ਹੁਣ ਰਾਕੇਸ਼ ਟਿਕੈਤ ਵਲੋਂ ਆਈ ਅਜਿਹੀ ਤਾਜਾ ਵੱਡੀ ਖਬਰ , ਸੁਣ ਸੋਚਾਂ ਚ ਪਈ ਮੋਦੀ ਸਰਕਾਰ

ਆਈ ਤਾਜਾ ਵੱਡੀ ਖਬਰ 

ਹੁਣ ਰਾਕੇਸ਼ ਟਿਕੈਤ ਵਲੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਦੀ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ, ਇਸ ਖ਼ਬਰ ਦੇ ਸਹਾਮਣੇ ਆਉਣ ਨਾਲ ਚਰਚਾ ਛਿੜ ਗਈ ਹੈ | ਹੁਣ ਸੋਚਾਂ ਵਿਚ ਮੋਦੀ ਸਰਕਾਰ ਪੈ ਗਈ ਹੈ, ਅਤੇ ਹਰ ਇਕ ਨੇ ਹੁਣ ਵਿਚਾਰ ਵਟਾਂਦਰੇ ਕਰਨੇ ਵੀ ਸ਼ੁਰੂ ਕਰ ਦਿਤੇ ਹਨ | ਦਸਣਾ ਬਣਦਾ ਹੈ ਕਿ ਕਾਨੂੰਨਾਂ ਨੂੰ ਲੈਕੇ ਟਿਕੈਤ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਕੇਂਦਰ ਸਰਕਾਰ ਤੋਂ ਕਾਨੂੰਨ ਰੱਦ ਕਰਵਾ ਕੇ ਹੀ ਜਾਣਗੇ | ਕੇਂਦਰ ਦੀ ਸੱਤਾਧਾਰੀ ਸਰਕਾਰ ਨੂੰ ਸਿੱਧੀ ਚੁਣੌਤੀ ਦਿਤੀ ਗਈ ਹੈ |

ਟਿਕੈਤ ਨੇ ਕਿਹਾ ਹੈ ਕਿ ਉਹ ਕੇਂਦਰ ਨੂੰ ਕਹਿ ਰਹੇ ਹਨ ਕਿ ਉਹ ਖੇਤੀਬਾੜੀ ਕਾਨੂੰਨ ਰੱਦ ਕਰ ਦਵੇ ਪਰ ਸਰਕਾਰ ਨਹੀਂ ਮੰਨ ਰਹੀ ਅਤੇ ਜੇਕਰ ਇਸ ‘ਤੇ ਵਿਚਾਰ ਨਾ ਕੀਤਾ ਗਿਆ ਤਾਂ ਉਹ 16 ਰਾਜਾਂ ਦੀ ਬਿਜਲੀ ਕੱਟ ਦੇਣਗੇ। ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਇਹ ਸ਼ਬਦ ਹਨ, ਜਿਸ ‘ਚ ਉਨ੍ਹਾਂ ਨੇ ਸਿਧਿ ਚੁਣੌਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੂੰ ਦਿਤੀ ਹੈ | ਕਿਸਾਨਾਂ ਦੀਆਂ ਮੰਗਾਂ’ ਤੇ ਵਿਚਾਰ ਨਾ ਕੀਤਾ ਗਿਆ ਤਾਂ ਉਹ 16 ਰਾਜਾਂ ਦੀ ਬਿਜਲੀ ਕੱਟ ਦੇਣਗੇ ਉਨ੍ਹਾਂ ਨੇ ਇਹ ਸਾਫ ਕਿਹਾ ਹੈ |

ਦੱਸਣਾ ਬਣਦਾ ਹੈ ਕਿ ਸ਼ਨੀਵਾਰ ਨੂੰ ਰਾਜਸਥਾਨ ਦੇ ਭਰਤਪੁਰ ਵਿਚ ਪਤਰਕਾਰਾਂ ਦੇ ਨਾਲ਼ ਰਾਕੇਸ਼ ਟਿਕੈਤ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਉਨ੍ਹਾਂ ਨੇ ਆਪਣੇ ਇਹ ਸ਼ਬਦ ਪ੍ਰਗਟਾਏ। ਦੱਸਣਾ ਬਣਦਾ ਹੈ ਕਿ ਉਨ੍ਹਾਂ ਦਾ ਸਾਫ ਕਹਿਣਾ ਸੀ ਕਿ ਵਪਾਰੀ ਦੇਸ਼ ਨੂੰ ਚਲਾ ਰਹੇ ਹਨ, ਕੇਂਦਰ ਚ ਕੋਈ ਸਰਕਾਰ ਨਹੀਂ ਹੈ। ਉਨਾਂ ਨੇ ਜਿਥੇ ਪਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਨੂੰ ਚੁਣੌਤੀ ਦਿੱਤੀ ਉੱਥੇ ਹੀ ਸਰਕਾਰ ਨੂੰ ਘੇਰਿਆ ਵੀ । ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਹੀ ਸਰਕਾਰੀ ਅਧਾਰਿਆ ਨੂੰ ਵੇਚ ਦਿੱਤਾ ਹੈ ਅਤੇ ਦੇਸ਼ ਵਾਸੀਆਂ ਨੂੰ ਅਜਿਹੀ ਸਰਕਾਰ ਨੂੰ ਬਾਹਰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ ਜਿਸਨੇ ਦੇਸ਼ ਨੂੰ ਵਾਪਰਿਆਂ ਦੇ ਹੱਥ ‘ਚ ਦੇ ਦਿੱਤਾ ਹੋਵੇ।

ਟਿਕੈਤ ਨੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਜਦ ਵੀ ਕੋਈ ਪਾਰਟੀ ਸੰਸਦ ਜਾਂ ਵਿਧਾਨ ਸਭਾ ਦੇ ਵਿੱਚ ਪੂਰੀ ਬਹੁਮਤ ਪਾਉਂਦੀ ਹੈ ਤੇ ਫਿਰ ਉਹ ਸਰਕਾਰ ਨਹੀਂ ਤਾਨਾਸ਼ਾਹ ਬਣ ਜਾਂਦੀ ਹੈ। ਉਸਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਵੇਚਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਇਸ ਲਈ ਸਾਜ਼ਿਸ਼ ਰਚੀ ਜਾ ਰਹੀ ਹੈ |