ਆਈ ਤਾਜਾ ਵੱਡੀ ਖਬਰ
ਇਸ ਸੰਸਾਰ ਦੇ ਵਿੱਚ ਸਾਨੂੰ ਕਈ ਤਰਾਂ ਦੀਆਂ ਅਜੀਬੋ-ਗਰੀਬ ਘਟਨਾਵਾਂ ਦੇਖਣ ਦੇ ਵਿੱਚ ਮਿਲਦੀਆਂ ਹਨ। ਜਿਸ ਨੂੰ ਦੇਖ ਕੇ ਕਈ ਵਾਰ ਤਾਂ ਸਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਅਜਿਹਾ ਵੀ ਹੋ ਸਕਦਾ ਹੈ। ਜਿਥੇ ਇਨ੍ਹਾਂ ਨੂੰ ਦੇਖ ਕੇ ਇਨਸਾਨ ਬੇ-ਹੱ-ਦ ਹੈ-ਰਾ-ਨ ਹੋ ਜਾਂਦਾ ਹੈ ਉੱਥੇ ਹੀ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਸੀਂ ਕਿਸੇ ਵੱਖਰੇ ਹੀ ਸੰਸਾਰ ਦੇ ਵਿੱਚ ਜੀਅ ਰਹੇ ਹਾਂ। ਕਿਉਂਕਿ ਕਦੇ ਕਦਾਈ ਇਨ੍ਹਾਂ ਅੱਖਾਂ ਦੇ ਨਾਲ ਸਾਨੂੰ ਅਜਿਹੇ ਨਜ਼ਾਰੇ ਵੀ ਦੇਖਣ ਦੇ ਵਿਚ ਮਿਲਦੇ ਹਨ ਜੋ ਸ਼ਾਇਦ ਹੀ ਇਸ ਸੰਸਾਰ ਦੇ ਵਿੱਚ ਕਿਤੇ ਹੋਰ ਨਾ ਮਿਲਦੇ ਹੋਣ।
ਮਨੁੱਖ ਪੈਸੇ ਜੋੜ ਕੇ ਆਪਣੇ ਲਈ ਇੱਕ ਵਧੀਆ ਘਰ ਦਾ ਨਿਰਮਾਣ ਕਰਦਾ ਹੈ ਅਤੇ ਨਾਲ ਹੀ ਉਸ ਦੀ ਖਵਾਹਿਸ਼ ਹੁੰਦੀ ਹੈ ਕਿ ਇਕ ਆਲੀਸ਼ਾਨ ਗੱਡੀਆਂ ਉਸ ਦੇ ਘਰ ਦੇ ਬਾਹਰ ਖੜ੍ਹੀ ਹੋਵੇ। ਅਜਿਹਾ ਮਾ-ਹੌ-ਲ ਸਾਨੂੰ ਆਮ ਤੌਰ ‘ਤੇ ਹਾਈ ਪ੍ਰੋਫਾਇਲ ਸੁਸਾਇਟੀ ਵਿਚ ਦੇਖਣ ਨੂੰ ਮਿਲ ਜਾਂਦਾ ਹੈ। ਪਰ ਜੇਕਰ ਤੁਹਾਨੂੰ ਅਜਿਹਾ ਕਿਹਾ ਜਾਵੇ ਕਿ ਇਸ ਵਿਸ਼ਵ ਦੇ ਵਿਚ ਇਕ ਅਜਿਹੀ ਕਲੋਨੀ ਵੀ ਹੈ ਜਿਥੇ ਘਰਾਂ ਦੇ ਬਾਹਰ ਮਹਿੰਗੀਆਂ ਗੱਡੀਆਂ ਦੀ ਥਾਂ ‘ਤੇ ਹਵਾਈ ਜਹਾਜ਼ ਖੜੇ ਹਨ। ਤਾਂ ਸ਼ਾਇਦ ਤੁਹਾਨੂੰ ਵੀ ਇਸ ਗੱਲ ਉਪਰ ਯਕੀਨ ਨਹੀਂ ਹੋਵੇਗਾ। ਪਰ ਇਹ ਸਾਰਾ ਕੁੱਝ ਸੱਚ ਹੈ।
