ਤੋਬਾ ਤੋਬਾ 2 ਸ਼ਰਟਾਂ ਚੋਰੀ ਕਰਨ ਦੇ ਦੋਸ਼ ਵਿਚ 20 ਸਾਲ ਜੇਲ੍ਹ ਕਟ ਕੇ ਬਾਹਰ ਆਇਆ ਇਹ ਵਿਅਕਤੀ – ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ 

ਦੁਨੀਆ ਵਿਚ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਅਗਰ ਉਹ ਘਟਨਾਵਾਂ ਉਸ ਦੇਸ਼ ਦੀਆਂ ਹੋਣ ਜਿਸ ਨੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ ਤਾਂ ਸਭ ਨੂੰ ਹੈਰਾਨੀ ਜ਼ਰੂਰ ਹੋਵੇਗੀ।ਦੁਨੀਆਂ ਵਿਚ ਜਿਥੇ ਸਭ ਮੁਲਕਾਂ ਵੱਲੋਂ ਅ-ਪ-ਰਾ-ਧ ਨੂੰ ਰੋਕਣ ਲਈ ਭਾਰੀ ਇੰਤਜ਼ਾਮ ਕੀਤੇ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੇ ਦੇਸ਼ ਵਿੱਚ ਸ਼ਾਂਤੀ ਕਾਇਮ ਰਹੇ, ਤੇ ਸਭ ਲੋਕ ਅ-ਪ-ਰਾ-ਧ ਵਰਗੀਆਂ ਘਟਨਾਵਾਂ ਦੇ ਡ-ਰ ਤੋਂ ਮੁੱਕਤ ਹੋ ਕੇ ਆਪਣੀ ਜ਼ਿੰਦਗੀ ਜੀਅ ਸਕਣ।

ਉਥੇ ਹੀ ਅ-ਪ-ਰਾ-ਧੀ-ਆਂ ਵੱਲੋਂ ਵੀ ਘਟਨਾਵਾਂ ਨੂੰ ਅੰ-ਜਾ-ਮ ਦੇਣ ਲਈ ਕੋਈ ਨਾ ਕੋਈ ਰਸਤਾ ਲੱਭ ਲਿਆ ਜਾਂਦਾ ਹੈ। ਜੋ ਕਿ ਕਾਨੂੰਨ ਅਤੇ ਪੁਲਸ ਪ੍ਰਸ਼ਾਸਨ ਦੀ ਸੋਚ ਤੋ ਪਰੇ ਹੁੰਦਾ ਹੈ। ਹੁਣ ਦੋ ਸ਼ਰਟਾਂ ਚੋਰੀ ਕਰਨ ਦੇ ਦੋਸ਼ ਵਿੱਚ 20 ਸਾਲ ਜੇਲ੍ਹ ਕੱਟ ਕੇ ਬਾਹਰ ਆਏ ਇਕ ਵਿਅਕਤੀ ਦੀ ਚਰਚਾ ਸਾਰੀ ਦੁਨੀਆਂ ਵਿੱਚ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ। ਇਹ ਮਾਮਲਾ ਅਮਰੀਕਾ ਵਿੱਚ ਲੂਸੀਆਨਾ ਦਾ ਹੈ, ਜਿੱਥੇ ਇਕ ਵਿਅਕਤੀ ਨੂੰ ਫਰਵਰੀ 2000 ਵਿੱਚ ਪੁਲੀਸ ਵੱਲੋਂ ਦੋ ਸ਼ਰਟਾਂ ਚੋਰੀ ਕਰਨ ਦੇ ਦੋ-ਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ਤੋਂ ਬਾਅਦ ਉਸ ਨੂੰ 20 ਸਾਲ ਜੇਲ ਦੀ ਸਜ਼ਾ ਕੱ-ਟ-ਣ ਤੋਂ ਬਾਅਦ ਹੁਣ ਰਿਹਾਅ ਕਰ ਦਿੱਤਾ ਗਿਆ ਹੈ। ਗ੍ਰਾਫ ਫਰੈਂਕ ਨਾਮ ਦੇ ਇਸ ਵਿਅਕਤੀ ਵੱਲੋਂ ਸ਼ਰਟਾਂ ਚੋਰੀ ਕਰਨ ਤੋਂ ਪਹਿਲਾਂ ਹੋਰ ਵੀ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਵੱਲੋਂ ਉਸ ਨੂੰ 36 ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਸ ਉੱਪਰ ਗੁੰਡਾਗਰਦੀ ਦੇ ਦੋਸ਼ ਵੀ ਲੱਗੇ,ਪਰ ਉਹ ਕਿਸੇ ਨਾ ਕਿਸੇ ਕਾਰਨ ਜੇਲ ਜਾਣ ਤੋਂ ਬਚ ਜਾਂਦਾ ਸੀ। ਪਰ 500 ਡਾਲਰ ਤੋਂ ਘੱਟ ਰਾਸ਼ੀ ਦੇ ਸਾਮਾਨ ਦੀ ਚੋਰੀ ਕਰਨ ਦੌਰਾਨ ਉਸਨੂੰ ਚੋਰੀ ਦੇ ਦੋ-ਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਉਸ ਸਮੇਂ ਇੰਨੀ ਘੱਟ ਰਾਸ਼ੀ ਵਾਲੇ ਵਿਅਕਤੀ ਦੇ ਦੋਸ਼ ਨੂੰ ਗੁੰ-ਡਾ-ਗ-ਰ-ਦੀ ਮੰਨਿਆ ਜਾਂਦਾ ਸੀ। ਜਿਸ ਵਾਸਤੇ 23 ਸਾਲ ਦੀ ਸਜ਼ਾ ਦੀ ਵਿਵਸਥਾ ਸੀ। ਛੋਟੇ ਅਪਰਾਧ ਵਿੱਚ ਲੰਬੇ ਸਮੇਂ ਤੋਂ ਸਜ਼ਾ ਕੱ-ਟ ਰਹੇ ਲੋਕਾਂ ਨੂੰ ਰਿਹਾ ਕਰਨ ਲਈ ਲੂਸੀਆਨਾ ਵਿੱਚ ਦਿ ਇਨੋਸੈਂਸ ਪ੍ਰੋਜੈਕਟ ਨਿਊ ਆਰਲਿਅਨਜ਼ ਨਾਮ ਦਾ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਅਦਾਲਤ ਨੇ ਫਰੈਂਕ ਨੂੰ ਵੀ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ।