ਫਿਰ ਐਕਸਰੇ ਕਰਨ ਤੇ ਮਿਲ ਗਈ ਅਜਿਹੀ ਚੀਜ ਉਡੇ ਸਭ ਦੇ ਹੋਸ਼
ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮਕਾਜ ਕਰਦੇ ਹਨ। ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਮੁ-ਸ਼-ਕਿ- ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਆਪਣੀ ਮਿਹਨਤ ਸਦਕਾ ਕਾਮਯਾਬੀ ਹਾਸਲ ਕੀਤੀ ਹੈ। ਆਏ ਦਿਨ ਹੀ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਜਿੱਥੇ ਪੰਜਾਬ ਵਿੱਚ ਪਰਿਵਾਰਕ ਮੈਂਬਰ ਵਿਦੇਸ਼ ਗਏ ਪੁੱਤਰਾਂ ਦੀ ਸੁੱਖ-ਸਾਂਦ ਲਈ ਅਰਦਾਸ ਕਰਦੇ ਹਨ। ਉੱਥੇ ਉਨ੍ਹਾਂ ਨੂੰ ਆਪਣੇ ਪੁੱਤਰਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਖਬਰ ਮਿਲ ਜਾਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਤੋਂ, ਜਿੱਥੇ ਇੱਕ ਪੰਜਾਬੀ ਡਰਾਈਵਰ ਅਤੇ ਟਰੱਕ ਦੀ ਤਲਾਸ਼ੀ ਦੌਰਾਨ ਪਹਿਲਾ ਕੁਝ ਪ੍ਰਾਪਤ ਨਾ ਹੋਇਆ ਤੇ ਫਿਰ ਐਕਸ-ਰੇ ਕਰਨ ਤੇ ਜੋ ਪ੍ਰਾਪਤ ਹੋਇਆ ਉਸ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਇਹ ਘਟਨਾ ਪੰਜਾਬੀ ਡਰਾਈਵਰ ਵਰਿੰਦਰ ਸਿੰਘ ਨਾਲ ਵਾਪਰੀ ਹੈ।
ਜੋ ਬਰੈਂਪਟਨ ਸ਼ਹਿਰ ਤੋਂ ਅਮਰੀਕਾ ਦੇ ਟੈਕਸਸ ਸ਼ਹਿਰ ਤੱਕ ਟਰੱਕ ਚਲਾਉਂਦਾ ਹੈ। ਵਰਿੰਦਰ ਸਿੰਘ ਸੈਮੀ ਟਰੱਕ ਨੂੰ ਚਲਾਉਣ ਦਾ ਕੰਮ ਕਰਦਾ ਹੈ। ਉਸ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਕੰਮ ਦੇ ਦੌਰਾਨ ਮਿਸ਼ੀਗਨ ਤੇ ਰਸਤੇ ਵਿੱਚ ਅਮਰੀਕਾ ਵਿੱਚ ਦਾਖਲ ਹੋਣ ਲੱਗਿਆ ਸੀ। ਉਸ ਸਮੇਂ ਹੀ ਅਮਰੀਕਾ ਦੇ ਬਾਰਡਰ ਤੇ ਕਸਟਮ ਵਿਭਾਗ ਅਤੇ ਪ੍ਰੋਟੈਕਸ਼ਨ ਵਿਭਾਗ ਦੇ ਅਫਸਰਾਂ ਵੱਲੋਂ ਬਾਰਡਰ ਤੇ ਰੋਕ ਲਿਆ ਗਿਆ। ਡਰਾਇਵਰ ਵਰਿੰਦਰ ਸਿੰਘ ਬੀਤੇ ਸੋਮਵਾਰ ਨੂੰ ਆਪਣਾ ਟਰੱਕ ਲੈ ਕੇ ਡੈਟਰਾਇਟ ਦੀ ਫੋਰਟ ਸਟਰੀਟ ਕਾਰਗੋ ਪੋਰਟ ਐਂਟਰੀ ਤੇ ਪਹੁੰਚਿਆ ਸੀ।
