ਤਾਜਾ ਵੱਡੀ ਖਬਰ
ਕਿਸਾਨਾਂ ਵੱਲੋਂ ਜਿਥੇ ਰੇਲ ਆਵਾਜਾਈ ਠੱਪ ਕੀਤਾ ਗਿਆ ਹੈ। ਉਥੇ ਹੀ ਪੰਜਾਬ ਵਿੱਚ ਕੋਲੇ ਦੀ ਕਿੱ-ਲ- ਤ ਕਰਕੇ ਪਾਵਰਕਾਮ ਚਰਚਾ ਵਿਚ ਰਿਹਾ ਹੈ।ਇਸ ਤਰ੍ਹਾਂ ਹੀ ਕਦੇ ਕੁਛ ਹੋਰ ਸ-ਮੱ-ਸਿ-ਆ- ਵਾਂ ਕਰਕੇ ਬਿਜਲੀ ਵਿਭਾਗ ਚਰਚਾ ਵਿੱਚ ਰਹਿੰਦਾ ਹੈ। ਕਦੇ ਕਿਸੇ ਦੇ ਘਰ ਦਾ ਬਿਜਲੀ ਦਾ ਬਿੱਲ ਕਿੰਨਾ ਜਾਦਾ ਆ ਜਾਂਦਾ ਹੈ, ਜਿਸ ਨੂੰ ਸੁਣ ਕੇ ਸਭ ਨੂੰ ਹੈਰਾਨੀ ਹੋ ਜਾਂਦੀ ਹੈ। ਓਥੇ ਬਿਜਲੀ ਵਿਭਾਗ ਦੀ ਚਰਚਾ ਹੁੰਦੀ ਹੈ। ਪਰ ਹੁਣ ਚਰਚਾ ਬਿਜਲੀ ਕੁਨੈਕਸ਼ਨ ਕੱ-ਟ- ਣ ਤੋਂ ਬਾਅਦ ਦੀ ਹੈ।
ਜਿਸ ਕਰਕੇ ਬਿਜਲੀ ਵਿਭਾਗ ਦੀ ਇਸ ਨਾਲ ਹਰਕਤ ਨਾਲ ਨੰਗੇ ਧੜ SDO ਦੇ ਕਮਰੇ ਵਿਚ ਪਰਿਵਾਰ ਸਮੇਤ ਧਰਨੇ ਤੇ ਬੈਠਿਆ ਹੈਂ। ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਪਾਵਰਕਾਮ ਦਫ਼ਤਰ ਵਿਖੇ ਹੰ-ਗਾ- ਮਾ ਕਰਦਾ ਹੋਇਆ, ਨੰ – ਗੇ ਧੜ SDO ਦੇ ਕਮਰੇ ਵਿਚ ਧਰਨੇ ਤੇ ਬੈਠ ਗਿਆ ਹੈ। ਜਿਸ ਨੇ ਅਧਿਕਾਰੀਆਂ ਤੇ ਧੱ-ਕੇ-ਸ਼ਾ- ਹੀ ਕਰਨ ਅਤੇ ਭ੍ਰਿ- ਸ਼-ਟਾ- ਚਾ-ਰ ਦੇ ਦੋ- ਸ਼ ਲਗਾਏ ਹਨ। ਇਕ ਵਿਅਕਤੀ ਨੇ ਨੰਗੇ ਧੜ ਬਿਜਲੀ ਦਾ ਕੁਨੈਕਸ਼ਨ ਬਹਾਲ ਕਰਾਉਣ ਲਈ SDO ਜੇ ਕਮਰੇ ਵਿੱਚ ਆਪਣੇ ਪਰਿਵਾਰ ਸਮੇਤ ਧਰਨੇ ਤੇ ਬੈਠੇ ਗਿਆ ਹੈ।
ਦੱਸਿਆ ਗਿਆ ਹੈ ਕਿ ਪਾਵਰਕੌਮ ਵੱਲੋਂ ਇਕ ਵਿਅਕਤੀ ਦੀ ਵਰਕਸ਼ਾਪ ਦਾ ਬਿਜਲੀ ਦਾ ਕੁਨੈਕਸ਼ਨ ਦਿੱਤਾ ਗਿਆ। ਜਿਸ ਕਾਰਨ ਇਹ ਸਾਰਾ ਹੰਗਾਮਾ ਹੋ ਰਿਹਾ ਹੈ। ਪੀੜਤ ਨੇ ਦੋ- ਸ਼ ਲਾਇਆ ਕਿ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਉਸ ਨਾਲ ਧੱ- ਕੇ-ਸ਼ਾ-ਹੀ ਕੀਤੀ ਗਈ ਹੈ। ਇਸ ਬਾਬਤ ਉਸ ਨੇ ਆਪਣੇ ਪਰਿਵਾਰ ਨੂੰ ਦਫ਼ਤਰ ਬੁਲਾ ਲਿਆ,ਤੇ ਅਧਿਕਾਰੀਆਂ ਨੂੰ ਚੇਤਾਵਨੀ ਦਿਤੀ ਹੈ, ਕਿ ਅਗਰ ਉਸ ਦੀ ਮੰਗ ਨਾ ਮੰਨੀ ਗਈ ਤਾਂ ਉਹ ਪਰਿਵਾਰ ਸਮੇਤ ਅੱ- ਗ । ਲਗਾ ਕੇ ਆਪਣੀ ਜੀਵਨ ਲੀਲਾ ।ਖਤਮ ਕਰ ਲਵੇਗਾ।
ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਨੇ ਮੌਕੇ ਤੇ ਆ ਕੇ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਦਰਬਾਰਾ ਸਿੰਘ, ਮਾਲਵਿੰਦਰ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ, ਸਤਗੁਰ ਸਿੰਘ, ਬਹਾਦਰ ਸਿੰਘ, ਸੂਬਾ ਸਿੰਘ, ਬਿੱਟੂ ਸਿੰਘ ਨੇ ਵਿਅਕਤੀ ਦਾ ਕੁਨੈਕਸ਼ਨ ਬਹਾਲ ਕਰਵਾਉਣ ਦੀ ਮੰਗ ਕੀਤੀ ਹੈ। ਨਹੀਂ ਤਾਂ ਜਥੇਬੰਦੀ ਵੱਲੋਂ ਪਾਵਰਕਾਮ ਦੇ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਪੀੜਤ ਆਪਣੇ ਬਿਰਧ ਮਾਤਾ-ਪਿਤਾ ਬਿਮਾਰ ਪਤਨੀ ਤੇ ਦੋ ਅਪੰਗ ਬੱਚਿਆਂ ਨਾਲ ਧਰਨੇ ਤੇ ਬੈਠਿਆ ਹੋਇਆ ਹੈ, ਪੀੜਤ ਗ਼ਰੀਬ ਵਰਗ ਨਾਲ ਸਬੰਧਿਤ ਹੈ ਪਿਛਲੇ ਕਈ ਸਾਲਾਂ ਤੋਂ ਇਹ ਵਰਕਸ਼ਾਪ ਚਲਾਉਂਦਾ ਹੈ।ਅਧਿਕਾਰੀਆਂ ਨੇ ਇਹ ਕਹਿ ਕੇ ਕਨੈਕਸ਼ਨ ਕੱਟ ਦਿੱਤਾ ਕਿ ਉਹਨਾਂ ਨੂੰ ਇਸ ਸਬੰਧੀ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਤੋਂ ਲਿਖਤੀ ਆਰਡਰ ਮਿਲੇ ਹਨ ਕਿ ਵਰਕਸ਼ਾਪ ਦਾ ਬਿਜਲੀ ਦਾ ਕੁਨੈਕਸ਼ਨ ਕੱ-ਟ ਦਿੱਤਾ ਜਾਵੇ। ਇਸ ਸਬੰਧੀ ਜਦੋਂ ਬੀ ਡੀ ਪੀ ਓ ਦਫਤਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਇਸ ਦੀ ਉਸਾਰੀ ਨਜਾਇਜ਼ ਹੈ ਅਤੇ ਇਸ ਨੂੰ ਢਾਹ ਦਿੱਤਾ ਜਾਵੇਗਾ।
Previous Postਪੰਜਾਬ: ਵਿਆਹ ਦੇ ਸ਼ਗਨਾਂ ਚ ਪੈ ਗਏ ਕੀਰਨੇ , ਪਲਾਂ ਚ ਖੁਸ਼ੀਆਂ ਬਦਲੀਆਂ ਮਾਤਮ ਚ
Next Postਵੀਡੀਓ ਵਾਇਰਲ ਹੋਣ ਦੇ 20 ਦਿਨਾਂ ਬਾਅਦ ਹੀ ਦੇਖੋ ਬਾਬਾ ਕਾ ਢਾਬਾ ਦਾ ਕੀ ਹਾਲ ਹੋ ਗਿਆ