ਆਈ ਤਾਜ਼ਾ ਵੱਡੀ ਖਬਰ
ਦੇਸ਼ ਦੁਨੀਆ ਵਿੱਚ ਜਿੱਥੇ ਬੱਚੇ ਆਪਣੇ ਮਾਪਿਆਂ ਦੀ ਜਿੰਦ ਜਾਨ ਹੁੰਦੇ ਹਨ ਅਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੱਤੀ ਜਾਂਦੀ। ਜਿਸ ਸਦਕਾ ਬੱਚਿਆਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਹਾਸਲ ਹੋ ਸਕਣ। ਮਾਪਿਆ ਵਲੋ ਜਿੱਥੇ ਬੱਚਿਆਂ ਦੀਆਂ ਸਾਰੀਆਂ ਖੁਸ਼ੀਆਂ ਦਿੱਤੇ ਜਾਣ ਵਾਸਤੇ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ ਅਤੇ ਸਖ਼ਤ ਮਿਹਨਤ ਮੁਸ਼ੱਕਤ ਕਰਕੇ ਪੈਸਾ ਵੀ ਜਮ੍ਹਾ ਕੀਤਾ ਜਾਂਦਾ ਹੈ। ਪਰ ਅੱਜ-ਕੱਲ੍ਹ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਿੱਥੇ ਬਹੁਤ ਸਾਰੇ ਬੱਚਿਆਂ ਵੱਲੋਂ ਵੀ ਛੋਟੀ ਉਮਰ ਵਿਚ ਇਹ ਕਦਮ ਚੁੱਕੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।
ਹੁਣ ਗਿਆਰਾਂ ਸਾਲਾਂ ਦੀ ਬੱਚੀ ਵੱਲੋਂ ਖੁਦ ਹੀ ਖਿਡੌਣੇ ਵੇਚ ਕੇ ਅਰਬਾਂ ਦੀ ਜਾਇਦਾਦ ਕਮਾਈ ਗਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟਰੇਲੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 11 ਸਾਲਾ ਦੀ ਬੱਚੀ ਵੱਲੋਂ 11 ਸਾਲ ਦੀ ਉਮਰ ਵਿੱਚ ਖਿਡੋਣੇ ਵੇਚ ਕੇ ਅਰਬਾਂ ਦੀ ਜਾਇਦਾਦ ਬਣਾਈ ਗਈ। ਜਿੱਥੇ ਇਹ ਗਿਆਰਾਂ ਸਾਲਾਂ ਦੀ ਆਸਟਰੇਲੀਆ ਦੀ ਰਹਿਣ ਵਾਲੀ ਬੱਚੀ ਪਿਕਸੀ ਕਟਸ ਆਪਣੀ ਮਾਂ ਦੇ ਨਾਲ ਖਿਡੌਣੇ ਵੇਚਣ ਦਾ ਕੰਮ ਕਰਦੀ ਹੈ।
ਜੋ ਹੋਰ ਬੱਚਿਆਂ ਨੂੰ ਖੇਡਣ ਵਾਸਤੇ ਇਹ ਖਿਡੌਣੇ ਵੇਚਕੇ ਕਰੋੜਾਂ ਰੁਪਏ ਕਮਾ ਰਹੀ ਹੈ। ਇਸ ਸਮੇਂ ਇਸ ਬੱਚੀ ਦੇ ਕੋਲ 34 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੈ ਅਤੇ ਆਪਣੀ ਮਾਂ ਦੇ ਨਾਲ ਇਕ ਆਲੀਸ਼ਾਨ ਬੰਗਲੇ ਵਿੱਚ ਰਹਿ ਰਹੀ ਹੈ ਜਿਸ ਬੰਗਲੇ ਵਿਚ ਇਸ ਬੱਚੀ ਅਤੇ ਇਸ ਦੀ ਮਾਂ ਵਾਸਤੇ ਘੁੰਮਣ ਲਈ ਕਰੋੜਾਂ ਦੀ ਕਾਰ ਮੌਜੂਦ ਹੈ।
ਉਥੇ ਹੀ ਇਨ੍ਹਾਂ ਦੇ ਘਰ ਵਿਚ ਜਿਮ ਸਵੀਮਿੰਗ ਪੂਲ ,ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਮੌਜੂਦ ਹਨ। ਸਫ਼ਲਤਾ ਦੇ ਪਿੱਛੇ ਉਸ ਦੀ ਮਾਂ ਰਾਕਸੀ ਦਾ ਇਕ ਵੱਡਾ ਹੱਥ ਹੈ ਜਿਸ ਨੂੰ ਲੋਕ ਪਿਆਰ ਨਾਲ ਪੀ ਆਰ ਗੁਰੂ ਵੀ ਆਖਦੇ ਹਨ। ਬੱਚੀ ਵੱਲੋਂ ਜਿਥੇ ਆਪਣੀ ਮਾਂ ਦੇ ਨਾਲ ਖਿਡਾਉਣੇ ਵੇਚੇ ਜਾਂਦੇ ਹਨ ਉੱਥੇ ਹੀ ਹੇਅਰ ਅਸੈਸਰੀ ਵੀ ਵੇਚੀ ਜਾ ਰਹੀ ਹੈ।
Previous Postਕਾਰ ਸਟਾਰਟ ਕਰਦੇ ਹੋਇਆ ਜਬਰਦਸਤ ਧਮਾਕਾ, ਕੁਝ ਹੀ ਪਲਾਂ ਚ ਰਾਖ ਚ ਤਬਦੀਲ ਹੋਈਆਂ ਕਾਰਾਂ
Next Postਵੰਡ ਤੋਂ ਬਾਅਦ 92 ਸਾਲਾ ਰੀਨਾ 75 ਸਾਲ ਬਾਅਦ ਆਪਣਾ ਘਰ ਪਾਕਿਸਤਾਨ ਦੇਖਣ ਪਹੁੰਚੀ- ਏਨੇ ਇੰਤਜਾਰ ਅਤੇ ਏਨੀ ਮੁਸ਼ੱਕਤ ਨਾਲ ਮਿਲਿਆ ਵੀਜ਼ਾ