ਮਸ਼ਹੂਰ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਜਥੇਬੰਦੀਆਂ ਤੇ ਖੜੇ ਕੀਤੇ ਇਹ ਸਵਾਲ , ਸਾਰੇ ਪਾਸੇ ਹੋ ਗਈ ਚਰਚਾ

ਹੁਣੇ ਹੁਣੇ ਤਾਜ਼ਾ ਵੱਡੀ ਖ਼ਬਰ

ਮਸ਼ਹੂਰ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਜਥੇਬੰਦੀਆਂ ਤੇ ਅਜਿਹੇ ਸਵਾਲ ਖੜੇ ਕੀਤੇ ਕਿ ਹੁਣ ਇਸ ਦੀ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਸਾਰੇ ਪਾਸੇ ਹੁਣ ਚਰਚਾ ਹੋਣੀ ਜਿੱਥੇ ਸ਼ੁਰੂ ਹੋ ਗਈ ਹੈ ਉਥੇ ਹੀ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਗਏ ਹਨ | ਯੋਗਰਾਜ ਸਿੰਘ ਨੇ ਕਿਸਾਨ ਜਥੇਬੰਦੀਆਂ ‘ਤੇ ਕਈ ਤਰ੍ਹਾਂ ਤੇ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਸਿੱਧੀਆਂ ਕਿਸਾਨ ਜਥੇਬੰਦੀਆਂ ਨੂੰ ਸੁਣਾਈਆਂ ਹਨ | ਉਨ੍ਹਾਂ ਦਾ ਸਾਫ ਕਹਿਣਾ ਸੀ ਕਿਸਾਨੀ ਅੰਦੋਲਨ ਨੂੰ ਇਹ ਜਥੇਬੰਦੀਆਂ ਨਹੀਂ ਚਲਾ ਰਹੀਆਂ |

ਇਹ ਕਿਸਾਨ ਜਥੇਬੰਦੀਆਂ ਤਾਂ ਸਿਰਫ਼ ਲਾਲ ਬੱਤੀ ਦੇ ਸੁਪਨੇ ਵੇਖਦਿਆਂ ਹਨ | ਇਸ ਮੌਕੇ ਉਨ੍ਹਾਂ ਨੇ ਕੁੱਝ ਸਿਆਸਤਦਾਨਾਂ ਨੂੰ ਵੀ ਨਿਸ਼ਾਨੇ ਉੱਤੇ ਲਿਆ ਅਤੇ ਕਿਹਾ ਕਿ ਪੰਜਾਬ ਨੂੰ ਇਸ ਵੇਲ੍ਹੇ ਸਾਂਭਣ ਦੀ ਲੋੜ ਹੈ | ਪੰਜਾਬ ‘ਚ ਕਿਸਾਨ ਉਸ ਵੇਲ੍ਹੇ ਹੀ ਸੁਖੀ ਹੋਵੇਗਾ ਜਦ ਸੱਤਾ ਸਾਡੇ ਆਪਣੇ ਹੱਥ ਵਿਚ ਆਵੇਗੀ | ਉੰਨਾ ਦਾ ਸਾਫ ਕਹਿਣਾ ਸੀ ਕਿ ਹੁਣ ਦੀ ਇਹ ਨੌਜਵਾਨ ਪੀੜੀ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ, ਅਤੇ ਅਜਿਹਾ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ | ਯੋਗਰਾਜ ਨੇ ਸਾਫ ਕਿਹਾ ਕਿ

ਪੰਜਾਬ ‘ਚ ਪਹਿਲਾ ਵੀ ਕਿਸਾਨ ਕੁਦਕੁਸ਼ੀ ਕਰ ਰਹੇ ਸੀ ਅਤੇ ਜੇਕਰ ਇਹ ਬਿੱਲ ਮਾਫ ਹੁੰਦੇ ਹਨ ਤੇ ਇਸ ਤੋਂ ਬਾਅਦ ਵੀ ਕਿਸਾਨ ਅਜਿਹਾ ਹੀ ਕਰਦਾ ਰਹੇਗਾ, ਕਿਓਂਕਿ ਕਿਸਾਨ ਉਦੋਂ ਹੀ ਸੁਖੀ ਹੋਵੇਗਾ ਜਦ ਸੱਤਾ ਸਾਡੇ ਆਪਣੇ ਹੱਥ ਵਿਚ ਹੋਵੇਗੀ | ਅਦਾਕਾਰ ਯੋਗਰਾਜ ਸਿੰਘ ਨੇ ਕਿਸਾਨੀ ਅੰਦੋਲਨ ‘ਚ ਆਪਣੀ ਅਹਿਮ ਭੂਮਿਕਾ ਵਜੋਂ ਜਾਣੀਆਂ ਜਾਣ ਵਾਲਿਆਂ ਜਥੇਬੰਦੀਆਂ ਨੂੰ ਵੀ ਨਿਸ਼ਾਨੇ ਤੇ ਲਿਆ ਅਤੇ ਕਿਹਾ ਹੈ ਇਹ ਅੰਦੋਲਨ ਇਨ੍ਹਾਂ ਜਥੇਬੰਦੀਆਂ ਦੇ ਕਰਕੇ ਨਹੀਂ ਚਲ ਰਿਹਾ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਆਗੂ

‘ਤੇ ਰਾਤ ਨੂੰ ਲਾਲ ਬੱਤੀ ਦੇ ਸੁਪਨੇ ਵੇਖਦੇ ਹੋਏ ਸੋਂਦੇ ਹਨ | ਇਨ੍ਹਾਂ ਨੂੰ ਲਾਲ ਬੱਤੀ ਵਾਲੀ ਗੱਡੀ ਦਾ ਲਾਲਚ ਹੈ | ਕਿਸਾਨ ਜਥੇਬੰਦੀਆਂ ਨੂੰ ਉਨ੍ਹਾਂ ਜੰਮ ਕੇ ਨਿਸ਼ਾਨੇ ‘ਤੇ ਲਿਆ, ਉੱਥੇ ਹੀ ਕਿਹਾ ਹੈ ਕਿ ਨੌਜਵਾਨਾਂ ਦੀ ਇਸ ਅੰਦੋਲਨ ‘ਚ ਅਹਿਮ ਭੂਮਿਕਾ ਹੈ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਸਬੂਤ ਤੋਂ ਕੁੱਝ ਵੀ ਕਹਿਣਾ ਗਲਤ ਹੈ | ਉਨ੍ਹਾਂ ਕਿਹਾ ਕਿ ਉਹ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਨਹੀਂ ਜਿਸਨੂੰ ਕੋਈ ਰੋਕ ਦਵੇਗਾ |