ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿਚ ਕਾਮਯਾਬ ਹੋਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ । ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਪੈਸਾ ਕਮਾ ਸਕੇ ਤੇ ਆਪਣੇ ਜੀਵਨ ਦੇ ਵਿੱਚ ਜੋ ਉਸ ਦੀਆਂ ਖਵਾਹਿਸ਼ਾਂ ਨੇ , ਉਸ ਦੀਆਂ ਜ਼ਰੂਰਤਾਂ ਨੇ , ਉਹ ਪੂਰੀਆਂ ਹੋ ਸਕੇ । ਪੈਸੇ ਕਮਾਉਣ ਦੀ ਦੌੜ ਏਨੀ ਜ਼ਿਆਦਾ ਲੱਗੀ ਹੋਈ ਹੈ ਕਿ ਮਨੁੱਖ ਵੱਖ ਵੱਖ ਤਰੀਕਿਆਂ ਦੇ ਨਾਲ ਪੈਸੇ ਕਮਾਉਂਦੇ ਹਨ । ਕਈ ਮਨੁੱਖ ਦਾ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ । ਅਤੇ ਪੈਸੇ ਕਮਾ ਕੇ ਉਹ ਜ਼ਿੰਦਗੀ ਦੇ ਵਿੱਚ ਇੱਕ ਕਾਮਯਾਬ ਵਿਅਕਤੀ ਬਣ ਸਕਣ ।
ਪਰ ਜੇਕਰ ਅਸੀਂ ਅੱਜ ਤੁਹਾਨੂੰ ਕਹੀਏ ਕਿ ਤੁਸੀਂ ਇੱਕ ਰੁਪਏ ਦੇ ਨਾਲ ਕਰੋੜਪਤੀ ਬਣ ਸਕਦੇ ਹੋ ਤਾਂ ਤੁਸੀਂ ਸ਼ਾਇਦ ਯਕੀਨ ਨਹੀਂ ਕਰੋਗੇ । ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੋ ਸਕਦਾ ਹੈ ਅਤੇ ਅਜਿਹਾ ਹੋਇਆ ਵੀ ਹੈ ।ਹੁਣ ਇੱਕ ਪੁਰਾਣਾ ਇੱਕ ਰੁਪਏ ਦਾ ਸਿੱਕਾ , ਜਿਸ ਦੇ ਬਦਲੇ ਦੱਸ ਕਰੋੜ ਰੁਪਏ ਮਿਲ ਰਹੇ ਹਨ । ਦਰਅਸਲ ਇਹ ਸਿੱਕਾ ਆਨਲਾਈਨ ਨਿਲਾਮੀ ਦੇ ਵਿੱਚ ਖ਼ਰੀਦਿਆ ਗਿਆ ਹੈ । ਇਹ ਇੱਕ ਰੁਪਏ ਦਾ ਸਿੱਕਾ ਬ੍ਰਿਟਿਸ਼ ਭਾਰਤ ਸਮੇਂ ਦਾ ਹੈ ਅਤੇ ਸਾਲ ਅਠਾਰਾਂ ਸੌ ਪਚਾਸੀ ਦੇ ਵਿੱਚ ਬਣਾਇਆ ਗਿਆ ਸੀ । ਇਹੀ ਇਸ ਦਾ ਮੁੱਖ ਕਾਰਨ ਹੈ ਕੇ ਇਸ ਦੀ ਕੀਮਤ ਵੱਧ ਲਗਾਈ ਜਾ ਰਹੀ ਹੈ ।
