ਪੰਜਾਬ ਚ ਇਥੇ ਇਕੋ ਸਕੂਲ ਦੀਆਂ 10 ਅਧਿਆਪਕਾਵਾਂ ਆਈਆਂ ਕੋਰੋਨਾ ਪੌਜੇਟਿਵ , ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ 

ਸਕੂਲਾਂ ਵਿਚੋਂ ਲਗਾਤਰ ਸਾਹਮਣੇ ਆ ਰਹੇ ਮਾਮਲੇ, ਹੁਣ ਇਕ ਵੱਡੀ ਚਿੰ-ਤਾ ਦਾ ਵਿਸ਼ਾ ਬਣ ਚੁੱਕੇ ਨੇ। ਪਰਿਵਾਰਿਕ ਮੈਂਬਰ ਬੇਹੱਦ ਵੱਡੇ ਸ-ਦ-ਮੇ ਚ ਨੇ ਕਿਉਂਕਿ ਬੱਚਿਆਂ ਦੇ ਭਵਿੱਖ ਦਾ ਵੀ ਸਵਾਲ ਹੈ। ਇੱਥੇ ਇਹ ਦਸਣਾ ਬਣਦਾ ਹੈ ਕਿ ਪੰਜਾਬ ਦੇ ਸਕੂਲਾਂ ਚ ਜਿੱਥੇ ਵਿਦਿਆਰਥੀ ਕਰੋਨਾ ਦੇ ਸਾਹਮਣੇ ਆ ਰਹੇ ਨੇ ਉੱਥੇ ਹੀ ਅਧਿਆਪਕ ਵੀ ਇਸ ਵਾ-ਇ-ਰ-ਸ ਤੋਂ ਬੱਚ ਨਹੀਂ ਸਕੇ ਅਤੇ ਉਹ ਵੀ ਉਸਦੀ ਚਪੇਟ ਚ ਪਾਏ ਜਾ ਰਹੇ ਨੇ। ਜਿਸ ਤੋਂ ਬਾਅਦ ਚਿੰ-ਤਾ ਹੋਣੀ ਵਾਜਿਬ ਹੈ ਅਤੇ ਡ-ਰ ਦਾ ਪੈਦਾ ਹੋਣਾ ਵੀ। ਫਿਲਹਾਲ ਇੱਕ ਹੋਰ ਖਬਰ ਵਾ-ਇ-ਰ-ਸ ਨਾਲ ਹੀ ਜੁੜੀ ਹੋਈ ਹੈ ਜਿੱਥੇ ਇੱਕ ਸਕੂਲ ਵਿੱਚੋਂ 10 ਅਧਿਆਪਕਾਂ ਕਰੋਨਾ ਦੀ ਲਪੇਟ ਚ ਆ ਗਈਆਂ ਨੇ, ਅਤੇ ਹ-ੜ-ਕੰ-ਪ ਮੱਚ ਗਿਆ ਹੈ।
ਸਿਹਤ ਵਿਭਾਗ ਵੀ ਆਪਣੇ ਪੱਧਰ ਤੇ ਕਾ-ਰ-ਵਾ-ਈ ਕਰ ਰਿਹਾ ਹੈ ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ। ਜੀ ਹਾਂ ਖਬਰ ਸਾਹਮਣੇ ਆ ਰਹੀ ਹੈ, ਬਠਿੰਡਾ ਤੋਂ ਜਿੱਥੇ ਫਿਰ ਕਰੋਨਾ ਨੇ ਦਸਤਕ ਦੇ ਦਿੱਤੀ ਹੈ। ਜਿਲ੍ਹੇ ਚ ਕਰੋਨਾ ਨੇ ਫਿਰ ਕਈਆਂ ਨੂੰ ਆਪਣੀ ਲਪੇਟ ਚ ਲੈ ਲਿਆ ਹੈ। ਦਸਣਾ ਬਣਦਾ ਹੈ ਕਿ ਸਰਕਾਰੀ ਸਕੂਲ ਤੇ ਇਸ ਵਾਇਰਸ ਦਾ ਹ-ਮ-ਲਾ ਵੇਖਣ ਨੂੰ ਮਿਲ ਰਿਹਾ ਹੈ,ਇਥੇ ਇੱਕ ਵਾਰ ਫਿਰ ਮਾਮਲੇ ਸਾਹਮਣੇ ਆ ਗਏ ਨੇ। ਦਰਅਸਲ ਦੋ ਸਰਕਾਰੀ ਸਕੂਲ ਚ ਕਰੋਨਾ ਨੇ ਹ-ਮ-ਲੇ ਕੀਤੇ ਸੀ ਅਤੇ ਹੁਣ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰੋਨਾ ਦਾ ਕ-ਹਿ-ਰ ਵੇਖਣ ਨੂੰ ਮਿਲਿਆ ਹੈ।

