ਪੰਜਾਬ ਚ ਇਥੇ ਵੱਡਾ ਬਿਜਲੀ ਦਾ ਕੱਟ ਲਗਣ ਬਾਰੇ ਆਈ ਤਾਜਾ ਵੱਡੀ ਖਬਰ – ਕਰਲੋ ਤਿਆਰੀ

ਆਈ ਤਾਜਾ ਵੱਡੀ ਖਬਰ

ਗਰਮੀਆਂ ਦੇ ਮੌਸਮ ਵਿਚ ਪੈ ਰਹੀ ਲੂ ਨੇ ਇਨਸਾਨਾਂ ਅਤੇ ਜੀਵ-ਜੰਤੂਆਂ ਵਿਚ ਤ-ਰ-ਹ-ਲੀ ਮਚਾਈ ਹੋਈ ਹੈ। ਇਸ ਵਧ ਰਹੀ ਭਿ-ਆ-ਨ-ਕ ਗਰਮੀ ਦਾ ਕਹਿਰ ਲੋਕਾਂ ਵਿੱਚ ਆਮ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਲੋਕਾਂ ਵਿੱਚ ਹਾਹਾਕਾਰ ਮਚਾ ਰੱਖੀ ਹੈ। ਦਿਨ ਰਾਤ ਪੈ ਗਈ ਇਸ ਲੂ ਨੇ ਪਸ਼ੂ-ਪੰਛੀਆਂ ਇੱਥੋਂ ਤੱਕ ਕਿ ਫਸਲਾਂ ਤੇ ਵੀ ਕਾਫੀ ਅਸਰ ਪਾਇਆ ਹੈ। ਦਿਨ ਦੇ ਚਲਦਿਆਂ ਦੁਪਹਿਰ ਤਕ ਗਰਮੀ ਕਾਫ਼ੀ ਹੱਦ ਤੱਕ ਵਧ ਜਾਂਦੀ ਹੈ ਅਤੇ ਰਾਤ ਨੂੰ ਵੀ ਗਰਮੀ ਆਪਣੇ ਚਰਮ ਤੇ ਹੁੰਦੀ ਹੈ। ਉਥੇ ਹੀ ਲੋਕ ਇਸ ਗਰਮੀ ਤੋਂ ਰਾਹਤ ਪਾਉਣ ਲਈ ਕਈ ਸਾਰੇ ਬਿਜਲੀ ਉਪਕਰਣ ਦੀ ਵਰਤੋਂ ਕਰਦੇ ਹਨ।

ਇਹ ਬਿਜਲੀ ਉਪਕਰਣ ਕਾਫ਼ੀ ਹੱਦ ਤੱਕ ਗਰਮੀ ਤੋਂ ਰਾਹਤ ਪ੍ਰਦਾਨ ਕਰਦੇ ਹਨ। ਗਰਮੀ ਦੇ ਮੌਸਮ ਵਿਚ ਬਿਜਲੀ ਇਨਸਾਨ ਦੀ ਇਕ ਮੁੱਢਲੀ ਜ਼ਰੂਰਤ ਬਣ ਚੁੱਕੀ ਹੈ ਜਿਸਦੇ ਬਿਨਾ ਇਨਸਾਨ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਠੰਢਕ ਦੇਣ ਵਾਲੇ ਬਿਜਲੀ ਉਪਕਰਣ ਬਿਜਲੀ ਦੇ ਬਿਨ੍ਹਾਂ ਚੱਲਣ ਵਿੱਚ ਅਸਮਰਥ ਹਨ , ਇਨ੍ਹਾਂ ਉਪਕਰਣਾਂ ਦੇ ਬਿਜਲੀ ਜਾਣ ਉਪਰੰਤ ਕੰਮ ਨਾ ਕਰਨ ਕਰਕੇ ਲੋਕ ਕਾਫੀ ਤੜਫ ਜਾਂਦੇ ਹਨ। ਲੰਮੇ ਸਮੇਂ ਤੱਕ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਸਹਿਣਾ ਲੋਕਾਂ ਲਈ ਕਾਫੀ ਮੁਸ਼ਕਿਲ ਹੋ ਜਾਂਦਾ ਹੈ।

ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਬਿਜਲੀ ਦੀ ਸਮੱਸਿਆ ਪੈਦਾ ਹੁੰਦੀ ਰਹਿੰਦੀ ਹੈ ਜਿਸ ਕਰਕੇ ਬਿਜਲੀ ਨਾਲ ਹੋਣ ਵਾਲੇ ਕੰਮਾਂ ਤੇ ਕਾਫੀ ਪ੍ਰਭਾਵ ਪੈਂਦਾ ਹੈ। ਵੱਖ ਵੱਖ ਕਾਰਨਾਂ ਦੇ ਚਲਦਿਆਂ ਬਿਜਲੀ ਦੇ ਕੱਟਾ ਵਿੱਚ ਕਾਫੀ ਵਾਧਾ ਹੋ ਰਿਹਾ ਹੈ ਅਤੇ ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ। ਬਿਜਲੀ ਵਿਭਾਗ ਵੱਲੋਂ ਬਠਿੰਡਾ ਵਿੱਚੋਂ ਸਹਾਇਕ ਇੰਜੀਨੀਅਰ ਇਕਬਾਲ ਸਿੰਘ ਅਤੇ ਵਧੀਕ ਨਿਗਰਾਨ ਇੰਜੀਨੀਅਰ ਹਰਦੀਪ ਸਿੰਘ ਸਿੱਧੂ ਵੱਲੋਂ ਬਿਜਲੀ ਦੇ ਕੁਨੈਕਸ਼ਨ ਬੰਦ ਹੋਣ ਸਬੰਧੀ ਇਹ ਜਾਣਕਾਰੀ ਦਿੱਤੀ ਗਈ ਹੈ।

ਇਸ ਜਾਣਕਾਰੀ ਦੇ ਮੁਤਾਬਿਕ ਪਰਸ ਰਾਮ ਨਗਰ ਗਲੀ 1,2,4,56,7,8,9 ਤੇ 10 ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਤੋਂ ਇਲਾਵਾ ਰਾਜੀਵ ਗਾਂਧੀ ਕਲੋਨੀ, ਜੋਗੀ ਨਗਰ, ਗੋਪਾਲ ਨਗਰ, ਅਤੇ ਅਰਜੁਨ ਨਗਰ ਵਿੱਚ ਵੀ ਇਸੇ ਟਾਈਮ ਬਿਜਲੀ ਪ੍ਰ-ਭਾ-ਵਿ-ਤ ਹੋਵੇਗੀ। ਇਨ੍ਹਾਂ ਖੇਤਰਾਂ ਵਿਚ ਬਿਜਲੀ ਦੇ ਕੱਟ ਕੇਬਲ ਪਾਉਣ ਕਰਕੇ 66 ਕੇਵੀ ਸੀ ਕੰਪਾਊਂਡ ਗ੍ਰਿਡ ਉੱਤੇ ਚੱਲਦੇ 11ਕੇਵੀ ਜਨਤਾ ਨਗਰ ਫੀਡਰ ਦੀ ਸਪਲਾਈ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।