ਆਈ ਤਾਜਾ ਵੱਡੀ ਖਬਰ
ਪੰਜਾਬ ਚ ਇੱਕ ਵੱਡੀ ਛੁੱਟੀ ਦਾ ਐਲਾਨ ਹੋ ਗਿਆ ਹੈ, ਅਤੇ ਹੁਣ ਹਰ ਇੱਕ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਕਿਉਂਕਿ ਇੱਕ ਅਹਿਮ ਅਤੇ ਵੱਡੇ ਦਿਨ ਛੁੱਟੀ ਦਾ ਐਲਾਨ ਹੋ ਗਿਆ ਹੈ। ਇਹ ਤਾਜਾ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬ ਚ ਛੁੱਟੀ ਦਾ ਐਲਾਨ ਇੱਕ ਜਗਹ ਤੇ ਕੀਤਾ ਗਿਆ ਹੈ। ਜਿਸ ਜਗਹ ਤੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਉਥੋਂ ਦੇ ਲੋਕਾਂ ਚ ਖੁਸ਼ੀ ਪਾਈ ਜਾ ਰਹੀ ਹੈ। ਵੈਸੇ ਤੇ ਪੰਜਾਬ ਚ ਧਾਰਮਿਕ ਤਿਉਹਾਰਾਂ ਤੇ ਛੁੱਟੀ ਦਿੱਤੀ ਜਾਂਦੀ ਹੈ, ਪਰ ਇਸ ਵੱਡੇ ਦਿਨ ਤੇ ਜਿਹੜੀ ਛੁੱਟੀ ਦਾ ਐਲਾਨ ਹੋ ਗਿਆ ਹੈ ਉਹ ਕਾਫੀ ਅਹਿਮੀਅਤ ਰੱਖਦਾ ਹੈ।
ਜਲੰਧਰ ਸ਼ਹਿਰ ਦੀ ਜੇਕਰ ਗਲ ਕਰ ਲਈਏ ਤੇ ਇੱਥੇ ਹਰ ਇਕ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ, ਕਿ ਹੈ ਕਾਰਨ ਆਓ ਤੁਹਾਨੂੰ ਦੱਸੀਏ। ਦਰਅਸਲ ਜਲੰਧਰ ਚ 26 ਜਨਵਰੀ ਨੂੰ ਅੱਧੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਨੂੰ ਲੈਕੇ ਇਹ ਐਲਾਨ ਕੀਤਾ ਗਿਆ ਹੈ। ਨਗਰ ਨਿਗਮ ਦੀ ਹੋਂਦ ਚ ਆਉਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਾਲਜ਼ 12 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ। 12 ਵਜੇ ਤੋਂ ਬਾਅਦ ਇੱਥੇ ਅੱਧੀ ਛੁੱਟੀ ਕਰ ਦਿੱਤੀ ਜਾਵੇਗੀ।
26 ਜਨਵਰੀ ਨੂੰ ਇੱਥੇ ਅੱਧੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਸ਼ੋਭਾ ਯਾਤਰਾ ਕੱਢੀ ਜਾ ਸਕੇ ਅਤੇ ਅਸਾਨੀ ਨਾਲ ਲੌਕ ਸ਼ੋਭਾ ਯਾਤਰਾ ਦਾ ਆਨੰਦ ਲੈਕੇ ਆਨੰਦ ਮਾਣ ਸਕਣ। ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ, ਘਨਸ਼ਾਮ ਥੋਰੀ ਨੇ ਇਹ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਅੱਧੀ ਛੁੱਟੀ ਕੀਤੀ ਜਾਵੇਗੀ। ਇਹ ਐਲਾਨ ਸ਼ੋਭਾ ਯਾਤਰਾ ਨੂੰ ਧਿਆਨ ਚ ਰਖਦੇ ਹੋਏ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਛੁੱਟੀ ਜੋ ਕੀਤੀ ਗਈ ਹੈ ਇਹ ਇਸ ਲਈ ਕੀਤੀ ਗਈ ਹੈ ਤਾਂ ਜੋ ਆਵਾਜਾਈ ਸੁਚਾਰੂ ਰੂਪ ਨਾਲ ਚਲ ਸਕੇ ਅਤੇ ਕੋਈ ਪ-ਰੇ-ਸ਼ਾ-ਨੀ ਨਾ ਆਵੇ।
ਹਰ ਕੋਈ ਸ਼ੋਭਾ ਯਾਤਰਾ ਦਾ ਆਨੰਦ ਲੈ ਸਕੇ। ਦਸਣਯੋਗ ਹੈ ਕਿ ਉਹਨਾਂ ਨੇ ਦੱਸਿਆ ਕਿ ਪੂਰੇ ਸ਼ਹਿਰ ਚ ਸਜਾਵਟ ਕੀਤੀ ਜਾਵੇਗੀ। ਸ਼ੋਭਾ ਯਾਤਰਾ ਵਿਸ਼ਾਲ ਰੂਪ ਚ ਕੱਢੀ ਜਾਵੇਗੀ, ਅਤੇ ਬੱਚਿਆਂ ਨੂੰ ਕੋਈ ਪ-ਰੇ-ਸ਼ਾ-ਨੀ ਨਾ ਆਵੇ ਇਸ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਜੇਕਰ ਕੋਈ ਅਧਿਕਾਰੀ ਜੋ ਸਰਕਾਰੀ ਜਾਂ ਅਰਧ ਸਰਕਾਰੀ ਅਦਾਰੇ ਚ ਕੰਮ ਕਰਦਾ ਹੈ ਉਹ ਵੀ ਛੁੱਟੀ ਲੈਕੇ ਇਸ ਸ਼ੋਭਾ ਯਾਤਰਾ ਚ ਸ਼ਾਮਿਲ ਹੋ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਵਲੋ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸਦਾ ਸਾਰਾ ਰਿਕਾਰਡ ਸਬੰਧਿਤ ਕੰਟਰੋਲ ਅਥਾਰਟੀ ਕੋਲ ਰੱਖਿਆ ਜਾਵੇਗਾ।
Previous Postਪੰਜਾਬ ਚ ਇਥੇ ਇਸ ਤਰਾਂ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ
Next Postਸਰਦੂਲ ਸਿਕੰਦਰ ਦੀ ਮੌਤ ਦੀ ਖਬਰ ਸੁਣ ਫੋਰਨ ਹਸਪਤਾਲ ਪੁੱਜੇ ਗੁਰਪ੍ਰੀਤ ਘੁੱਗੀ ਨੇ ਕਹੀ ਇਹ ਗਲ੍ਹ