ਜਿੱਥੇ ਉਸ ਦੇ ਟਰੱਕ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਵਿਭਾਗ ਦੇ ਅਫਸਰਾਂ ਅਤੇ ਕਸਟਮ ਅਧਿਕਾਰੀਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਵੱਲੋਂ ਦੁਬਾਰਾ ਤੋਂ ਫਿਰ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਐਕਸ-ਰੇ ਰਾਹੀ ਟਰੱਕ ਵਿੱਚ ਲੋਡ ਕੀਤੇ ਹੋਏ ਸਮਾਨ ਦੀ ਜਾਂਚ ਕੀਤੀ। ਦੂਜੀ ਵਾਰ ਕੀਤੀ ਗਈ ਜਾਂਚ ਵਿਚ ਉਹਨਾਂ ਨੂੰ ਟਰੱਕ ਵਿਚ। ਭੰ- ਗ। ਦੇ ਭਰੇ ਹੋਏ ਪੈਕਟਾਂ ਬਾਰੇ ਜਾਣਕਾਰੀ ਮਿਲੀ।
ਉਕਤ ਟਰੱਕ ਡਰਾਇਵਰ ਵਰਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ, ਕਿ ਉਹ ਬੇਕਸੂਰ ਹੈ। ਟਰੱਕ ਵਿਚ ਹੋਈ ਇਸ ਲੋਡਿੰਗ ਬਾਰੇ ਉਸਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਦੀ ਸੂਚਨਾ ਉਹਨਾਂ ਵੱਲੋਂ ਕੇ-9 ਯੂਨਿਟ ਦੇ ਅਫਸਰਾਂ ਨੂੰ ਦੇ ਕੇ ਬੁਲਾਇਆ ਗਿਆ। ਉਨ੍ਹਾਂ ਵੱਲੋਂ 28 ਲੱਖ ਡਾਲਰ ਦੀ। ਭੰ- ਗ। ਟਰੱਕ ਵਿੱਚੋਂ ਬਰਾਮਦ ਕੀਤੀ ਗਈ। ਜਿਸ ਨੂੰ ਵੈਕਿਊਮ ਸ਼ੀਲਡ ਪੈਕਟਾਂ ਵਿੱਚ ਭਰਿਆ ਗਿਆ ਸੀ। ਜਿਸ ਦਾ ਭਾਰ 900 ਕਿਲੋ ਹੈ।
Home ਤਾਜਾ ਖ਼ਬਰਾਂ ਕਨੇਡਾਪੰਜਾਬੀ ਡਰਾਈਵਰ ਦੇ ਟਰੱਕ ਦੀ ਪਹਿਲੀ ਤਲਾਸ਼ੀ ਚ ਕੁਝ ਨਹੀਂ ਨਿਕਲਿਆ ਪਰ ਫਿਰ ਐਕਸਰੇ ਕਰਨ ਤੇ ਮਿਲ ਗਈ ਅਜਿਹੀ ਚੀਜ ਉਡੇ ਸਭ ਦੇ ਹੋਸ਼
ਤਾਜਾ ਖ਼ਬਰਾਂ
ਕਨੇਡਾਪੰਜਾਬੀ ਡਰਾਈਵਰ ਦੇ ਟਰੱਕ ਦੀ ਪਹਿਲੀ ਤਲਾਸ਼ੀ ਚ ਕੁਝ ਨਹੀਂ ਨਿਕਲਿਆ ਪਰ ਫਿਰ ਐਕਸਰੇ ਕਰਨ ਤੇ ਮਿਲ ਗਈ ਅਜਿਹੀ ਚੀਜ ਉਡੇ ਸਭ ਦੇ ਹੋਸ਼
Previous Postਗੁਰਦਵਾਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੰਗਤ ਨਾਲ ਵਾਪਰਿਆ ਕਹਿਰ , ਛਾਇਆ ਸੋਗ
Next Postਪੰਜਾਬ : ਕਬਰ ਚੋ ਜੀਜੇ ਨੇ ਮਰੀ ਹੋਈ ਸਾਲੀ ਦੀ ਲਾਸ਼ ਕਢਵਾਈ , ਫਿਰ ਸਚਾਈ ਜਾਣ ਉਡੇ ਸਭ ਦੇ ਹੋਸ਼