ਇੰਡੀਆ ਚ ਉਡਦੇ ਜਹਾਜ ਚ 40 ਮਿੰਟ ਤੱਕ ਹੁੰਦਾ ਰਿਹਾ ਇਹ ਕੰਮ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਇਨਸਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਹਵਾਈ ਸਫ਼ਰ ਦਾ ਇਸਤੇਮਾਲ ਕਰਦਾ ਹੈ ਜਿਸ ਨਾਲ ਉਹ ਆਪਣੀ ਮੰਜ਼ਲ ਤੇ ਪਹੁੰਚ ਸਕੇ। ਇਨਸਾਨੀ ਜੀਵਨ ਦਾ ਸਫਰ ਬੇਹੱਦ ਰੋਮਾਂਚਕ ਹੁੰਦਾ ਹੈ। ਜਿੱਥੇ ਇਸ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਬਦਲਾਵ ਆਉਂਦਾ ਹੀ ਰਹਿੰਦਾ ਹੈ। ਆਇਆ ਹੋਇਆ ਇਹ ਬਦਲਾਅ ਕੀਤੇ ਇਨਸਾਨ ਦੇ ਪੱਖ ਵਿੱਚ ਹੁੰਦਾ ਹੈ ਅਤੇ ਕਿਤੇ ਇਸ ਦਾ ਇਨਸਾਨ ਨੂੰ ਨੁ-ਕ-ਸਾ-ਨ ਹੁੰਦਾ ਹੈ। ਪਰ ਇਸ ਸਫਰ ਦੇ ਦੌਰਾਨ ਇਨਸਾਨ ਕਈ ਤਰ੍ਹਾ ਦੇ ਹਾਲਾਤਾਂ ਵਿੱਚੋਂ ਗੁਜ਼ਰਦਾ ਹੈ ਜਿਥੇ ਉਸ ਨੂੰ

ਜ਼ਿੰਦਗੀ ਦੇ ਕੁਝ ਨਵੇਂ ਤਜਰਬੇ ਹਾਸਲ ਹੁੰਦੇ ਹਨ। ਜਿਨ੍ਹਾਂ ਨੂੰ ਸ਼ਾਇਦ ਮਨੁੱਖ ਕਦੇ ਵੀ ਆਪਣੀ ਪੂਰੀ ਉਮਰ ਦੇ ਵਿੱਚੋਂ ਨਹੀਂ ਭੁਲਾ ਸਕਦਾ। ਹੁਣ ਇੰਡੀਆ ਦੇ ਉੱਡਦੇ ਜਹਾਜ਼ ਵਿਚ 40 ਮਿੰਟ ਤਕ ਹੁੰਦਾ ਰਿਹਾ ਇਹ ਕੰਮ ਜਿਸਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਦਿੱਲੀ ਤੋਂ ਵਾਰਾਣਸੀ ਜਾ ਰਹੇ ਜਹਾਜ ਵਿਚ ਇਕ ਅਜਿਹੀ ਘਟਨਾ ਹੋਣ ਦੀ ਖਬਰ ਸਾਹਮਣੇ ਆਈ ਹੈ । ਜਿਸ ਦੇ ਨਾਲ ਹਵਾਈ ਅਮਲੇ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਜਹਾਜ ਵਿੱਚ ਸਫਰ ਕਰਦੇ ਇਕ ਵਿਅਕਤੀ

ਵੱਲੋਂ ਉਨਾਵ ਨੇੜੇ ਹਵਾ ਵਿੱਚ ਹੀ ਜਹਾਜ਼ ਦੀ ਐਮਰਜੈਂਸੀ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ। ਵਿਅਕਤੀ ਵੱਲੋਂ ਕੀਤੀ ਜਾਣ ਵਾਲੀ ਇਸ ਘਟਨਾ ਨੂੰ ਦੇਖਦੇ ਹੀ ਹਵਾਈ ਜਹਾਜ਼ ਵਿੱਚ ਤਾਇਨਾਤ ਅਮਲੇ ਵੱਲੋਂ ਕਾਰਵਾਈ ਕਰਦੇ ਹੋਏ ਉਸ ਯਾਤਰੀ ਨੂੰ 40 ਮਿੰਟ ਕਾਬੂ ਕਰਕੇ ਰੱਖਿਆ ਗਿਆ ਅਤੇ ਵਾਰਾਣਸੀ ਏਅਰਪੋਰਟ ਤੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਹਿ-ਰਾ-ਸ-ਤ ਵਿੱਚ ਲੈ ਲਿਆ। ਉਸ ਯਾਤਰੀ ਨੂੰ ਦੇਖਣ ਤੋਂ ਉਸ ਦੀ ਮਾ-ਨ-ਸਿ-ਕ ਹਾਲਤ ਠੀਕ ਨਹੀਂ ਲੱਗ ਰਹੀ ਸੀ। ਹਵਾਈ ਅੱਡੇ ਉੱਪਰ ਪਹਿਲਾਂ ਹੀ ਸੀ ਆਰ

ਐਸ ਐੱਫ ਤੇ ਏਅਰਲਾਈਂਨਜ਼ ਦੇ ਸੁਰੱਖਿਆ ਮੁਲਾਜਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ। ਸ਼ਨਿਚਰਵਾਰ ਨੂੰ ਦਿੱਲੀ ਤੋਂ ਜਹਾਜ ਵੱਲੋਂ 89 ਯਾਤਰੀਆਂ ਨਾਲ ਦੁਪਹਿਰ 2:22 ਵਜੇ ਉਡਾਣ ਭਰੀ ਗਈ ਸੀ। ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਹਵਾਈ ਜਹਾਜ ਵਿਚ ਗੁਰੂਗ੍ਰਾਮ ਦੇ ਗੌਰਵ ਖੰਨਾ ਵੱਲੋਂ ਅਜੀਬ ਹਰਕਤਾਂ ਕਰਦੇ ਹੋਏ ਐਮਰਜੰਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ। ਉਸ ਦੀਆਂ ਅਜਿਹੀਆਂ ਹਰਕਤਾਂ ਨੂੰ ਦੇਖਦੇ ਹੋਏ ਉਸ ਦੇ ਪਿਤਾ ਅਤੇ ਇੱਕ ਹੋਰ ਵਿਅਕਤੀ ਵੱਲੋਂ ਉਸ ਨੂੰ ਕਾ-ਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਕਰੂ ਮੈਂਬਰਾਂ ਵੱਲੋਂ ਵੀ ਉਸ ਕੋਲ ਪਹੁੰਚ ਕੇ ਉਸ ਨੂੰ ਕਾਬੂ ਕੀਤਾ ਗਿਆ। ਜਿਸ ਦੀ ਜਾਣਕਾਰੀ ਪਾਇਲਟ ਵੱਲੋਂ ਏਅਰ ਟਰੈਫਿਕ ਕੰਟਰੋਲ ਨੂੰ ਦਿੱਤੀ ਗਈ।