ਅਮਰੀਕਾ ਦੇਸ਼ ਦੇ ਵਿਚ ਦੁਨੀਆਂ ਦਾ ਪਹਿਲਾ ਏਅਰ ਪਾਰਕ ਸਾਲ 1946 ਦੇ ਵਿਚ ਕੈਲੇਫੋਰਨੀਆ ਦੇ ਫ-ਰਿ-ਜ਼-ਨੋ ਵਿਖੇ ਬਣਾਇਆ ਗਿਆ ਜਿਸ ਦਾ ਨਾਮ ਸੀਏਰਾ ਸਕਾਈ ਪਾਰਕ ਰੱਖਿਆ ਗਿਆ। ਇਹ ਕਲੋਨੀ ਇਸ ਸਮੇਂ ਸੋਸ਼ਲ ਮੀ-ਡੀ-ਆ ਦੇ ਉੱਪਰ ਚ-ਰ-ਚਾ ਦਾ ਵਿਸ਼ਾ ਬਣੀ ਹੋਈ ਹੈ। ਇਕ ਟਿਕ-ਟੋਕ ਯੂਜ਼ ਕਰਨ ਵਾਲੇ ਵਿਅਕਤੀ ਵੱਲੋਂ ਇਸ ਕਲੋਨੀ ਦੀ ਵੀਡੀਓ ਬਣਾ ਕੇ ਸਾਂਝੀ ਕੀਤੀ ਗਈ ਜੋ ਇਸ ਸਮੇਂ ਸੋਸ਼ਲ ਮੀ-ਡੀ-ਆ ਦੇ ਉੱਪਰ ਕਾਫੀ ਵਾ-ਇ-ਰ-ਲ ਹੋਈ ਹੈ। ਇਸ ਵਾ-ਇ-ਰ-ਲ ਹੋਈ ਵੀਡੀਓ ਦੇ ਵਿੱਚ ਹਰ ਘਰ ਦੇ ਬਾਹਰ ਇੱਕ ਹਵਾਈ ਜਹਾਜ਼ ਖੜ੍ਹਾ ਹੋਇਆ ਦਿਖਾਈ ਦੇ ਰਿਹਾ ਹੈ।
ਇਸ ਕਲੋਨੀ ਨੂੰ ਫਲਾਈ-ਇੰਨ-ਕਮਿਊਨਿਟੀਜ਼ ਵਜੋਂ ਜਾਣਿਆ ਜਾਂਦਾ ਹੈ ਜਿਥੇ ਖੜ੍ਹੇ ਹੋਏ ਜਹਾਜ਼ ਬਿਨਾਂ ਕਿਸੇ ਪ੍ਰੇ-ਸ਼ਾ-ਨੀ ਦੇ ਸਿੱਧੀ ਉਡਾਣ ਭਰ ਸਕਦੇ ਹਨ। ਦੱਸਣਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਦੇ ਵਿੱਚ ਪਾਇਲਟਾਂ ਦੀ ਗਿਣਤੀ 4 ਲੱਖ ਤੋਂ ਉਪਰ ਪਹੁੰਚ ਗਈ ਸੀ ਸ਼ਾਇਦ ਇਸ ਵਜ੍ਹਾ ਕਾਰਨ ਹੀ ਅਮਰੀਕਾ ਅੰਦਰ ਬਹੁਤ ਸਾਰੇ ਏਅਰਪਾਰਕਸ ਹਨ।
Previous Postਕਨੇਡਾ ਤੋਂ ਆਈ ਇਹ ਵੱਡੀ ਤਾਜਾ ਖਬਰ – ਲੋਕਾਂ ਦੇ ਚਿਹਰਿਆਂ ਤੇ ਆਈ ਖੁਸ਼ੀ
Next Postਹੋ ਗਈ ਤੋਬਾ ਤੋਬਾ : ਕਨੇਡਾ ਜਾਣ ਦੇ ਸ਼ੋਕੀਨ ਦੇਖਲੋ ਕੀਤੇ ਏਦਾਂ ਨਾ ਹੋ ਜਾਵੇ – ਆਈ ਤਾਜਾ ਵੱਡੀ ਖਬਰ