ਵਾਪਰਿਆ ਕਹਿਰ ਇਥੇ ਸਕੂਲ ਦੀ ਦੀਵਾਰ ਡਿਗੀ ਲਗੇ ਲਾਸ਼ਾਂ ਦੇ ਢੇਰ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕਈ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਅਤੇ ਦੇਖਣ ਦੇ ਵਿਚ ਮਿਲਦੀਆਂ ਹਨ। ਜਿਨ੍ਹਾਂ ਦੇ ਵਿੱਚ ਕੁਝ ਖਬਰਾਂ ਦਾ ਸੰਬੰਧ ਖ਼ੁਸ਼ੀਆਂ ਦੇ ਨਾਲ ਹੁੰਦਾ ਹੈ ਅਤੇ ਕੁਝ ਖ਼ਬਰਾਂ ਸਾਨੂੰ ਬੇਹੱਦ ਗ-ਮ-ਗੀ-ਨ ਕਰਦੀਆਂ ਹਨ। ਇਨ੍ਹਾਂ ਖਬਰਾਂ ਦੇ ਅਸਰ ਨੂੰ ਕਈ ਵਾਰ ਪੂਰੇ ਦੇਸ਼ ਦੇ ਵਿੱਚ ਵੀ ਦੇਖਿਆ ਜਾਂਦਾ ਹੈ। ਪਰ ਅਜੋਕੇ ਸਮੇਂ ਕਈ ਵਾਰ ਅਜਿਹੀਆਂ ਖਬਰਾਂ ਸੁਨਣ ਦੇ ਵਿਚ ਸਾਹਮਣੇ ਆਈਆਂ ਹਨ ਜਿਥੇ ਕੁਝ ਵਧੀਆ ਕਾਰਜ ਕਰਦੇ ਹੋਏ ਮੰ-ਦ-ਭਾ-ਗਾ ਹਾਦਸਾ ਵਾਪਰ ਜਾਂਦਾ ਹੈ ਜਿਸ ਦੌਰਾਨ ਜਾਨੀ ਮਾਲੀ ਨੁ-ਕ-ਸਾ-ਨ ਵੀ ਹੋ ਜਾਂਦਾ ਹੈ।

ਦੇਸ਼ ਅੰਦਰ ਹੋ ਜਾਣ ਵਾਲੇ ਇਹੋ ਜਿਹੇ ਵਰਤਾਰੇ ਦੇ ਕਾਰਨ ਮਾਹੌਲ ਚਿੰ-ਤਾ-ਜ-ਨ-ਕ ਬਣ ਜਾਂਦੇ ਹਨ। ਹੁਣ ਇਕ ਦੁਖਦਾਈ ਘਟਨਾ ਬਿਹਾਰ ਰਾਜ ਦੇ ਵਿਚ ਵਾਪਰੀ ਹੈ ਜਿੱਥੇ ਕੰਮ ਕਰਨ ਵਾਲੇ ਕੁਝ ਮਜ਼ਦੂਰਾਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਸੋਮਵਾਰ ਨੂੰ ਬਿਹਾਰ ਦੇ ਖਗਰੀਆ ਜ਼ਿਲੇ ਵਿਚ ਇਕ ਸਕੂਲ ਦੀ ਕੰਧ ਡਿੱਗਣ ਨਾਲ ਘੱਟੋ ਘੱਟ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਹ ਘਟਨਾ ਰਾਜ ਦੀ ਰਾਜਧਾਨੀ ਪਟਨਾ ਤੋਂ 190 ਕਿਲੋ ਮੀਟਰ ਦੀ ਦੂਰੀ ‘ਤੇ ਮਹੇਸ਼ ਖੁੰਟ ਥਾਣੇ ਅਧੀਨ ਪੈਂਦੇ ਚਾਂਦੀ ਟੋਲਾ ਖੇਤਰ ਵਿਚ ਵਾਪਰੀ।

ਖਬਰਾਂ ਅਨੁਸਾਰ ਇਹ ਦੁਖਾਂਤ ਇਕ ਪ੍ਰਾਇਮਰੀ ਸਕੂਲ ਨੇੜੇ ਡਰੇਨ ਬਣਾਉਣ ਸਮੇਂ ਹੋਇਆ ਸੀ। ਸਕੂਲ ਦੀ ਕੰਧ ਨੇੜੇ ਖੁਦਾਈ ਲਈ ਇੱਕ ਜੇ. ਸੀ. ਬੀ. ਮਸ਼ੀਨ ਵਰਤੀ ਜਾ ਰਹੀ ਸੀ। ਖੁਦਾਈ ਕਾਰਨ ਸਕੂਲ ਦੀ ਕੰਧ ਨੂੰ ਨੁਕਸਾਨ ਪਹੁੰਚਿਆ ਅਤੇ ਉਹ ਕੰਧ ਉਕਤ ਜਗ੍ਹਾ ‘ਤੇ ਕੰਮ ਕਰਦੇ ਮਜ਼ਦੂਰਾਂ ਉਪਰ ਆਣ ਡਿੱਗ ਪਈ। ਜਿਸ ਦੀ ਵਜ੍ਹਾ ਕਾਰਨ ਮਜ਼ਦੂਰ ਉਸ ਕੰਧ ਦੇ ਹੇਠਾਂ ਆ ਕੇ ਦੱਬ ਗਏ। ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਬਚਾਅ ਕਾਰਜ ਨੂੰ ਸ਼ੁਰੂ ਕਰ ਦਿੱਤਾ ਗਿਆ

ਪਰ ਅਜੇ ਵੀ ਸਥਾਨਕ ਜਗ੍ਹਾ ਉਪਰ ਜ਼ਖਮੀ ਅਤੇ ਮਾ-ਰੇ ਜਾ ਚੁੱਕੇ ਮਜ਼ਦੂਰਾਂ ਦੀ ਗਿਣਤੀ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ਬਿਹਾਰ ਰਾਜ ਦੇ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਸੂਬੇ ਅੰਦਰ ਹਾਲਾਤ ਦੁਖਦਾਈ ਹੋ ਗਏ ਹਨ। ਖੁਦਾਈ ਦੌਰਾਨ ਵਾਪਰੇ ਇਸ ਹਾਦਸੇ ਦੇ ਵਿਚ ਮਾ- ਰੇ ਗਏ ਮਜ਼ਦੂਰਾਂ ਦੀ ਮੌਤ ਉੱਪਰ ਲੋਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।