ਇਥੇ ਕ-ਰੋ-ਨਾ ਨੇ ਦ-ਸ-ਤ-ਕ ਦੇ ਦਿੱਤੀ ਹੈ, ਇਥੇ 10 ਅਧਿਆਪਕਾਂ ਕ-ਰੋ-ਨਾ ਦੀ ਚਪੇਟ ਕਿ ਪਾਈਆਂ ਗਈਆਂ ਨੇ ਜਿਸ ਤੋਂ ਬਾਅਦ ਬੱਚੇ ਕਾਫੀ ਡ-ਰੇ ਹੋਏ ਨੇ। ਵੱਡੀ ਗਿਣਤੀ ਚ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮੱਚ ਚੁੱਕਾ ਹੈ।ਇੱਥੇ ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈ ਏ ਕਿ ਸਕੂਲ ਵਿੱਚੋਂ 23 ਮਹਿਲਾ ਅਧਿਆਪਕਾਂ ਦੇ ਸੈਂਪਲ ਲਏ ਗਏ ਸਨ ਜਿਹਨਾਂ ਵਿੱਚੋ 10 ਅਧਿਆਪਕ ਕਰੋਨਾ ਦੀ ਚ-ਪੇ-ਟ ਚ ਪਾਏ ਗਏ ਨੇ। ਜਿਕਰਯੋਗ ਹੈ ਕਿ ਅੱਜ ਹੀ ਰਿਪੋਰਟਾਂ ਆਈਆਂ ਜਿਸ ਤੋਂ ਬਾਅਦ ਇਹ ਮਾਮਲੇ ਸਾਹਮਣੇ ਆ ਗਏ। ਸਿੱਖਿਆ ਅਧਿਕਾਰੀਆਂ ਨੇ ਸਾਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਅੱਜ ਹੀ ਰਿਪੋਰਟਾਂ ਆਈਆਂ ਨੇ ਅਤੇ ਇਹ ਵੱਡੀ ਗਿਣਤੀ ਚ ਕੇਸ ਸਾਹਮਣੇ ਆ ਗਏ।

ਉੱਥੇ ਹੀ ਡਿਪਟੀ ਕਮਿਸ਼ਨਰ ਦੇ ਕੋਲ ਵੀ ਇਹ ਗਲ ਪਹੁੰਚਾ ਦਿੱਤੀ ਗਈ ਹੈ ਅਤੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਅਗਲੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ, ਫਿਲਹਾਲ ਅ-ਹਿ-ਤਿ-ਆ-ਤ ਵਰਤਿਆ ਜਾ ਰਿਹਾ ਹੈ। ਇੱਥੇ ਇਹ ਦਸਣਾ ਬੇਹੱਦ ਜਰੂਰੀ ਹੈ ਕਿ ਇਸਤੋਂ ਪਹਿਲਾਂ ਪਿੰਡ ਕਟਾਰ ਸਿੰਘ ਵਾਲਾ ਤੋਂ ਵੀ ਕਈ ਬੱਚੇ ਕਰੋਨਾ ਦੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਕੇਸ ਲਗਾ ਤਰ ਸਾਹਮਣੇ ਆਉਣ ਨਾਲ ਹਰ ਪਾਸੇ ਹੜਕੰਪ ਮੱਚ ਚੁੱਕਾ ਹੈ।