ਆਈ ਤਾਜਾ ਵੱਡੀ ਖਬਰ
ਮੌਸਮ ਲਗਾਤਰ ਆਪਣਾ ਮਿਜਾਜ਼ ਬਦਲਣ ਵਿੱਚ ਲੱਗਾ ਹੋਇਆ ਹੈ , ਅਤੇ ਇੱਕ ਵਾਰ ਫਿਰ ਮੌਸਮ ਨੂੰ ਲੈਕੇ ਵੱਡਾ ਐਲਾਨ ਹੋ ਗਿਆ ਹੈ | ਮੌਸਮ ਚ ਵਾਰ ਵਾਰ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਅਤੇ ਪੰਜਾਬ ਨੂੰ ਲੈਕੇ ਇੱਕ ਵਾਰ ਫਿਰ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਪੰਜਾਬ ਚ ਮੌਸਮ ਇੱਕ ਵਾਰ ਫਿਰ ਆਪਣਾ ਅੰਦਾਜ ਬਦਲ ਸਕਦਾ ਹੈ | ਆਉਣ ਵਾਲੇ ਦਿਨ ਚ ਮੌਸਮ ਜਿੱਥੇ ਆਪਣਾ ਰੁੱਖ ਬਦਲੇਗਾ ਉਥੇ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ |
ਦਸਣਾ ਬਣਦਾ ਹੈ ਕਿ ਮੌਸਮ ਵਿਭਾਗ ਵਲੋਂ ਪੰਜਾਬ ਸਮੇਤ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਨਾਲ ਹੀ ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਗੱਲ ਆਖੀ ਗਈ ਹੈ | ਜਿਕਰ ਯੋਗ ਹੈ ਕਿ ਬਾਕੀ ਸੂਬਿਆਂ ਚ ਵੀ ਮੀਂਹ ਪੈਣ ਦੀ ਗੱਲ ਆਖੀ ਗਈ ਹੈ, ਉੱਥੇ ਹੀ ਦਿਨ ਦੇ ਤਾਪਮਾਨ ਚ ਵਾਧਾ ਵੀ ਵੇਖਣ ਨੂੰ ਮਿਲ ਰਹੀ ਹੈ | ਪਹਾੜੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਜਿੱਥੇ ਸੰਭਾਵਨਾ ਹੈ, ਉੱਥੇ ਹੀ ਮੈਦਾਨੀ ਇਲਾਕਿਆਂ ਵਿੱਚ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮੌਸਮ
ਵਿਭਾਗ ਨੇ ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਉਤਰਾਖੰਡ, ਨਾਗਾਲੈਂਡ, ਮਿਜੋਰਮ, ਕੇਰਲ, ਮਨੀਪੁਰ, ਤ੍ਰਿਪੁਰਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਨੂੰ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ | ਉੱਥੇ ਹੀ ਦਿਨ ਦਾ ਤਾਪਮਾਨ ਵੀ ਵੱਧ ਰਿਹਾ ਹੈ ਅਤੇ ਹੁਣ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ | ਜਿਕਰਯੋਗ ਹੈ ਕਿ ਪੱਛਮੀ ਗ-ੜ-ਬ-ੜ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ, 16 ਮਾਰਚ ਦੀ ਰਾਤ ਤੋਂ ਪੱਛਮੀ ਹਿਮਾਲਿਆਈ ਖੇਤਰ ਨੂੰ ਪ੍ਰਭਾਵਤ ਕਰ ਸਕਦੀ ਹੈ। ਇਸ ਦੇ ਕਾਰਨ ਪੱਛਮੀ
ਹਿਮਾਲਿਆਈ ਖੇਤਰ ਵਿੱਚ 17 ਤੋਂ 18 ਮਾਰਚ ਤੱਕ ਹਲਕੀ ਬਾਰਸ਼ ਜਾਂ ਬਰਫ ਬਾਰੀ ਹੋਣ ਦੀ ਸੰਭਾਵਨਾ ਹੈ, ਇਸ ਗੱਲ ਦਾ ਜਿਕਰ ਕੀਤਾ ਗਿਆ ਹੈ | 18 ਮਾਰਚ ਨੂੰ ਉੱਤਰ-ਪੂਰਬੀ ਭਾਰਤ ਦੇ ਮੈਦਾਨਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਬਿਜਲੀ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਜਿਹੀ ਭਵਿੱਖਬਾਣੀ ਵੀ ਮੌਸਮ ਵਿਭਾਗ ਵਲੋਂ ਕਰ ਦਿੱਤੀ ਗਈ ਹੈ | ਫਿਲਹਾਲ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਮੌਸਮ ਨੂੰ ਲੈਕੇ ਅਲਰਟ ਰਹਿਣ ਅਤੇ ਸੋਚ ਸਮਝ ਕੇ ਹੀ ਸਫ਼ਰ ਕਰਨ |
Previous Postਨੋਟ ਬੰਦੀ ਤੋਂ ਬਾਅਦ ਲਿਆਂਦੇ 2000 ਦੇ ਨੋਟਾਂ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਵਲੋਂ ਆਈ ਇਹ ਵੱਡੀ ਖਬਰ
Next Postਪਿੰਡਾਂ ਵਾਲਿਆਂ ਲਈ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਕਰਤਾ ਇਹ ਕੰਮ, ਲਗਣ ਗਈਆਂ ਮੌਜਾਂ