ਤਾਜਾ ਵੱਡੀ ਖਬਰ
ਦੇਸ਼ ਵਿੱਚ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਕਈ ਤਰ੍ਹਾਂ ਦੇ ਐਪ ਲਾਂਚ ਕੀਤੇ ਗਏ ਹਨ। ਇਹੋ ਜਿਹੇ ਐਪ ਕਰਕੇ ਦੁਨੀਆਂ ਵਿੱਚ ਦੂਰ ਵੱਸਦੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਖ ਸਕਦੇ ਹਨ,ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਾਂ। ਜਿਨ੍ਹਾਂ ਨੇ ਦੁਨੀਆ ਨੂੰ ਬਹੁਤ ਕੋਲ ਕਰ ਦਿਤਾ ਹੈ। ਦੂਰੀਆਂ ਨਜ਼ਦੀਕੀਆਂ ਚ ਬਦਲ ਗਈਆਂ ਹਨ।
ਹੁਣ ਵਟਸਐਪ ਵਰਤਣ ਵਾਲਿਆਂ ਲਈ ਇਕ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਸਭ ਐਪਸ ਬਾਰੇ ਸਮੇਂ ਸਮੇਂ ਤੇ ਬਦਲਾਵ ਹੁੰਦੇ ਰਹਿੰਦੇ ਹਨ। ਜੋ ਲੋਕਾਂ ਦੀਆਂ ਸਹੂਲਤਾਂ ਨੂੰ ਹੋਰ ਵੀ ਆਸਾਨ ਕਰ ਦਿੰਦੇ ਹਨ। ਇਨ੍ਹਾਂ ਐਪਸ ਨੂੰ ਅਪਡੇਟ ਕਰਨ ਤੇ ਕੋਈ ਨਾ ਕੋਈ ਨਵਾਂ ਫੀਚਰ ਸਾਹਮਣੇ ਆ ਜਾਂਦਾ ਹੈ। ਵਟਸਐਪ ਦੁਨੀਆ ਦਾ ਸਭ ਤੋਂ ਮਸ਼ਹੂਰ ਇੰਸਟੈਂਟ ਮਸੈਂਜਰ ਹੈ। ਜਿਸ ਨੂੰ ਲੋਕ ਸਭ ਤੋਂ ਜ਼ਿਆਦਾ ਵਰਤੋਂ ਵਿੱਚ ਲਿਆਉਂਦੇ ਹਨ। ਅਪਡੇਟ ਨਾਲ ਨਵੇਂ ਫੀਚਰਸ ਯੂਜ਼ਰ ਲਈ ਦਿਲਚਸਪ ਬਣੇ ਰਹਿੰਦੇ ਹਨ । ਜਿਨ੍ਹਾਂ ਬਾਰੇ ਬਹੁਤ ਸਾਰੇ ਯੂਜ਼ਰ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਉਥੇ ਨਵੇਂ ਫੀਚਰਸ ਤੋਂ ਬਹੁਤ ਕੁਝ ਨਵਾਂ ਸਿੱਖਣ ਅਤੇ ਵਰਤਣ ਨੂੰ ਮਿਲ ਜਾਂਦਾ ਹੈ।
ਤੁਹਾਨੂੰ ਕੁਝ ਫੀਚਰ ਬਾਰੇ ਜਾਣਕਾਰੀ ਦਿੰਦੇ ਹਾ। ਨਵੇਂ ਫੀਚਰ ਮੀਊਟ ਵੀਡੀਓ ਬੀਫੋਰ ਸੈਡਿੰਗ, ਇਸ ਫੀਚਰ ਨਾਲ ਤੁਸੀਂ ਵੀਡੀਓ ਭੇਜਣ ਤੋਂ ਪਹਿਲਾਂ ਹੀ ਉਸ ਨੂੰ ਮਿਊਟ ਕਰ ਸਕਦੇ ਹੋ। ਇੰਸਟਾਗਰਾਮ ਅਤੇ ਟਵਿੱਟਰ ਤੇ ਇਹ ਫੀਚਰ ਪਹਿਲਾਂ ਹੀ ਮੌਜੂਦ ਹੈ। ਇਸ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ। ਰੀਡ ਲੈਟਰ, ਇਸ ਫੀਚਰ ਵਿਚ ਆਰਕਾਈਵਡ ਚੈਟ ਵਿੱਚ ਨੂੰ ਰਿਪਲੇਸ ਕਰੇਗਾ। ਇਹ ਵਟਸਐਪ ਦਾ ਨਵਾਂ ਫੀਚਰ ਹੈ। ਇਸ ਨੂੰ ਤੁਸੀਂ ਆਪਣੀ ਮਰਜ਼ੀ ਮੁਤਾਬਕ ਅਨੇਬਲ ਡਿਸੇਬਲ ਕਰ ਸਕਦੇ ਹੋ।
ਇਹ ਫੀਚਰ ਕਾਫੀ ਹੱਦ ਤੱਕ ਘੱਟ ਵਟਸਐਪ ਤੋਂ ਹਟਾ ਦਿੱਤਾ ਗਿਆ ਹੈ। ਪਰ ਇਹ ਪੁਰਾਣੀ ਫੀਚਰ ਦੀ ਤਰ੍ਹਾਂ ਕੰਮ ਕਰੇਗਾ । ਨਵੇਂ ਇਮੋਜੀ, ਇਹ ਜਲਦ ਹੀ ਭਾਰਤ ਵਿੱਚ ਵਟਸਐਪ ਤੇ 138 ਨਵੇਂ ਇਮੋਜੀ ਲਈ ਸਪੋਰਟ ਆਉਣ ਦੀ ਉਮੀਦ ਹੈ। ਪਰ ਇਹ ਨਵਾਂ ਫੀਚਰ ਨਹੀਂ ਹੈ।
ਰਿਪੋਰਟ ਟੂ ਵਟਸਐਪ, ਇਸ ਫੀਚਰ ਨਾਲ ਤੁਸੀਂ ਉਸ ਨੂੰ ਰਿਪੋਰਟ ਕਰ ਸਕਦੇ ਹੋ ਜੋ ਤੁਹਾਨੂੰ ਅਣਚਾਹੇ ਮੈਸਿਜ ਭੇਜਦਾ ਹੈ। ਇਸ ਵਿੱਚ ਨਾਲ ਕਿਸੇ ਵੀ contact ਨੂੰ ਆਸਾਨੀ ਨਾਲ ਰਿਪੋਰਟ ਕੀਤਾ ਜਾ ਸਕੇਗਾ। ਇਹ ਫੀਚਰ ਵਟਸਪ ਦੇ ਵਿਚ ਸਭ ਤੋਂ ਮਹੱਤਵਪੂਰਨ ਫੀਚਰ ਵਿੱਚੋਂ ਇੱਕ ਹੈ।
Previous Postਕੋਰੋਨਾ ਕੇਸਾਂ ਚ ਆਏ ਵਾਧੇ ਕਰਕੇ 31 ਦਸੰਬਰ ਤੱਕ ਲਈ ਇੰਡੀਆ ਚ ਹੋ ਗਿਆ ਇਹ ਐਲਾਨ
Next Postਹੁਣ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਆਈ ਇਹ ਖਬਰ