ਤਾਜਾ ਵੱਡੀ ਖਬਰ
ਹਿੰਦੀ ਫ਼ਿਲਮ ਜਗਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜੇਹੀਆਂ ਮਹਾਨ ਸਖਸ਼ੀਅਤਾਂ ਹਨ। ਜਿਨ੍ਹਾਂ ਨੇ ਹਿੰਦੀ ਸਿਨੇਮਾ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਅਜਿਹੇ ਫ਼ਿਲਮੀ ਅਦਾਕਾਰ ਜਿਨ੍ਹਾਂ ਦੀਆਂ ਫ਼ਿਲਮਾਂ ਨੂੰ ਲੈ ਕੇ ਲੋਕਾਂ ਵਿਚ ਇਕ ਪਾਗਲ ਪਨ ਵੇਖਿਆ ਜਾਂਦਾ ਹੈ। ਜਿਨ੍ਹਾਂ ਨੇ ਸਾਹਿਤ, ਫਿਲਮ ਜਗਤ ਦੇ ਵਿੱਚ ਬਹੁਤ ਜ਼ਿਆਦਾ ਨਾਮਣਾ ਖੱਟਿਆ ਹੈ। ਉਥੇ ਹੀ ਫਿਲਮ ਜਗਤ ਦੀਆਂ ਅਜਿਹੀਆਂ ਮਹਾਨ ਹੱਸਤੀਆਂ ਬਾਰੇ ਕੋਈ ਨਾ ਕੋਈ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ।
ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਕਈ ਤਰ੍ਹਾਂ ਦੇ ਬੁਰੇ ਦੌਰ ਵਿਚੋਂ ਗੁਜ਼ਰ ਰਹੀਆਂ ਹਨ। ਗੱਲ ਕੀਤੀ ਜਾਵੇ ਫਿਲਮੀ ਅਦਾਕਾਰ ਅਮਿਤਾਬ ਬੱਚਨ ਦੀ ਤਾਂ ਉਨ੍ਹਾਂ ਵੱਲੋਂ ਵੀ ਆਪਣੀ ਸਿਹਤ ਨੂੰ ਲੈ ਕੇ ਕੱਲ੍ਹ ਜਾਣਕਾਰੀ ਦਿੱਤੀ ਗਈ ਸੀ। ਹੁਣ ਅਮਿਤਾਭ ਬੱਚਨ ਦੇ ਸਰੀਰ ਦੇ ਇਸ ਅੰਗ ਦਾ ਅ-ਪ-ਰੇ-ਸ਼-ਨ ਹੋਇਆ ਹੈ ਤੇ ਪ੍ਰਸ਼ੰਸ਼ਕਾਂ ਉਨ੍ਹਾਂ ਲਈ ਦੁਆਵਾਂ ਕਰ ਰਹੇ ਹਨ । ਹਿੰਦੀ ਫ਼ਿਲਮ ਜਗਤ ਦੇ ਬਾਦਸ਼ਾਹ, ਮਹਾਨ ਨਾਇਕ ਅਮਿਤਾਭ ਬੱਚਨ ਵੱਲੋਂ ਆਪਣੇ ਬਲੌਗ ਅਕਾਊਂਟ ਤੇ ਆਪਣੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੋਤੀਆ ਬਿੰਦ ਦੀ ਸਰਜਰੀ ਕਰਵਾਈ ਹੈ। ਉਨ੍ਹਾਂ ਵੱਲੋਂ ਜਦੋਂ ਆਪਣੇ ਬਲਾਗ ਵਿਚ ਸ-ਰ-ਜ-ਰੀ ਕਰਵਾਉਣ ਬਾਰੇ ਲਿਖਿਆ ਗਿਆ ਸੀ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫ਼ੀ ਚਿੰਤਾ ਵਿੱਚ ਸਨ। ਹੁਣ ਅਮਿਤਾਭ ਬੱਚਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਮਰ ਦੇ ਹਿਸਾਬ ਨਾਲ ਅੱਖਾਂ ਦੀ ਸ-ਰ-ਜ-ਰੀ ਕਰਾਉਣ ਦੀ ਲੋੜ ਪੈਂਦੀ ਹੈ। ਤੇ ਜੋ ਕਾਫ਼ੀ ਨਾਜ਼ੁਕ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੇਰਾ ਟਰੀਟਮੈਟ ਸਹੀ ਚੱਲ ਰਿਹਾ ਹੈ ਤੇ ਬਹੁਤ ਜਲਦੀ ਹੀ 24 ਘੰਟਿਆਂ ਦੇ ਅੰਦਰ ਅੰਦਰ ਆਪਣੇ ਘਰ ਚਲਾ ਜਾਵਾਂਗਾ।
ਅਮਿਤਾਭ ਬੱਚਨ ਦੀ ਇਸ ਸਮੇਂ ਪੰਜ ਫ਼ਿਲਮਾਂ ਆ ਰਹੀਆਂ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੀਆਂ ਫਿਲਮਾਂ ਦੀ ਸ਼ੂ-ਟਿੰ-ਗ ਵਿਚ ਰੁੱਝੇ ਹੋਏ ਸਨ। ਜਦੋਂ ਉਹ ਪਿਛਲੇ ਸਾਲ ਕਰੋਨਾ ਦੀ ਚਪੇਟ ਵਿੱਚ ਆਏ ਸਨ ਉਸ ਸਮੇਂ ਵੀ ਲੋਕਾਂ ਵੱਲੋਂ ਉਨ੍ਹਾਂ ਦੇ ਜਲਦੀ ਸਿਹਤ ਯਾਬ ਹੋਣ ਲਈ ਦਿਨ ਰਾਤ ਦੁਆਵਾਂ ਕੀਤੀਆਂ ਗਈਆਂ ਸਨ। ਹੁਣ ਅਮਿਤਾਭ ਬੱਚਨ ਵੱਲੋਂ ਕਿਹਾ ਗਿਆ ਹੈ ਕਿ ਨਜ਼ਰ ਦੀ ਰਿਕਵਰੀ ਥੋੜ੍ਹੀ ਸਲੋਅ ਹੈ। ਅਗਰ ਕੁਛ ਗਲਤ ਟਾਈਪ ਹੋ ਜਾਵੇ ਤਾਂ ਮਾਫ ਕਰਨਾ। ਉਨ੍ਹਾਂ ਆਪਣੇ ਪ੍ਰਸੰਸਕਾਂ ਨੂੰ ਧੰਨਵਾਦ ਕੀਤਾ ,ਜਿਨ੍ਹਾਂ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਦਿਨ ਰਾਤ ਦੁਆਵਾਂ ਕੀਤੀਆਂ।
Previous Postਸਾਵਧਾਨ : ਕੋਰੋਨਾ ਕਾਰਨ ਸਰਕਾਰ ਨੇ 31 ਮਾਰਚ ਰਾਤ 23.59 ਤਕ ਲਗਾਤੀਆਂ ਇਹ ਪਾਬੰਦੀਆਂ
Next Postਮੌਸਮ ਵਿਭਾਗ ਵਲੋਂ ਮੌਸਮ ਦੀ ਆਈ ਤਾਜਾ ਜਾਣਕਾਰੀ – ਹੋ ਜਾਵੋ ਤਿਆਰ