ਭਾਰਤ ਦੇ ਚੋਟੀ ਦੇ ਮਸ਼ਹੂਰ ਆਲਰਾਊਂਡਰ ਕ੍ਰਿਕਟ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਭਾਰਤ ਨੂੰ ਇੱਕ ਵੱਡਾ ਸਦਮਾ ਲੱਗਾ ਹੈ। ਇਕ ਬੇਹੱਦ ਦੁਖਦ ਖਬਰ ਸਾਹਮਣੇ ਆਈ ਹੈ, ਦਰਅਸਲ ਭਾਰਤ ਦੇ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਹੋਈ ਅਚਾਨਕ ਮੌਤ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਇਸ ਖਬਰ ਦੇ ਸਾਹਮਣੇ ਆਉਣ ਦੇ ਨਾਲ ਉਨ੍ਹਾਂ ਦੇ ਜੋ ਫੈਂਨਸ ਹਨ, ਉਨ੍ਹਾਂ ਵਿਚ ਗੰਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਦੇ ਚੋਟੀ ਦੇ ਖਿਡਾਰੀ ਦੀ ਮੌਤ ਹੋਣ ਦੇ ਨਾਲ ਜਿੱਥੇ ਹਰ ਪਾਸੇ ਸੋਗ ਦੀ ਲਹਿਰ ਹੈ, ਉਥੇ ਹੀ ਪਰਿਵਾਰ ਵਿੱਚ ਵੀ ਮਾਤਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਹਰ ਪਾਸੇ ਹੁਣ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਆਏ ਦਿਨ ਭਾਰਤ ਵਿਚ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਹਿੰਜੰਦੀ ਹੈ, ਜੌ ਬਾਕੀਆਂ ਲਈ ਸਦਮਾ ਹੁੰਦੀ ਹੈ।

ਇਹ ਸਾਰੀ ਖਬਰ ਖੇਡ ਸੰਸਾਰ ਨਾਲ ਜੁੜੀ ਹੋਈ ਹੈ। ਭਾਰਤ ਦੇ ਖੇਡ ਸੰਸਾਰ ਵਿੱਚ ਇਸ ਵੇਲੇ ਦੁੱਖ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸਾਬਕਾ ਭਾਰਤੀ ਆਲਰਾਉਂਡਰ ਰਾਜੇਂਦਰ ਸਿੰਘ ਜਡੇਜਾ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਮਾਹੌਲ ਕਾਫੀ ਗੰਮ ਗ਼ੀਨ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਉਮਰ 66 ਸਾਲ ਸੀ । ਖੇਡ ਜਗਤ ਵਿਚ ਇਸ ਵੇਲੇ ਮਾਹੌਲ ਦੁੱਖ ਵਾਲਾ ਬਣਿਆ ਹੋਇਆ ਹੈ,ਕਿਉਂਕਿ ਉਨ੍ਹਾਂ ਦੀ ਖੇਡ ਜਗਤ ਵਿਚ ਇਕ ਖਾਸ ਅਹਿਮੀਅਤ ਸੀ।

ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਨਾਲ ਉਹ ਜੰਗ ਲੜ ਰਹੇ ਸਨ । ਖੇਡ ਦੇ ਮੈਦਾਨ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਅੱਜ ਕਰੋਨਾ ਤੋ ਜੰਗ ਹਾਰ ਗਿਆ।ਜਡੇਜਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਸੱਜੇ ਹੱਥ ਦੇ ਸ਼ਾਨਦਾਰ ਖਿਡਾਰੀ ਸਨ। ਆਪਣੀ ਬੱਲੇਬਾਜ਼ੀ ਕਰਕੇ ਉਹ ਅਕਸਰ ਹੀ ਸੁਰਖੀਆਂ ਵਿਚ ਰਹਿੰਦੇ ਸਨ। ਦੇਸ਼ ਜਿੱਥੇ ਇਸ ਵੇਲੇ ਵੈਸ਼ਵਿਕ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ, ਉਥੇ ਹੀ ਇਹ ਵੈਸ਼੍ਵਿਕ ਮਹਾਮਾਰੀ ਕਈਆਂ ਦੀ ਜਾਨ ਲੈ ਚੁੱਕੀ ਹੈ ।

ਕਰੋਨਾ ਵਾਇਰਸ ਦੇ ਕਾਰਨ ਭਾਰਤ ਵਿਚ ਮੌਤਾਂ ਹੋ ਰਹੀਆਂ ਹਨ । ਜਿਸ ਕਰਕੇ ਸਰਕਾਰ ਸਮੇਤ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਹੀ ਅਜਿਹੀ ਕੋਈ ਨਾ ਕੋਈ ਖਬਰ ਸਾਹਮਣੇ ਆਉਣ ਨਾਲ ਲੋਕਾਂ ਨੂੰ ਵੀ ਠੇਸ ਪਹੁੰਚਦੀ ਹੈ। ਅੱਜ ਇਕ ਹੋਰ ਹਸਤੀ ਦੇ ਜਾਣ ਨਾਲ ਉਨ੍ਹਾਂ ਦੇ ਚਾਹੁਣ ਵਾਲੇ, ਇਸ ਵੇਲੇ ਦੁੱਖ ਵਿਚ ਹਨ।