ਅਜਿਹੇ ਬਹੁਤ ਸਾਰੇ ਘੱਟ ਲੋਕ ਹੋਣਗੇ ਜਿਨ੍ਹਾਂ ਦੇ ਕੋਲੋਂ ਇਹ ਸਿੱਕੇ ਹੋਣਗੇ । ਅਤੇ ਜਿਨ੍ਹਾਂ ਲੋਕਾਂ ਦੇ ਕੋਲੋਂ ਵੀ ਇਹ ਸਿੱਕੇ ਹਨ ਉਹ ਕਰੋੜਪਤੀ ਬਣ ਸਕਦੇ ਹਨ ਅਤੇ ਇਨ੍ਹਾਂ ਸਿੱਕਿਆਂ ਦੀ ਕੀਮਤ ਕਰੋੜਾਂ ਦੇ ਵਿਚ ਲਗਾਈ ਜਾ ਰਹੀ ਹੈ । ਹੁਣ ਤੁਹਾਨੂੰ ਦੱਸਦਿਆਂ ਕਿ ਅਜਿਹੇ ਸਿੱਕਿਆਂ ਨੂੰ ਕਿੱਥੇ ਖ਼ਰੀਦਿਆ ਅਤੇ ਵੇਚਿਆ ਜਾ ਸਕਦਾ ਹੈ । ਤੁਸੀਂ ਆਪਣੇ ਪੁਰਾਣੇ ਨੋਟ ਜਾਂ ਫਿਰ ਸਿੱਕਿਆਂ ਨੂੰ ਕੋਈ ਵੀ ਵੈੱਬਸਾਈਟ ਤੇ ਖ਼ਰੀਦ ਅਤੇ ਵੇਚ ਸਕਦੇ ਹੋ। ਇਨ੍ਹਾਂ ਵੈੱਬਸਾਈਟਾਂ ਤੇ ਤੁਹਾਨੂੰ ਆਪਣਾ ਨਾਮ ,ਆਪਣੀ ਈਮੇਲ ਐਡਰੈੱਸ, ਮੋਬਾਈਲ ਅਤੇ ਹੋਰ ਨਿਜੀ ਜਾਣਕਾਰੀ ਪਾ ਕੇ ਤੁਸੀਂ ਆਪਣੇ ਸਿੱਕਿਆਂ ਦੀ ਕੀਮਤ ਨਿਰਧਾਰਿਤ ਕਰ ਸਕਦੇ ਹੋ।
ਜਿਵੇਂ ਹੀ ਤੁਹਾਡੀ ਲਿਸਟਿਡ ਆਨਲਾਈਨ ਦਰਜ ਹੋਵੇਗੀ ਤਾਂ ਖਰੀਦਦਾਰ ਦੇ ਨਾਲ ਤੁਹਾਡਾ ਸਿੱਧਾ ਸੰਪਰਕ ਬਣਨਾ ਸ਼ੁਰੂ ਹੋ ਜਾਵੇਗਾ । ਇਸ ਦਾ ਮਤਲਬ ਇਹ ਹੋਵੇਗਾ ਕਿ ਤੁਸੀਂ ਪੁਰਾਣੇ ਸਿੱਕਿਆਂ ਦੇ ਜ਼ਰੀਏ ਪੈਸੇ ਕਮਾ ਸਕਦੇ ਹੋ । ਤੇ ਤੁਸੀਂ ਪੁਰਾਣੇ ਸਿੱਕਿਆਂ ਦੇ ਜ਼ਰੀਏ ਹੁਣ ਕਰੋੜਾਂ ਦੇ ਮਾਲਕ ਬਣ ਸਕਦੇ ਹਨ । ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ , ਜੋ ਪੁਰਾਣੇ ਸਿੱਕਿਆਂ ਦੀ ਭਾਲ ਕਰਦੇ ਹਨ ਤੇ ਜਦੋਂ ਉਹ ਆਨਲਾਈਨ ਵੈੱਬਸਾਈਟਸ ਤੇ ਇਨ੍ਹਾਂ ਸਿੱਕਿਆਂ ਨੂੰ ਦੇਖਦੇ ਨੇ ਤਾਂ ਉਨ੍ਹਾਂ ਦੇ ਵੱਲੋਂ ਇਨ੍ਹਾਂ ਸਿੱਕਿਆਂ ਦੀ ਕੀਮਤ ਕਰੋੜਾਂ ਰੁਪਿਆਂ ਦੇ ਵਿਚ ਵੀ ਲਗਾਈ ਜਾਂਦੀ ਹੈ ।
Previous Postਆਖਰ ਨਰਕ ਦੇ ਰਸਤੇ ਚ ਵਿਗਿਆਨੀ ਪਹਿਲੀ ਵਾਰ ਉਤਰ ਹੀ ਗਏ, ਅੰਦਰੋਂ ਮਿਲੀਆਂ ਇਹ ਚੀਜਾਂ-ਭੂਤਾਂ ਦਾ ਖੁਲਿਆ ਇਹ ਰਾਜ
Next Postਜਦੋਂ ਦੋ ਹਵਾਈ ਜਹਾਜ ਹਵਾ ਚ ਟਕਰਾਏ ਯਾਤਰੀਆਂ ਅਤੇ ਪਾਇਲਟ ਨੇ ਏਦਾਂ ਬਚਾਈਆਂ ਆਪਣੀਆਂ ਜਾਨਾਂ – ਵੀਡੀਓ ਹੋਈ ਵਾਇਰਲ