇ ਚ ਅੱਗ ਨੇ ਮਚਾਈ ਤਬਾਹੀ – ਬਚਾਅ ਕਾਰਜ ਜੋਰਾਂ ਤੇ ਜਾਰੀ
Next Postਪੰਜਾਬ ਚ ਇਥੇ 19 ਜੂਨ ਤੋਂ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