ਤਾਜਾ ਵੱਡੀ ਖਬਰ
ਹੁਣ ਉਹਨਾਂ ਲੋਕਾਂ ਦੀ ਮੁ-ਸ਼-ਕਿ-ਲ ਵਧਣ ਵਾਲੀ ਹੈ ਜੌ ਇਹ ਸੋਚ ਰਹੇ ਨੇਂ ਕਿ ਸਰਕਾਰ ਇੱਕ ਵਾਰ ਫਿਰ ਫਾਸਟ ਟੈਗ ਦੀ ਮਿਆਦ ਨੂੰ ਵਧਾ ਦਵੇਗੀ। ਦਸ ਦੇਈਏ ਕਿ ਸਰਕਾਰ ਹੁਣ ਅਜਿਹਾ ਕੁੱਝ ਵੀ ਕਰਨ ਵਾਲੀ ਨਹੀਂ ਹੈ। ਸਗੋ ਹੁਣ ਉਹਨਾਂ ਲੋਕਾਂ ਦੀਆਂ ਮੁ-ਸ਼-ਕਿ-ਲਾਂ ਵਧਣ ਵਾਲਿਆਂ ਨੇ ਜੌ ਆਪਣੇ ਵਾਹਨ ਤੇ ਫਾਸਟ ਟੈਗ ਦਾ ਇਸਤੇਮਾਲ ਨਹੀਂ ਕਰਦੇ। ਟੌਲ ਪਲਾਜ਼ਾ ਤੋਂ ਓਹ ਵਾਹਨ ਨਹੀਂ ਗੁਜ਼ਰ ਸਕਣਗੇ ਜਿਹਨਾਂ ਤੇ ਫਾਸਟ ਟੈਗ ਨਹੀਂ ਲੱਗਿਆ ਹੋਵੇਗਾ। ਕਿਉਂਕਿ ਫਾਸਟ ਟੈਗ ਜਿਹਨਾਂ ਵਾਹਨਾਂ ਤੇ ਹੋਵੇਗਾ,ਓਹ ਹੀ ਟੌਲ ਪਲਾਜ਼ਾ ਤੋਂ ਜਾਣਗੇ। ਟੌਲ ਪਲਾਜ਼ਾ ਤੋਂ ਗੁਜ਼ਰਨ ਲਈ ਫਾਸਟ ਟੈਗ ਹੁਣ ਜ਼ਰੂਰੀ ਹੋਵੇਗਾ। ਜੇਕਰ ਤੁਸੀ ਫਾਸਟ ਟੈਗ ਦਾ ਇਸਤੇਮਾਲ ਨਹੀਂ ਕਰ ਰਹੇ ਹੋ ਤਾਂ ਆਉਣ ਵਾਲੇ ਦਿਨਾਂ ਚ ਤੁਹਾਨੂੰ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹੁਣ ਓਹ ਫਾਸਟ ਟੈਗ ਦੀ ਤਾਰੀਖ਼ ਅੱਗੇ ਨਹੀਂ ਵਧਾਉਣਗੇ। 15 ਫਰਵਰੀ ਤੱਕ ਦਾ ਹੀ ਸਮਾ ਹੈ, ਉਸਤੋਂ ਬਾਅਦ ਤੁਹਾਨੂੰ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰੀ ਸੜਕ ਅਤੇ ਪਰਿਵਹਨ ਮੰਤਰੀ ਨਿਤਿਨ ਗਡਕਰੀ ਨੇ ਸਾਫ਼ ਸ਼ਬਦਾਂ ਚ ਕਿ ਦਿੱਤਾ ਹੈ ਕਿ ਉਹ ਹੁਣ ਫਾਸਟ ਟੈਗ ਦੀ ਤਾਰੀਖ਼ ਹੁਣ ਅੱਗੇ ਵਧਾਉਣ ਵਾਲੇ ਨਹੀਂ। ਜਿਸ ਤੋਂ ਇਹ ਸਾਫ਼ ਹੈ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਚ ਮੁ-ਸ਼ਿ-ਕ-ਲ ਆ ਸਕਦੀ ਹੈ। ਟੌਲ ਪਲਾਜ਼ਾ ਤੌ ਗੁਜ਼ਰਨ ਵੇਲੇ ਵੀ ਬਿਪਤਾ ਪੈ ਸਕਦੀ ਹੈ, ਕਿਉਂਕਿ ਫਾਸਟ ਟੈਗ ਹੁਣ ਟੌਲ ਪਲਾਜ਼ਾ ਤੇ ਜ਼ਰੂਰੀ ਹੋਣ ਵਾਲਾ ਹੈ।
