ਇਸ ਕਾਰਨ ਸਾਰੇ ਅਮਰੀਕੀਆਂ ਦੀ ਔਸਤਨ ਉਮਰ 1 ਸਾਲ ਘੱਟ ਗਈ – ਆਈ ਇਹ ਵੱਡੀ ਰਿਪੋਰਟ

ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਹੁਣ ਤਕ ਸੰ-ਕ-ਟ ਭਰੇ ਦੌਰ ਦੇ ਵਿਚੋਂ ਇਸ ਸਮੇਂ ਸੰਸਾਰ ਦਾ ਹਰ ਇਕ ਦੇਸ਼ ਗੁਜ਼ਰ ਰਿਹਾ ਹੈ। ਅੱਜ ਦੇ ਸਮੇਂ ਵਿਚ ਹਰ ਇਕ ਕੰਮਕਾਜ ਪ੍ਰਭਾਵਿਤ ਹੋਇਆ ਹੈ ਜਿਸ ਦਾ ਕਾਰਨ ਦੁਨੀਆਂ ਭਰ ਵਿੱਚ ਫੈਲ ਚੁੱਕਾ ਕੋਰੋਨਾ ਵਾਇਰਸ ਹੈ। ਇਸ ਵਾਇਰਸ ਨੇ ਹੌਲੀ-ਹੌਲੀ ਪੂਰੀ ਦੁਨੀਆਂ ਦੇ ਕੋਨੇ-ਕੋਨੇ ਤਕ ਆਪਣੀ ਪ-ਕ-ੜ ਬਣਾ ਲਈ ਹੈ। ਸੰਸਾਰ ਦੇ ਜਿਸ ਹਿੱਸੇ ਬਾਰੇ ਲੋਕ ਅਜੇ ਤੱਕ ਅਣਜਾਣ ਸਨ ਹੁਣ ਉਸ ਹਿੱਸੇ ਵਿੱਚੋਂ ਵੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਹੁਣ ਤੱਕ ਵਿਸ਼ਵ ਵਿਚ ਕੋਰੋਨਾ ਨਾਲ ਸੰਕ੍ਰਮਿਤ ਹੋਏ ਮਰੀਜਾਂ ਦੀ ਗਿਣਤੀ ਕਰੋੜਾਂ ਵਿੱਚ ਪਹੁੰਚ ਚੁੱਕੀ ਹੈ। ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਣ ਵਾਲਾ ਦੇਸ਼ ਅਮਰੀਕਾ ਇਸ ਸਮੇਂ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਨਾਲ ਪੂਰੀ ਦੁਨੀਆਂ ਵਿੱਚੋਂ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਦੂਜੇ ਨੰਬਰ ਉੱਪਰ ਸਾਡਾ ਦੇਸ਼ ਭਾਰਤ ਹੈ । ਅਮਰੀਕਾ ਵਿਚ ਜਿੱਥੇ ਕਰੋਨਾ ਦੀ ਵੈਕਸੀਨ ਲੋਕਾਂ ਨੂੰ ਮੁਹਈਆ ਕਰਵਾਈ ਜਾ ਰਹੀ ਹੈ , ਪਰ ਅਜੇ ਵੀ ਕਰੋਨਾ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਉੱਥੇ ਹੀ ਬ੍ਰਿਟੇਨ ਵਿੱਚ ਮਿਲਣ ਵਾਲੇ ਨਵੇਂ ਸਟਰੇਨ ਕਾਰਨ ਵੀ ਲੋਕ ਦਹਿਸ਼ਤ ਦੇ ਮਾਹੌਲ ਅੰਦਰ ਹੈ। ਇਸ ਕਾਰਨ ਸਾਰੇ ਅਮਰੀਕੀਆਂ ਦੀ ਔਸਤਨ ਉਮਰ ਇੱਕ ਸਾਲ ਘਟ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਵਿੱਚ ਹੁਣ ਕਰੋਨਾ ਦਾ ਅਸਰ ਲੋਕਾਂ ਦੇ ਜੀਵਨ ਉੱਪਰ ਵੇਖਿਆ ਜਾ ਰਿਹਾ ਹੈ। ਜਿਸ ਨਾਲ ਅਮਰੀਕਾ ਵਿੱਚ ਲੋਕਾਂ ਦੀ ਉਮਰ ਔਸਤਨ ਇਕ ਸਾਲ ਘਟ ਗਈ ਹੈ। ਪ੍ਰਾਪਤ ਰਿਪੋਰਟਾਂ ਮੁਤਾਬਕ ਅਮਰੀਕਾ ਵਿਚ ਕਰੋਨਾ ਦੇ ਕ-ਹਿ-ਰ ਕਾਰਨ ਗੈਰ ਗੋਰਿਆਂ ਦੀ ਉਮਰ ਵਿੱਚ 2.7 ਸਾਲ ਦੀ ਗਿਰਾਵਟ ਰਿਕਾਰਡ ਕੀਤੀ ਗਈ ਹੈ।

2019 ਵਿੱਚ ਅਮਰੀਕਾ ਦੀ ਔਸਤਨ 78.8 ਸਾਲ ਤੇ 2020 ਵਿੱਚ ਛਿਮਾਹੀ ਅੰਕੜਾ ਘੱਟ ਕੇ 70 . 8 ਸਾਲ ਤੇ ਪਹੁੰਚ ਗਿਆ। ਇਹ ਗਿ-ਰਾ-ਵ-ਟ 1970 ਦੇ ਦ-ਹਾ-ਕੇ ਤੋਂ ਬਾਅਦ ਸਭ ਤੋਂ ਵੱਡੀ ਕਮੀ ਦੱਸੀ ਗਈ ਹੈ। ਹੁਣ ਗੈਰ ਗੋਰਿਆਂ ਦੇ ਔਸਤਨ 2019 ਵਿੱਚ 74.7 ਦਰਜ ਕੀਤੀ ਗਈ ਜੋ ਪਿਛਲੇ ਸਾਲ ਘਟ ਕੇ 2020 ਵਿੱਚ 72 ਸਾਲ ਹੋ ਗਈ ਹੈ। ਅਮਰੀਕਾ ਵਸਦੇ ਲੋਕਾਂ ਵਿਚ ਉਨ੍ਹਾਂ ਦੀ ਔਸਤਨ ਉਮਰ ਵਿਚ ਕਮੀ ਉੱਪਰ ਇਸ ਕਰੋਨਾ ਦਾ ਅਸਰ ਵੇਖਿਆ ਜਾ ਸਕਦਾ ਹੈ। ਜਿਸ ਕਾਰਨ ਅਮਰੀਕਾ ਵਿੱਚ ਵੱਸਦੇ ਗੋਰੇ ਅਤੇ ਗੈਰ-ਗੋਰੇ ਸਮੂਹ ਦੇ ਲੋਕਾਂ ਨੂੰ ਇਸ ਕਰੋਨਾ ਨੇ ਵਧੇਰੇ ਪ੍ਰਭਾਵਿਤ ਕੀਤਾ ਹੈ।