ਆਈ ਤਾਜਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ। ਕੁਦਰਤੀ ਆਫਤਾਂ ਦੇ ਚਲਦਿਆਂ ਹੋਇਆਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਨਾਲ ਕਈ ਜਗ੍ਹਾ ਤੇ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਪਰ ਕੁਝ ਹਾਦਸੇ ਅਜਿਹੇ ਵੀ ਹੁੰਦੇ ਹਨ ਜੋ ਪੂਰੀ ਤਰ੍ਹਾਂ ਇੱਕ ਅਜਿਹਾ ਰਾਜ ਬਣ ਜਾਂਦੇ ਹਨ ਜਿਨ੍ਹਾਂ ਨੂੰ ਸਮਝਾਉਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਕੁਦਰਤ ਦੀ ਕਰੋਪੀ ਦੇ ਚਲਦਿਆਂ ਹੋਇਆਂ ਜਿੱਥੇ ਕਈ ਘਟਨਾਵਾਂ ਵਾਪਰ ਰਹੀਆਂ ਹਨ ਉਥੇ ਹੀ ਕੁਦਰਤ ਦੇ ਕੁਝ ਅਜਿਹੇ ਨਜ਼ਾਰੇ ਵੀ ਹਨ ਜਿਸ ਨੂੰ ਸਮਝਣਾ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ।
ਹੁਣ ਧਰਤੀ ਤੇ ਇਸ ਰਹੱਸਮਈ ਜਗਾ ਤੇ ਅਜੇ ਤੱਕ ਕੋਈ ਪਹੁੰਚ ਨਹੀਂ ਸਕਿਆ ਹੈ ਜਿੱਥੇ ਜਾਨਵਰਾਂ ਜਾਂ ਪੰਛੀਆਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੰਡਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਅਜਿਹੀ ਜਗ੍ਹਾ ਦੀ ਖੋਜ ਵਿਗਿਆਨੀਆਂ ਵੱਲੋਂ ਕੀਤੀ ਜਾ ਰਹੀ ਹੈ। ਜਿਸ ਜਗ੍ਹਾ ਤੇ ਅਜੇ ਤੱਕ ਕੋਈ ਵੀ ਵਿਅਕਤੀ ਪਹੁੰਚ ਨਹੀਂ ਸਕਿਆ ਹੈ। ਦੱਸ ਦਈਏ ਕਿ ਇਹ ਮਾਮਲਾ ਪ੍ਰਸ਼ਾਂਤ ਮਹਾਂਸਾਗਰ ਨਾਲ ਘਿਰੀ ਹੋਈ ਪੁਆਇੰਟ ਨਿੰਮੋ ਜਗ੍ਹਾ ਦਾ ਹੈ।
ਜਿੱਥੇ ਵਿਗਿਆਨੀਆਂ ਵੱਲੋਂ ਇਸ ਦੀ ਖੋਜ ਕੀਤੀ ਜਾ ਰਹੀ ਹੈ। ਜਿੱਥੇ ਅਜੇ ਤੱਕ ਕਿਸੇ ਵੀ ਜਾਨਵਰ, ਪੰਛੀ ਅਤੇ ਮਨੁੱਖ ਦੇ ਹੋਣ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੀ ਖੋਜ ਵਿੱਚ 1992 ਵਿਚ ਜਿੱਥੇ ਇੱਕ ਸਰਵੇ ਇੰਜੀਨੀਅਰ ਵੱਲੋਂ ਕੀਤੀ ਗਈ ਸੀ।
ਜਿਸ ਵਿੱਚ ਇਹ ਪਾਇਆ ਗਿਆ ਸੀ ਕਿ ਇਸ ਜਗ੍ਹਾ ਤੇ ਚਾਰੇ ਪਾਸੇ ਸੰਨਾਟਾ ਪਸਰਿਆ ਹੋਇਆ ਵਿਖਾਈ ਦਿੰਦਾ ਹੈ। ਜਿੱਥੇ ਕੋਈ ਵੀ ਇਨਸਾਨ ਨਹੀਂ ਰਹਿ ਸਕਦਾ। ਇਸ ਜਗ੍ਹਾ ਦੇ ਉਪਰ ਜਿੱਥੇ ਸਮੁੰਦਰ ਦਾ ਕੇਂਦਰ ਹੈ ਅਤੇ ਇਹ ਜਗ੍ਹਾ ਸਮੁੰਦਰ ਦੇ ਵਿਚ ਮੌਜੂਦ ਹੈ। ਉੱਥੇ ਹੀ ਇਸ ਜਗ੍ਹਾ ਬਾਰੇ ਲੋਕਾਂ ਵੱਲੋਂ ਆਪਣੀਆਂ ਆਪਣੀਆਂ ਥਿਊਰੀਆ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੂੰ ਇਸ ਜਗ੍ਹਾ ਤੇ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਜਿਥੇ ਚਟਾਨਾਂ ਦੇ ਟੁੱਟਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਉਹ ਬਹੁਤ ਹੀ ਡਰਾਉਣੀਆਂ ਲੱਗਦੀਆਂ ਹਨ।
Home ਤਾਜਾ ਖ਼ਬਰਾਂ ਧਰਤੀ ਦੀ ਇਸ ਰਹੱਸਮਈ ਜਗਾ ਤੇ ਅੱਜ ਤੱਕ ਕੋਈ ਨਹੀਂ ਸਕਿਆ ਪਹੁੰਚ, ਜਾਨਵਰ ਜਾ ਪੰਛੀਆਂ ਬਾਰੇ ਵੀ ਨਹੀਂ ਕੋਈ ਜਾਣਕਾਰੀ
ਤਾਜਾ ਖ਼ਬਰਾਂ
ਧਰਤੀ ਦੀ ਇਸ ਰਹੱਸਮਈ ਜਗਾ ਤੇ ਅੱਜ ਤੱਕ ਕੋਈ ਨਹੀਂ ਸਕਿਆ ਪਹੁੰਚ, ਜਾਨਵਰ ਜਾ ਪੰਛੀਆਂ ਬਾਰੇ ਵੀ ਨਹੀਂ ਕੋਈ ਜਾਣਕਾਰੀ
Previous Postਪੇਟ ਚ ਹੋ ਰਿਹਾ ਸੀ 11 ਸਾਲ ਤੋਂ ਦਰਦ ਜਦੋਂ ਕਰਾਈ MRI , ਡਾਕਟਰਾਂ ਦੇ ਵੀ ਉੱਡ ਗਏ ਹੋਸ਼ ਰਿਪੋਰਟ ਦੇਖ
Next Postਪੰਜਾਬ: ਦੋਸਤ ਨੇ ਦੋਸਤ ਦੇ ਮੂੰਹ ਤੇ ਰਾਡਾਂ ਮਾਰ ਇਸ ਤਰਾਂ ਦਿੱਤੀ ਰੂਹ ਕੰਬਾਊ ਮੌਤ