ਆਈ ਤਾਜਾ ਵੱਡੀ ਖਬਰ
ਆਜ਼ਾਦੀ ਦੇ 73 ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਵੀ ਸਾਡੇ ਦੇਸ਼ ਅੰਦਰ ਕਈ ਚੀਜ਼ਾਂ ਦੀ ਕਮੀ ਹੈ। ਇਸ ਥੋੜ੍ਹ ਦੇ ਕਾਰਨ ਹੀ ਅਸੀਂ ਆਧੁਨੀਕਰਨ ਦੀ ਦੌੜ ਦੇ ਵਿਚ ਕਾਫੀ ਪਿੱਛੇ ਰਹਿ ਰਹੇ ਹਾਂ। ਸਾਡੇ ਸਿਸਟਮ ਦੇ ਅੰਦਰ ਕਈ ਤ-ਰੁੱ-ਟੀ-ਆਂ ਹਨ ਜਿਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਕਿਹਾ ਜਾਂਦਾ ਹੈ ਕਿ ਜਦੋਂ ਕੋਈ ਇਨਸਾਨ ਕੋਈ ਚੱਜ ਦਾ ਕੰਮ ਕਾਜ ਨਹੀਂ ਕਰਦਾ ਤਾਂ ਉਹ ਅਵਾਰਾ ਹੋ ਜਾਂਦਾ ਹੈ ਜੋ ਸਮਾਜ ਦੇ ਲਈ ਨੁ-ਕ-ਸਾ-ਨ-ਦੇ-ਹ ਹੁੰਦਾ ਹੈ।
ਇਸੇ ਤਰਾਂ ਹੀ ਕੁਝ ਪਸ਼ੂ ਜਿਨ੍ਹਾਂ ਨੂੰ ਲੋਕ ਵਰਤੋਂ ਪੂਰੀ ਹੋਣ ਤੋਂ ਬਾਅਦ ਛੱਡ ਦਿੰਦੇ ਹਨ ਜਾਂ ਵੈਸੇ ਹੀ ਉਹ ਜੰਗਲਾਂ ਤੋਂ ਬਾਹਰ ਆ ਜਾਂਦੇ ਹਨ ਅਤੇ ਜਦੋਂ ਪ੍ਰਸਾਸ਼ਨ ਵੱਲੋਂ ਇਨ੍ਹਾਂ ਦਾ ਉਚਿਤ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਉਹ ਸਾਡੇ ਸਮਾਜ ਅੰਦਰ ਨੁ-ਕ-ਸਾ-ਨ ਦਾ ਕਾਰਨ ਬਣਦੇ ਹਨ। ਬੀਤੇ ਕੁਝ ਸਾਲਾਂ ਦੌਰਾਨ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਕਰਕੇ ਆਵਾਰਾ ਪਸ਼ੂਆਂ ਕਾਰਨ ਕਈ ਲੋਕਾਂ ਦੀ ਜਾ-ਨ ਵੀ ਚਲੀ ਗਈ ਹੈ। ਇਕ ਅਜਿਹਾ ਹੀ ਦੁ-ਖ-ਦ ਹਾਦਸਾ ਬੁਢਲਾਡਾ ਵਿਖੇ ਵੀ ਵਾਪਰਿਆ ਹੈ ਜਿੱਥੇ ਦੋ ਨੌਜਵਾਨਾਂ ਦੀ ਮੌ-ਤ ਹੋਣ ਦੇ ਨਾਲ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਦੇਰ ਸ਼ਾਮ ਇਥੋਂ ਦੇ ਇਕ ਨਜ਼ਦੀਕੀ ਬੱਸ ਅੱਡਾ ਦੇ ਲਾਗੇ ਅਵਾਰਾ ਪਸ਼ੂਆ ਕਾਰਨ ਦੋ ਮੋਟਰ ਸਾਈਕਲ ਆਪਸ ਵਿੱਚ ਟ-ਕ-ਰਾ ਗਏ ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। ਵਿੱਚੋਂ ਇੱਕ ਪਿੰਡ ਰੰਘੜਿਆਲ ਦਾ ਰਹਿਣ ਵਾਲਾ ਜਗਦੇਵ ਸਿੰਘ ਸੀ ਜੋ ਫੋਟੋ ਗ੍ਰਾਫਰ ਦਾ ਕੰਮ ਕਰਦਾ ਸੀ। ਜਗਦੇਵ ਗਰੀਬ ਸੀ ਜਿਸ ਕਾਰਨ ਉਸ ਉਪਰ ਕਰਜ਼ਾ ਸੀ ਅਤੇ ਉਹ ਆਪਣੇ ਘਰ ਦਾ ਇਕਲੌਤਾ ਵੀ ਸੀ ਜਿਸ ਦੀ ਇਕ ਵਿਧਵਾ ਭੈਣ ਘਰ ਬੈਠੀ ਹੈ। ਦੂਸਰੇ ਦਾ ਨਾਮ ਰਣਧੀਰ ਸਿੰਘ ਸੀ ਜੋ ਬੁਢਲਾਡੇ ਤੋਂ ਜਾ ਰਿਹਾ ਸੀ ਅਤੇ ਹਾਦਸੇ ਦਾ ਸ਼ਿ-ਕਾ-ਰ ਹੋ ਗਿਆ।
ਇਸ ਹਾਦਸੇ ਉੱਪਰ ਅ-ਫ-ਸੋ-ਸ ਜ਼ਾਹਰ ਕਰਦੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਮ੍ਰਿਤਕਾਂ ਦੇ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੁਰਘਟਨਾ ਸੰਬੰਧੀ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਧਾ-ਰਾ 174 ਦੇ ਅਧੀਨ ਮਾਮਲਾ ਦਰਜ ਕਰ ਕੇ ਕਾ-ਰ-ਵਾ-ਈ ਸ਼ੁਰੂ ਕਰ ਦਿੱਤੀ ਹੈ।
Previous Postਅੱਗ ਨੇ ਮਚਾਈ ਤਬਾਹੀ – ਦੋ ਅਲਗ ਅਲਗ ਪਿੰਡਾਂ ਦੀ ਕਈ ਏਕੜ ਫਸਲ ਹੋਈ ਤਬਾਹ
Next Postਹੋ ਜਾਵੋ ਸਾਵਧਾਨ : ਮੋਦੀ ਸਰਕਾਰ ਇਹਨਾਂ ਲੋਕਾਂ ਤੇ ਕਰਨ ਜਾ ਰਹੀ ਸਖਤ ਸਖ਼ਤਾਈ – ਤਾਜਾ ਵੱਡੀ ਖਬਰ