ਹੁਣ ATM ਤੋਂ ਕਢਵਾ ਸਕੋਗੇ ਜਲਦ ਹੀ ਸਿੱਕੇ, ਜਲਦ ਹੋਣ ਜਾ ਰਹੀ ਸ਼ੁਰੂਵਾਤ

ਆਈ ਤਾਜਾ ਵੱਡੀ ਖਬਰ 

ਦੇਸ਼ ਵਿੱਚ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਥੇ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਲੋਕ ਆਰਥਿਕ ਤੌਰ ਤੇ ਕਮਜੋਰ ਹੋਏ ਹਨ ਪਰ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਉਹਨਾਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਜਿਸ ਬਾਰੇ ਸਰਕਾਰ ਵੱਲੋਂ ਬਹੁਤ ਸਾਰੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਹੁਣ ATM ਤੋਂ ਕਢਵਾ ਸਕੋਗੇ ਜਲਦ ਹੀ ਸਿੱਕੇ, ਜਲਦ ਹੋਣ ਜਾ ਰਹੀ ਸ਼ੁਰੂਆਤ , ਜਿਸ ਬਾਰੇ ਤਾਜ਼ਾ ਖਬਰ ਆਈ ਸਾਹਮਣੇ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅੰਦਰ ਜਿਥੇ ATM ਮਸ਼ੀਨਾਂ ਤੋਂ ਪੈਸੇ ਕਢਵਾਉਣ ਨਾਲ ਲੋਕਾਂ ਨੂੰ ਅਸਾਨੀ ਹੋ ਜਾਂਦੀ ਹੈ ਅਤੇ ਬੈਂਕਾਂ ਵਿੱਚ ਜਾਣ ਦਾ ਸਮਾਂ ਬਚ ਜਾਂਦਾ ਹੈ ਉਥੇ ਹੀ ਬੈਂਕ ਜਾਣ ਦਾ ਸਮਾਂ ਵੀ ਬੱਚ ਜਾਂਦਾ ਹੈ।

ਹੁਣ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਜਲਦੀ ਹੀ ਸਿੱਕੇ ਵੀ ATM ਮਸ਼ੀਨ ਤੋਂ ਪ੍ਰਾਪਤ ਕੀਤੇ ਜਾ ਸਕਣਗੇ ਜਿਸ ਦੀ ਸਹੂਲਤ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਵੇਗੀ। ਜਿੱਥੇ ਲੋਕ ਸਦਾ ਹੀ ਪੈਸੇ ਕਢਵਾ ਸਕਣਗੇ। ਜਿਨ੍ਹਾਂ ਲੋਕਾਂ ਨੂੰ ਸਿੱਖਿਆ ਦੀ ਜਰੂਰਤ ਹੋਵੇਗੀ ਹੋਣ ਉਨ੍ਹਾਂ ਨੂੰ ਬੈਂਕਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਹ ਸਿੱਧੇ ਹੀ ਆਪਣੀ ਲੋੜ ਮੁਤਾਬਕ ਏ ਟੀ ਐਮ ਤੋਂ ਸਿੱਕੇ ਹਾਸਲ ਕਰ ਸਕਣਗੇ। ਜਿੱਥੇ ਕਿ ਲੋਕਾਂ ਨੂੰ ਸਿੱਖਿਆ ਦੀ ਜਰੂਰਤ ਪੈਂਦੀ ਹੈ ਉਥੇ ਹੀ ਬਾਜ਼ਾਰਾਂ ਦੇ ਵਿੱਚ ਸੌ ਰੁਪਏ ਦੇ 90 ਕੀਤੇ ਜਾਂਦੇ ਹਨ।

ਪਰ ਹੁਣ ਲੋਕਾਂ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਜ਼ਰੂਰਤ ਦੇ ਅਨੁਸਾਰ ਏ ਟੀ ਐਮ ਮਸ਼ੀਨ ਤੋਂ ਟਿਕਟ ਹਾਸਲ ਹੋ ਜਾਣਗੇ। ਇਹ ਸਹੂਲਤ ਆਰਬੀਆਈ ਵੱਲੋਂ ਜਲਦ ਹੀ ਇਹ ਸਹੂਲਤ ਜਾਰੀ ਕੀਤੀ ਜਾ ਰਹੀ ਹੈ ਜਿਸ ਦਾ ਐਲਾਨ ਕੀਤਾ ਗਿਆ ਹੈ। ਜਿਸ ਵਾਸਤੇ ਇਕ ਪ੍ਰਾਜੈਕਟ ਲਾਂਚ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਦੀ ਜਾਣਕਾਰੀ ਦਿੰਦੇ ਹੋਏ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੇਂਦਰੀ ਬੈਂਕ QR ਆਧਾਰਿਤ ਵੈਂਡਿੰਗ ਮਸ਼ੀਨਾਂ ਦਾ ਪਾਇਲਟ ਪ੍ਰੋਜੈਕਟ ਲਿਆਉਣ ਜਾ ਰਿਹਾ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਸਿੱਕਿਆਂ ਦੀ ਉਪਲਬਧਤਾ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਬਾਰਾਂ ਸ਼ਹਿਰਾਂ ਵਿੱਚ ਸ਼ੁਰੂਆਤੀ ਪੜਾਅ ‘ਚ ਰਿਜ਼ਰਵ ਬੈਂਕ ਅਜਿਹੇ ਏ.ਟੀ.ਐੱਮ. ਲਗਾਏਗਾ।