ਖੇਤੀ ਕਨੂੰਨਾਂ ਤੋਂ ਅੱਕੇ ਹੋਏ ਇਸ ਕਿਸਾਨ ਨੇ ਕਰਤਾ ਅਜਿਹਾ ਕੰਮ – ਸਾਰੇ ਦੇਸ਼ ਚ ਹੋ ਗਈ ਚਰਚਾ

ਤਾਜਾ ਵੱਡੀ ਖਬਰ

ਇੱਕ ਕਿਸਾਨ ਵਲੋਂ ਅਜਿਹਾ ਕੰਮ ਕਰ ਦਿੱਤਾ ਗਿਆ ਜਿਸਨੂੰ ਵੇਖ ਸੱਭ ਹੈਰਾਨ ਹੋਏ। ਦਰਅਸਲ ਕਿਸਾਨ ਆਗੂ ਰਾਕੇਸ਼ ਟਿਕੈਤ ਵਲੋਂ ਇੱਕ ਅਜਿਹਾ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਕਿਹ ਰਹੀ ਹੈ ਕਿ ਕਿਸਾਨ ਕਣਕ ਦੀ ਵਾਢੀ ਲਈ ਵਾਪਿਸ ਚਲੇ ਜਾਣਗੇ,ਪਰ ਅਸੀ ਸਾਰੇ ਇੱਕ ਫਸਲ ਦੀ ਕੁ-ਰ-ਬਾ-ਨੀ ਦੇਣ ਲਈ ਤਿਆਰ ਰਹੀਏ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇੱਕ ਕਿਸਾਨ ਨੇ ਉਹ ਕਰ ਦਿੱਤਾ ਜਿਸਦੇ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਹੋਵੇ। ਖੇਤੀ ਕਾਨੂੰਨਾਂ ਤੋਂ ਅੱਕੇ ਹੋਏ ਕਿਸਾਨ ਨੇ ਅਜਿਹਾ ਕੰਮ ਕਰ ਦਿੱਤਾ, ਜਿਸਤੋਂ ਬਾਅਦ ਸਾਰੇ ਦੇਸ਼ ਚ ਇਸਦੀ ਚਰਚਾ ਹੋ ਰਹੀ ਹੈ।

ਦਰਅਸਲ ਕਿਸਾਨ ਨੇ ਆਪਣੀ ਖੜੀ ਕਣਕ ਦੀ ਫ਼ਸਲ ਵਾਹ ਦਿੱਤੀ। ਸਾਰੀ ਘਟਨਾ ਉੱਤਰ ਪ੍ਰਦੇਸ਼ ਦੀ ਹੈ,ਇੱਥੇ ਮੁਜ਼ੱਫਰ ਨਗਰ ਦੇ ਥਾਣਾ ਕੋਤਵਾਲੀ ਖ਼ਤੋਲੀ ਅਧੀਨ ਆਉਂਦੇ ਪਿੰਡ ਭੈਂਸੀ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ। ਇੱਥੇ ਇੱਕ ਕਿਸਾਨ ਨੇ ਖੇਤਾਂ ਵਿੱਚ ਖੜੀ ਆਪਣੀ ਕਣਕ ਦੀ ਫ਼ਸਲ ਸਾਰੀ ਵਾ-ਹ ਦਿੱਤੀ। ਜਿਵੇਂ ਹੀ ਇਸ ਗਲ ਦਾ ਟਿਕੈਤ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਕਿਸਾਨਾਂ ਨੂੰ ਟਵੀਟ ਕਰਕੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦਾ ਇਹ ਮਤਲਬ ਨਹੀਂ ਸੀ ਕਿ ਤੁਸੀ ਅਜਿਹਾ ਕਰੋ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਕੋਈ ਵੀ ਕਿਸਾਨ ਵੀਰ ਅਜਿਹਾ ਨਾ ਕਰੇ।

ਉਹਨਾਂ ਦਾ ਮਤਲਬ ਇਹ ਨਹੀਂ ਸੀ ਕਿ ਤੁਸੀ ਇੰਝ ਕਰੋ। ਉੱਤਰ ਪ੍ਰਦੇਸ਼ ਦੀ ਇਹ ਸਾਰੀ ਘਟਨਾ ਹੈ ਜਿੱਥੇ ਕਿਸਾਨ ਵਲੋਂ 8 ਵਿਘਿਆਂ ਚ ਖੜੀ ਆਪਣੀ ਕਣਕ ਦੀ ਸਾਰੀ ਫਸਲ ਵਾ-ਹ ਦਿੱਤੀ ਗਈ। ਖੇਤੀਬਾੜੀ ਕਾਨੂੰਨਾਂ ਤੌ ਤੰ-ਗ ਆਏ ਕਿਸਾਨ ਨੇ ਅਜਿਹਾ ਕੀਤਾ ਹੈ। ਦਸਨ ਯੋਗ ਹੈ ਕਿ ਹਰਿਆਣਾ ਚ ਇੱਕ ਮਹਾਂ ਪੰਚਾਇਤ ਜੋ ਆਯੋਜਿਤ ਕੀਤੀ ਗਈ ਸੀ ਉਸ ਚ ਟਿਕੈਤ ਨੇ ਕਿਹਾ ਸੀ ਕਿ ਸਾਨੂੰ ਜੇਕਰ ਇੱਕ ਫਸਲ ਦੀ ਕੁ-ਰ-ਬਾ-ਨੀ ਦੇਣੀ ਪਵੇ ਤੇ ਸਾਨੂੰ ਉਸ ਲਈ ਤਿਆਰ ਰਹਿਣਾ ਚਾਹੀਦਾ ਹੈ।

ਕਿਉਂਕਿ ਸਰਕਾਰ ਸੋਚ ਰਹੀ ਹੈ ਕਿ ਕਿਸਾਨ ਵਾਢੀ ਲਈ ਵਾਪਿਸ ਪਰਤ ਜਾਣਗੇ, ਪਰ ਸਾਨੂੰ ਸਰਕਾਰ ਦਾ ਇਹ ਵਹਿਮ ਦੂਰ ਕਰਨ ਲਈ ਕੁ-ਰ-ਬਾ-ਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਕਰ ਯੋਗ ਹੈ ਕਿ ਸਰਕਾਰ ਅਤੇ ਕਿਸਾਨਾਂ ਚ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਰ ਹੱਲ ਨਹੀਂ ਹੋ ਰਿਹਾ। ਕਿਸਾਨ ਲਿਖਤੀ ਰੂਪ ਚ ਐਮ ਐਸ ਪੀ ਦੀ ਮੰਗ ਕਰ ਰਹੇ ਨੇ ਅਤੇ ਨਾਲ ਹੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਕਿਹ ਰਹੇ ਨੇ। ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡੱਟੇ ਹੋਏ ਨੇ ਪਰ ਅਜੇ ਤਕ ਕੋਈ ਹੱਲ ਨਹੀਂ ਹੋ ਰਿਹਾ,ਜਿਸ ਕਰਕੇ ਭਾਰੀ ਠੰਡ ਚ ਕਿਸਾਨ ਸਰਹੱਦ ਤੇ ਬੈਠੇ ਹੋਏ ਨੇ।