ਆਈ ਤਾਜਾ ਵੱਡੀ ਖਬਰ
ਆਏ ਦਿਨ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ। ਜਿਸ ਨਾਲ ਹਰ ਇਕ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਦੇ ਸਕੂਲ ਖੁੱਲ੍ਹੇ ਹਨ ਇੱਥੇ ਹਰ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ। ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ ਉਥੇ ਹੀ ਅਧਿਆਪਕ ਵੀ ਇਸਦੀ ਚਪੇਟ ਚ ਪਾਏ ਜਾ ਰਹੇ ਨੇ। ਹੁਣ ਫਿਰ ਮਾਮਲਾ ਸਾਹਮਣੇ ਆ ਗਿਆ ਹੈ, ਜਿੱਥੇ ਕੁਝ ਵਿਦਿਆਰਥੀ ਕਰੋਨਾ ਦੇ ਸ਼ਿ-ਕਾ-ਰ ਹੋਏ ਨੇ। ਦੱਸਣਾ ਬਣਦਾ ਹੈ ਕਿ 54 ਵਿਦਿਆਰਥੀ ਕਰੋਨਾ ਦੀ ਲਪੇਟ ਵਿੱਚ ਆ ਗਏ ਨੇ ਜਿਸ ਤੋਂ ਬਾਅਦ ਹਾਹਾਕਾਰ ਮਚ ਗਈ ਹੈ।
ਪੰਜਾਬ ਦੇ ਵਿੱਚ ਜਦੋਂ ਦੇ ਸਕੂਲ ਖੁੱਲ੍ਹੇ ਨੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਉੱਥੇ ਹੀ ਨਾਲ ਲਗਦੇ ਗੁਆਂਢੀ ਸੂਬੇ ਹਰਿਆਣਾ ਦੇ ਵਿਚ ਵੀ ਮਾਮਲੇ ਸਾਹਮਣੇ ਆਏ ਨੇ।ਦੱਸਣਾ ਬਣਦਾ ਹੈ ਕਿ ਕਰਨਾਲ ਦੇ ਵਿੱਚ ਕੰਜਪੁਰਾ ਦੇ ਸੈਨਿਕ ਸਕੂਲ ਦੇ 54 ਵਿਦਿਆਰਥੀ ਕਰੋਨਾ ਦੇ ਸ਼ਿ-ਕਾ-ਰ ਹੋ ਗਏ ਨੇ। ਇੰਨੀ ਵੱਡੀ ਗਿਣਤੀ ਦੇ ਵਿੱਚ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹ-ੜ-ਕੰ-ਪ ਮਚ ਚੁੱਕਾ ਹੈ। ਇਸ ਵੇਲੇ ਹਰ ਕੋਈ ਦ-ਹਿ-ਸ਼-ਤ ਦੇ ਵਿੱਚ ਪਾਇਆ ਜਾ ਰਿਹਾ ਹੈ , ਹਰ ਕੋਈ ਹੈਰਾਨ ਹੈ ਕਿ ਲਗਾਤਰ ਇਸ ਵਾ-ਇ-ਰ-ਸ ਦੇ ਮਾਮਲੇ ਸਾਹਮਣੇ ਕਿਉਂ ਆ ਰਹੇ ਨੇ ਜਦਕਿ ਅ-ਹਿ-ਤਿ-ਆ-ਤ ਸਾਰਾ ਵਰਤਿਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਚ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਉੱਥੇ ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਕਰਨਾਲ ਚ ਸ਼ਾਮ ਤਕ 78 ਮਾਮਲੇ ਸਾਹਮਣੇ ਹੁਣ ਤਕ ਆ ਚੁੱਕੇ ਨੇ। ਲਗਾਤਰ ਵੱਧ ਰਹੇ ਮਾਮਲੇ ਲੋਕਾਂ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਚਿੰ-ਤਾ ਚ ਪਾ ਰਹੇ ਨੇ। ਫਿਲਹਾਲ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਆਪਣੇ ਪੱਧਰ ਤੇ ਹਰ ਇੱਕ ਅ-ਹਿ-ਤਿ-ਆ-ਤ ਵਰਤ ਰਿਹਾ ਹੈ।
ਦਸਣਾ ਬਣਦਾ ਹੈ ਕਿ ਸਕੂਲ ਦੇ ਹੁਣ ਤਕ ਕਈ ਮਾਮਲੇ ਸਾਹਮਣੇ ਆਏ ਚੁੱਕੇ ਨੇ। ਕੰਜਪੂਰਾ ਦੇ ਸੈਨਿਕ ਸਕੂਲ ਦੀਆਂ ਕਈ ਰਿਪੋਰਟਾਂ ਹੁਣ ਤਕ ਸਾਹਮਣੇ ਆ ਚੁੱਕੀਆਂ ਨੇ। ਕਰੋਨਾ ਨੇ ਇੱਕ ਵਾਰ ਫਿਰ ਦ-ਸ-ਤ-ਕ ਦੇ ਦਿੱਤੀ ਹੈ ਜਿਸ ਨਾਲ ਹਰ ਕੋਈ ਡਰ ਦੇ ਮਾਹੌਲ ਚ ਪਾਇਆ ਜਾ ਰਿਹਾ ਹੈ। ਬਾਕੀ ਸਟਾਫ਼ ਦੇ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਨੇ, ਤਾਂ ਜੌ ਬਾਕੀਆਂ ਨੂੰ ਬਚਾਇਆ ਜਾ ਸਕੇ। ਜਿਕਰਯੋਗ ਹੈ ਕਿ ਸੈਨਿਕ ਸਕੂਲ ਦੇ ਹੋਸਟਲ ਨੂੰ ਇ-ਕਾਂ-ਤ-ਵਾ-ਸ ਚ ਭੇਜ ਦਿੱਤਾ ਗਿਆ ਹੈ। ਫਿਲਹਾਲ ਮਾਮਲੇ ਲਗਾਤਰ ਸਾਹਮਣੇਂ ਆ ਰਹੇ ਨੇ ਜਿਸ ਦੀ ਵਜ੍ਹਾ ਨਾਲ ਲੋਕ ਅਤੇ ਪ੍ਰਸ਼ਾਸਨ ਡਰਿਆ ਹੋਇਆ ਹੈ।
Previous Postਚਲ ਰਹੇ ਕਿਸਾਨ ਅੰਦੋਲਨ ਦੇ ਵਿਚਕਾਰ ਮੁਕੇਸ਼ ਅੰਬਾਨੀ ਅਤੇ ਅਡਾਨੀ ਦੇ ਬਾਰੇ ਚ ਆਈ ਇਹ ਵੱਡੀ ਖਬਰ , ਹਰ ਕੋਈ ਰਹਿ ਗਿਆ ਹੈਰਾਨ
Next Postਕਨੇਡਾ ਤੋਂ ਆਈ ਇਹ ਵੱਡੀ ਚੰਗੀ ਤਾਜਾ ਖਬਰ – ਪੰਜਾਬ ਚ ਵੱਜ ਗਏ ਖੁਸ਼ੀ ਦੇ ਢੋਲ