ਹੁਣ ਓਹ ਲੋਕ ਭਾਜੜਾਂ ਚ ਪੈਣ ਵਾਲੇ ਨੇ ਜਿਹਨਾਂ ਨੇ ਆਪਣੇ ਵਾਹਨ ਤੇ ਅਜੇ ਤਕ ਫਾਸਟ ਟੈਗ ਨਹੀਂ ਲਗਾਇਆ ਹੈ। ਦਸਣਾ ਬਣਦਾ ਹੈ ਕਿ ਪਹਿਲਾਂ ਹੀ ਸਰਕਾਰ ਵਲੋਂ ਇਹ ਕਹਿ ਦਿੱਤਾ ਗਿਆ ਸੀ ਕਿ ਵਾਹਨਾਂ ਤੇ ਫਾਸਟ ਟੈਗ ਦਾ ਇਸਤੇਮਾਲ ਕੀਤਾ ਜਾਵੇ। ਪਰ ਉਸਤੋਂ ਬਾਅਦ ਸਰਕਾਰ ਵਲੋ ਇਹ ਮਿਆਦ ਵਧਾ ਦਿੱਤੀ ਗਈ ਸੀ। ਅੱਜੇ ਵੀ ਕੁੱਝ ਅਜਿਹੇ ਲੋਕ ਨੇ ਜਿਹਨਾਂ ਵਲੋ ਫਾਸਟ ਟੈਗ ਦਾ ਇਸਤੇਮਾਲ ਆਪਣੇ ਵਾਹਨਾਂ ਤੇ ਨਹੀਂ ਕੀਤਾ ਜਾ ਰਿਹਾ।
ਪਰ ਸਰਕਾਰ ਦੇ ਮੰਤਰੀ ਵਲੋਂ ਆਇਆ ਇਹ ਬਿਆਨ ਹੁਣ ਇਹ ਸਾਫ਼ ਕਰ ਰਿਹਾ ਹੈ ਕਿ ਹੁਣ ਜੇਕਰ ਤੁਸੀ ਫਾਸਟ ਟੈਗ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਆਉਣ ਵਾਲੇ ਸਮੇਂ ਚ ਪ-ਰੇ-ਸ਼ਾ-ਨੀ ਤੁਹਾਨੂੰ ਆ ਸਕਦੀ ਹੈ। ਟੌਲ ਪਲਾਜ਼ਾ ਤੇ ਹੁਣ ਫਾਸਟ ਟੈਗ ਜਰੂਰੀ ਕਰ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਚ ਜੇਕਰ ਤੁਹਾਡੇ ਵਾਹਨ ਤੇ ਫਾਸਟ ਟੈਗ ਨਹੀਂ ਹੋਵੇਗਾ ਤਾਂ ਟੌਲ ਪਲਾਜ਼ਾ ਤੌ ਗੁਜ਼ਰਨਾ ਵੀ ਮੁ-ਸ਼-ਕਿ-ਲ ਹੋ ਸਕਦਾ ਹੈ।
Previous Postਪੰਜਾਬ ਚ 31 ਮਾਰਚ ਤਕ ਲਈ ਇਥੇ ਹੋਇਆ ਇਹ ਵੱਡਾ ਐਲਾਨ , ਲੋਕਾਂ ਚ ਖੁਸ਼ੀ ਦੀ ਲਹਿਰ
Next Postਗਲੇਸ਼ੀਅਰ ਡਿੱਗਣ ਤੋਂ ਬਾਅਦ ਹੁਣ ਪੰਜਾਬ ਲਈ ਆਈ ਇਹ ਵੱਡੀ ਮਾੜੀ ਖਬਰ