ਆਈ ਤਾਜਾ ਵੱਡੀ ਖਬਰ
ਅੱਜਕਲ ਕਰੋਨਾ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਸਾਲ 26 ਨਵੰਬਰ ਤੋਂ ਹੀ ਕਿਸਾਨੀ ਸੰਘਰਸ਼ ਆਰੰਭ ਕੀਤਾ ਗਿਆ ਸੀ ਜੋ ਲਗਾਤਾਰ ਨਿਰੰਤਰ ਜਾਰੀ ਹੈ। ਦੇਸ਼ ਅੰਦਰ ਜਿੱਥੇ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨੂੰ ਪੰਜਾਬ ਦੇ ਗਾਇਕਾਂ ਕਲਾਕਾਰਾਂ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਉਥੇ ਹੀ ਵਿਦੇਸ਼ਾਂ ਵਿੱਚ ਵਸਦੇ ਗਾਇਕਾ ਤੇ ਕਲਾਕਾਰਾਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਜਾ ਰਹੀ ਹੈ। ਜਿੱਥੇ ਬਹੁਤ ਸਾਰੇ ਗਾਇਕ ਅਤੇ ਅਦਾਕਾਰ ਇਸ ਕਰੋਨਾ ਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਉਥੇ ਹੀ ਕੁਝ ਪੰਜਾਬੀ ਗਾਇਕ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਰਹਿੰਦੇ ਹਨ। ਇਸ ਮਸ਼ਹੂਰ ਪੰਜਾਬੀ ਕਲਾਕਾਰ ਦਾ ਪਿਤਾ ਸੜਕਾਂ ਤੇ ਰੁਲ ਰਿਹਾ ਹੈ ਜਿਸ ਦੀ ਹਾਲਤ ਦੇਖ ਕੇ ਲੋਕ ਵੀ ਤੌਬਾ ਤੌਬਾ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਝੁਨੀਰ ਦੇ ਵਿਚ ਇਕ ਵਿਅਕਤੀ ਬਹੁਤ ਹੀ ਜ਼ਿਆਦਾ ਤਰਸਯੋਗ ਹਾਲਤ ਵਿੱਚ ਸੜਕ ਤੇ ਇਕ ਵਿਅਕਤੀ ਵੇਖਿਆ ਗਿਆ, ਜੋ ਨਰਕ ਭਰੀ ਜਿੰਦਗੀ ਜੀ ਰਿਹਾ ਹੈ। ਇਸ ਵਿਅਕਤੀ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਝੁਨੀਰ ਦੇ ਮਾਤਾ ਦੁਰਗਾ ਮੰਦਰ ਦੇ ਨੇੜੇ ਲਾਵਾਰਸ ਹਾਲਤ ਵਿਚ ਛੱਡ ਦਿੱਤਾ ਗਿਆ।
ਜਦੋਂ ਇਹ ਵਿਅਕਤੀ ਗੰਭੀਰ ਬਿਮਾਰ ਹੋ ਗਿਆ ਤਾਂ ਅੰਦਰ ਤੇ ਪੰਡਤ ਵੱਲੋ ਇਸ ਦੇ ਪਰਿਵਾਰ ਦਾ ਪਤਾ ਲਗਾ ਕੇ ਫ਼ੋਨ ਕੀਤਾ ਗਿਆ। ਉਥੇ ਹੀ ਅੱਗੇ ਤੋਂ ਪਰਿਵਾਰ ਵੱਲੋਂ ਇਸ ਨੂੰ ਆਪਣੇ ਨਾਲ ਲਿਜਾਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਵਿਅਕਤੀ ਦੀ ਅਸਲ ਪਹਿਚਾਣ ਸਾਹਮਣੇ ਆਈ ਤਾਂ ਸਭ ਲੋਕ ਹੈਰਾਨ ਰਹਿ ਗਏ। ਇਹ ਪੰਜਾਬੀ ਗਾਇਕਾ ਰੁਪਿੰਦਰ ਰੂਬੀ ਦਾ ਪਿਤਾ ਮੋਹਣ ਸਿੰਘ ਮਾਖੇਵਾਲਾ ਹੈ। ਜੋ ਪਿਛਲੇ ਕਈ ਦਿਨਾਂ ਤੋਂ ਸੜਕ ਉਪਰ ਲਵਾਰਸ ਦੀ ਤਰ੍ਹਾਂ ਜਿੰਦਗੀ ਜੀ ਰਿਹਾ ਹੈ।
ਉਥੇ ਹੀ ਮੁੜ ਸਿੰਘ ਦੀ ਭੈਣ ਅਤੇ ਭਰਾ ਵੀ ਲੁਧਿਆਣਾ ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਉਹ ਆਪਣੇ ਭਰਾ ਨੂੰ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਡਾ ਖੂਨ ਹੈ ਅਤੇ ਅਸੀਂ ਇਸ ਦਾ ਇਲਾਜ ਵੀ ਕਰਵਾਵਾਂਗੇ। ਉਥੇ ਹੀ ਇਸ ਘਟਨਾ ਸੰਬੰਧੀ ਜਦੋਂ ਗਾਇਕਾ ਰੁਪਿੰਦਰ ਰੁਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਦੱਸਿਆ ਕਿ ਸਾਡੇ ਪਿਤਾ ਕਾਫੀ ਸਮਾਂ ਪਹਿਲਾਂ ਹੀ ਸਾਨੂੰ ਸਭ ਨੂੰ ਛੱਡ ਕੇ ਚਲਾ ਗਿਆ ਸੀ। ਜਿਸ ਨੇ ਕਈ ਸਾਲਾਂ ਤੱਕ ਸਾਡੀ ਬਾਤ ਨਹੀਂ ਪੁੱਛੀ ਤੇ ਉਸ ਦਾ ਸਾਡੀ ਮਾਂ ਮਰ ਨਾਲ ਤਲਾਕ ਹੋ ਚੁੱਕਾ ਹੈ।
Previous PostCBSE ਦੇ 12ਵੀ ਕਲਾਸ ਦੇ ਵਿਦਿਆਰਥੀਆਂ ਦੇ ਪੇਪਰਾਂ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ
Next Postਸਾਵਧਾਨ ਪੰਜਾਬ ਵਾਲਿਓ – ਇਸ ਰੂਟ ਤੇ ਸਫ਼ਰ ਕਰਨ ਤੋਂ ਪਹਿਲਾਂ ਦੇਖਲੋ ਇਹ ਤਾਜਾ ਵੱਡੀ ਖਬਰ, ਕਿਤੇ ਰਗੜੇ ਨਾ ਜਾਇਓ