ਇੰਡੀਆ ਚ ਤੂਫ਼ਾਨ ‘ਤੌਕਤੇ’ ਨੇ ਮਚਾਈ ਤਬਾਹੀ ਹੋਇਆ ਮੌਤ ਦਾ ਤਾਂਡਵ , ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਇਹ ਕੰਮ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਸ਼ੁਰੂ ਹੋਈ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਵਿਚ ਭਾਰੀ ਤਬਾਹੀ ਮਚਾਈ ਹੈ। ਉਥੇ ਹੀ ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਭਾਰੀ ਤਬਾਹੀ ਮਚਾ ਰਹੀ ਹੈ। ਉਥੇ ਹੀ ਹੋਰ ਕਈ ਵਾਪਰਨ ਵਾਲੇ ਕੁਦਰਤੀ ਹਾਦਸਿਆਂ ਵਿੱਚ ਭਾਰੀ ਤਬਾਹੀ ਹੋਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿੱਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਥੇ ਹੀ ਲੋਕਾਂ ਨੂੰ ਝੰਜੋੜ ਕੇ ਵੀ ਰੱਖ ਦਿੰਦੀਆਂ ਹਨ। ਉੱਥੇ ਹੀ ਇਸ ਮਹਿਨੇ ਦੇ ਵਿੱਚ ਭਾਰਤ ਵਿੱਚ ਚਾਰ ਭੂਚਾਲ ਵੀ ਆ ਚੁੱਕੇ ਹਨ। ਉੱਥੇ ਹੀ ਕੁਦਰਤੀ ਮੌਸਮ ਵਿੱਚ ਆਈ ਤਬਦੀਲੀ ਨਾਲ ਵੀ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਇੰਡੀਆ ਚ ਤੂਫ਼ਾਨ ‘ਤੌਕਤੇ’ ਨੇ ਮਚਾਈ ਤਬਾਹੀ ਹੋਇਆ ਮੌਤ ਦਾ ਤਾਂਡਵ ,ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਇਹ ਕੰਮ । ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕੁਦਰਤ ਵੱਲੋਂ ਬਾਰ-ਬਾਰ ਕਹਿਰ ਵਰਸਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੇਸ਼ ਅੰਦਰ ਪਹਿਲਾਂ ਹੀ ਲੋਕ ਕਰੋਨਾ ਦੀ ਤਬਾਹੀ ਦੀ ਮਾਰ ਸਹਿ ਰਹੇ ਹਨ। ਕੁਦਰਤੀ ਮਾਰ ਕਰੋਨਾ ਜਿਥੇ ਭਾਰਤ ਵਿਚ ਭਾਰੀ ਤਬਾਹੀ ਮਚਾਈ ਹੈ ਉਥੇ ਹੀ ਹੋਰ ਬਿਮਾਰੀਆਂ ਦੇ ਸਾਹਮਣੇ ਆਉਣ ਨਾਲ ਵੀ ਭਿਆਨਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਉਥੇ ਹੀ ਆਉਣ ਵਾਲੇ ਭੂਚਾਲ ਅਤੇ ਕੁਦਰਤੀ ਤੁਫਾਨਾਂ ਨਾਲ ਵੀ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ। ਅੱਜ ਗੋਆ ਦੇ ਵਿੱਚ ਆਏ ਤੇਜ਼ ਤੂਫਾਨ ਅਤੇ ਮੀਂਹ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਪਣਜੀ ਵਿੱਚ ਤੂਫ਼ਾਨ ‘ਤੌਕਤੇ’ ਕੇਰਲ, ਕਰਨਾਟਕ ਤੇ ਗੋਆ ਦੇ ਤੱਟਾਂ ਨਾਲ ਟਕਰਾ ਗਿਆ ਹੈ। ਅੱਜ ਆਏ ਇਸ ਤੂਫਾਨ ਨੇ ਕਈ ਸੂਬਿਆਂ ਵਿਚ ਭਾਰੀ ਤਬਾਹੀ ਮਚਾਈ ਹੈ।

ਇਸ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਭਾਵਿਤ ਰਾਜਾਂ ਦੇ ਸਬੰਧਿਤ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ। ਇਸ ਤੂਫਾਨ ਕਾਰਨ ਕੇਰਲ ‘ਚ ਦੋ ਮੌਤਾਂ ਤੇ ਕਰਨਾਟਕ ਵਿਚ 4 ਮੌਤਾਂ ਹੋਈਆਂ ਹਨ ਤੇ ਗੋਆ ਵਿਚ ਜ਼ੋਰਦਾਰ ਮੀਂਹ ਪੈ ਰਿਹਾ ਹੈ। ਇਸ ਸਥਿਤੀ ਨਾਲ ਨਿਪਟਣ ਲਈ ਸਾਰੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ।