ਆਈ ਤਾਜਾ ਵੱਡੀ ਖਬਰ
ਮੌਸਮ ਲਗਾ ਤਾਰ ਆਪਣਾ ਮਿਜਾਜ਼ ਬਦਲਣ ਚ ਲੱਗਾ ਹੋਇਆ ਹੈ, ਅਤੇ ਇਸ ਵੇਲ਼ੇ ਮੌਸਮ ਨੂੰ ਲੈਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇਂ ਆ ਰਹੀ ਹੈ। ਸੰਘਣੀ ਧੁੰਧ ਜਿੱਥੇ ਲਗਾ ਤਾਰ ਆਪਣਾ ਕਹਿਰ ਮਚਾਉਣ ਵਿੱਚ ਲੱਗੀ ਹੋਈ ਹੈ ਉਥੇ ਹੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇਂ ਆ ਰਹੀ ਹੈ ਜੋ ਮੌਸਮ ਨਾਲ ਜੁੜੀ ਹੋਈ ਹੈ। ਪੰਜਾਬ ਦਾ ਮੌਸਮ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ, ਇਹ ਖ਼ਬਰ ਇਸ ਨਾਲ ਜੁੜੀ ਹੋਈ ਹੈ। ਤਾਜਾ ਜਾਣਕਾਰੀ ਇਸ ਵੇਲੇ ਦੀ ਇਹ ਹੈ ਕਿ ਆਉਣ ਵਾਲੇ ਦਿਨਾਂ ਚ ਮੌਸਮ ਅਪਣਾ ਜਿੱਥੇ ਕੁੱਝ ਥਾਵਾਂ ਤੇ ਮਿਜਾਜ਼ ਬਦਲਣ ਵਾਲਾ ਹੈ ਉਥੇ ਹੀ ਮੀਂਹ ਦੀ ਵੀ ਸੰਭਾਵਨਾ ਕੁੱਝ ਸੂਬਿਆਂ ਚ ਜਤਾਈ ਜਾ ਰਹੀ ਹੈ।
ਦਸਣਾ ਬਣਦਾ ਹੈ ਕਿ ਮੌਸਮ ਵਿਭਾਗ ਵਲੋ ਇਹ ਦਸਿਆ ਗਿਆ ਹੈ ਕਿ ਕੱਲ ਤੌ ਸੰਘਣੀ ਧੁੰਦ ਛਾਈ ਰਹੇਗੀ, ਇਸਦੇ ਨਾਲ ਹੀ ਸਵੇਰ ਤੌ ਹੀ ਇਹ ਨਜ਼ਾਰਾ ਵੇਖਣ ਨੂੰ ਮਿਲੇਗਾ। ਦਿੱਲੀ, ਪੰਜਾਬ, ਹਰਿਆਣਾ ਸਮੇਤ ਉੱਤਰ ਪ੍ਰਦੇਸ਼ ਚ ਮੌਸਮ ਦਾ ਇਹ ਨਜ਼ਾਰਾ ਵੇਖਣ ਨੂੰ ਮਿਲੇਗਾ। ਇੱਥੇ ਸਵੇਰ ਤੌ ਧੁੰਧ ਵੇਖਣ ਨੂੰ ਮਿਲੇਗੀ, ਦੁਪਹਿਰ ਨੂੰ ਥੋੜੀ ਰਾਹਤ ਮੌਸਮ ਸਭ ਨੂੰ ਦਵੇਗਾ। ਮੌਸਮ ਵਿਭਾਗ ਦੇ ਮੁਤਾਬਿਕ ਤਾਪਮਾਨ ਘਟ ਹੋ ਰਿਹਾ ਹੈ ਇਸਦੇ ਨਾਲ ਹੀ ਦੂਜੇ ਪਾਸੇ ਪ੍ਰਦੂਸ਼ਣ ਵੀ ਵੱਧ ਰਿਹਾ ਹੈ। ਹਵਾ ਦੀ ਰਫ਼ਤਾਰ ਘਟ ਹੋਈ ਹੈ,
ਜਿਸ ਕਾਰਨ ਧੁੰਧ ਵਧੀ ਹੈ ਅਤੇ ਵਿ-ਜੀ-ਬਿ-ਲ-ਟੀ ਵੀ ਘਟ ਹੋਈ ਹੈ। ਦੂਜੇ ਪਾਸੇ ਜੇਕਰ ਗਲ ਕੀਤੀ ਜਾਵੇ, ਛੱਤੀਸਗੜ੍ਹ ਦੀ ਅਤੇ ਮੱਧ ਪ੍ਰਦੇਸ਼ ਦੀ ਤੇ ਇੱਥੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਆਉਣ ਵਾਲੇ ਦਿਨਾਂ ਚ ਇੱਥੇ ਮੀਂਹ ਪੈ ਸਕਦਾ ਹੈ। ਜਿਕਰਯੋਗ ਹੈ ਕਿ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਚ ਪੂਰੇ ਦੇਸ਼ ਚ ਮੌਸਮ ਸਾਫ਼ ਰਹੇਗਾ ਅਤੇ ਨਾਲ ਹੀ ਖੁਸ਼ਕ ਰਹਿਣ ਵਾਲਾ ਹੈ। ਪਰ ਦੂਜੇ ਪਾਸੇ ਕੁੱਝ ਹਿੱਸਿਆ ਚ ਮੀਂਹ ਵੀ ਪਵੇਗਾ,
ਅਤੇ ਇਹ ਭਵਿੱਖ ਬਾਣੀ ਮੌਸਮ ਵਿਭਾਗ ਨੇ ਕੀਤੀ ਹੈ। ਰਾਜਧਾਨੀ ਦਿੱਲੀ ਦੀ ਜੇਕਰ ਗਲ ਕੀਤੀ ਜਾਵੇ ਤੇ ਇੱਥੇ ਸਵੇਰ ਵੇਲੇ ਸੰਘਣੀ ਧੁੰਧ ਸੀ ਅਤੇ ਵਿ-ਜੀ-ਬਿ-ਲ-ਟੀ ਵੀ ਘਟ ਸੀ। ਰਾਜਧਾਨੀ ਚ ਘਟ ਤੋਂ ਘਟ ਤਾਪਮਾਨ 10.8 ਡਿਗਰੀ ਨੋਟ ਕੀਤਾ ਗਿਆ ਉੱਥੇ ਹੀ ਵਧ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਰਾਜਧਾਨੀ ਚ ਮੌਸਮ ਦੀ ਸਭ ਤੋਂ ਖਰਾਬ ਹਵਾ ਵੀ ਦਰਜ ਕੀਤੀ ਜਾ ਰਹੀ ਹੈ। ਫਿਲਹਾਲ ਇਹ ਇਸ ਵੇਲੇ ਦੀ ਮੌਸਮ ਨਾਲ ਜੁੜੀ ਹੋਈ ਵੱਡੀ ਖ਼ਬਰ ਹੈ।
Previous Postਸਾਵਧਾਨ : 15 ਫਰਵਰੀ ਅੱਧੀ ਰਾਤ ਤੋਂ ਸਾਰੇ ਦੇਸ਼ ਚ ਲਾਗੂ ਹੋ ਜਾਵੇਗਾ ਇਹ ਸਰਕਾਰੀ ਹੁਕਮ
Next Postਪੰਜਾਬ ਚ ਕੱਲ੍ਹ ਨੂੰ ਇਥੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