ਆਈ ਤਾਜਾ ਵੱਡੀ ਖਬਰ
ਵਿਦੇਸ਼ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਆਉਣ ਨਾਲ ਹਰ ਪਾਸੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਵਿਦੇਸ਼ ਤੋਂ ਇਹ ਚੰਗੀ ਖ਼ਬਰ ਸਾਹਮਣੇ ਆਈ ਹੈ | ਦਰਅਸਲ ਵਿਦੇਸ਼ੀ ਧਰਤੀ ਕੈਨੇਡਾ ਤੋਂ ਬੇਹੱਦ ਚੰਗੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ, ਟਰੂਡੋ ਨੇ ਇੱਕ ਵੱਡਾ ਅਤੇ ਬੇਹੱਦ ਅਹਿਮ ਐਲਾਨ ਕਰ ਦਿੱਤਾ ਹੈ | ਟਰੂਡੋ ਦੇ ਇਸ ਐਲਾਨ ਤੋਂ ਬਾਅਦ ਕੈਨੇਡਾ ਵਾਸੀਆਂ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਕਨੇਡਾ ਤੋਂ ਇਹ ਵੱਡੀ ਅਤੇ ਚੰਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਟਰੂਡੋ ਨੇ ਇਹ ਵੱਡਾ ਖੁਲਾਸਾ ਕੀਤਾ ਹੈ |
ਦਰਅਸਲ ਆਕਸਫੋਰਡ ਐਸਟ੍ਰਾਜੈ਼ਨੇਕਾ ਕੋਵਿਡ-19 ਵੈਕਸੀਨ ਦੇ ਸੁਰੱਖਿਅਤ ਹੋਣ ਦਾ ਪੂਰਾ ਭਰੋਸਾ ਦਿਵਾਇਆ ਗਿਆ ਹੈ, ਜਿਸਤੋਂ ਬਾਅਦ ਕੈਨੇਡਾ ਦੇ ਲੋਕਾਂ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਦਸਣਾ ਬਣਦਾ ਹੈ ਕਿ ਯੂਰਪੀਅਨ ਦੇਸ਼ਾਂ ਵੱਲੋਂ ਸੁਰੱਖਿਆ ਦੀ ਚਿੰਤਾ ਕਰਦਿਆਂ ਇਸ ਵੈਕਸੀਨ ਦੀ ਵਰਤੋਂ ‘ਤੇ ਰੋਕ ਲਗਾਈ ਜਾ ਰਹੀ ਹੈ ਜਿਸਦੇ ਚਲਦੇ ਅਜਿਹਾ ਐਲਾਨ ਕਰਨਾ ਟਰੂਡੋ ਦੇ ਵਲੋਂ ਜਰੂਰੀ ਵੀ ਸੀ | ਟਰੂਡੋ ਨੇ ਇਹ ਖੁਲਾਸਾ ਮਾਂਟਰੀਅਲ ਵਿਚ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕੀਤਾ |
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੀਤੇ ਦਿਨ ਆਕਸਫੋਰਡ ਐਸਟ੍ਰਾਜੈ਼ਨੇਕਾ ਕੋਵਿਡ-19 ਵੈਕਸੀਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਗਿਆ ਹੈ | ਜਿਸ ਕਾਰਨ ਹੁਣ ਕੈਨੇਡਾ ਦੇ ਲੋਕ ਵੀ ਬੇ-ਚਿੰ-ਤ ਹੋ ਗਏ ਨੇ | ਕੈਨੇਡਾ ਦੇ ਰੈਗੂਲੇਟਰਾਂ ਵੱਲੋਂ ਲਗਾਤਾਰ ਵੈਕਸੀਨ ਸਬੰਧੀ ਹਰ ਇੱਕ ਪਹਿਲੂ ਤੋਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਹ ਗਾਰੰਟੀ ਵੀ ਦਿੱਤੀ ਗਈ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ | ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਜਰਮਨੀ, ਫਰਾਂਸ, ਇਟਲੀ ਤੇ ਸਪੇਨ ਵੱਲੋਂ ਵੀ ਸੋਮਵਾਰ ਨੂੰ ਯੂਰਪੀਅਨ ਦੇਸ਼ਾਂ ਵਾਂਗ ਇਸ ਦੀ ਵਰਤੋਂ ਤੇ ਰੋਕ ਲਾ ਦਿੱਤੀ ਗਈ ਹੈ |
ਜਿਸ ਤੋਂ ਬਾਅਦ ਇਹ ਐਲਾਨ ਜਰੂਰੀ ਵੀ ਹੈ ਕਿਓਂਕਿ ਇਸ ਨਾਲ ਲੋਕਾਂ ਚ ਵੀ ਡੱਰ ਦਾ ਮਾਹੌਲ ਬੰ-ਨਿ-ਆ ਹੋਇਆ ਸੀ | ਪਰ ਹੁਣ ਹੋਏ ਇਸ ਐਲਾਨ ਤੋਂ ਬਾਅਦ ਹਰ ਕੋਈ ਬੇ-ਚਿੰ-ਤ ਨਜ਼ਰ ਆ ਰਿਹਾ ਹੈ, ਕੈਨੇਡਾ ਦੇ ਨਾਲ ਨਾਲ ਬਾਕੀ ਦੇਸ਼ਾਂ ਦੇ ਲੋਕ ਇਸ ਵੇਲ਼ੇ ਇੱਕ ਵੱਡੇ ਗੁੰ-ਝ-ਲ ਤੋਂ ਬਾਹਰ ਨਿਕਲ ਆਏ ਨੇ | ਜ਼ਿਕਰ ਯੋਗ ਹੈ ਕਿ ਇਸ ਵੈਕਸੀਨ ਨੂੰ ਲੈਕੇ ਇਹ ਚਰਚਾ ਆਮ ਹੈ ਕਿ ਇਸ ਦੇ ਕਾਰਨ ਖੂ-ਨ ਦੇ ਥੱਬੇ ਜੰਮਦੇ ਹਨ, ਇਸ ਦੀ ਵਰਤੋਂ ਸਹੀ ਨਹੀਂ ਹੈ ਪਰ ਇਸ ਦੇ ਯੂਰਪੀਅਨ ਰੈਗੂਲੇਟਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਵੈਕਸੀਨ ਦੇ ਕਾਰਨ ਇਹ ਸੱਭ ਕੁੱਝ ਹੋ ਰਿਹਾ ਹੈ, ਇਸ ਤਰ੍ਹਾਂ ਦੀ ਕੋਈ ਸ-ਮੱ-ਸਿ-ਆ ਨਹੀਂ ਆਈ ਹੈ।
Previous Postਬੱਚੇ ਨੂੰ ਬਚਾਉਣ ਲੱਗਿਆਂ ਇਸ ਟੋਏ ਚ ਲਗ ਗਿਆ ਲਾਸ਼ਾਂ ਦਾ ਢੇਰ – ਛਾਇਆ ਸਾਰੇ ਪਾਸੇ ਸੋਗ
Next Postਹੁਣੇ ਹੁਣੇ ਇਥੇ ਰਿਹਾਇਸ਼ੀ ਇਲਾਕੇ ਚ ਹਵਾਈ ਜਹਾਜ ਹੋਇਆ ਕਰੇਸ਼, ਛਾਈ ਸੋਗ ਦੀ ਲਹਿਰ